ਬੀਰਭੂਮ, 16 ਮਾਰਚ 2026 : ਪੱਛਮੀ ਬੰਗਾਲ (West Bengal) ਦੇ ਬੀਰਭੂਮ ਜਿਲੇ `ਚ ਇਕ ਆਦਿਵਾਸੀ ਔਰਤ ਦੀ ਜਾਦੂ-ਟੂਣੇ ਦੇ ਸ਼ੱਕ ਹੇਠ ਕਥਿਤ ਤੌਰ `ਤੇ ਕੁੱਟ-ਕੁੱਟ (Beating) ਕੇ ਹੱਤਿਆ (Murder) ਕਰ ਦਿੱਤੀ ਗਈ । ਕੌਣ ਹੈ ਇਹ ਔਰਤ ਪੁਲਸ ਨੇ ਕਿਹਾ ਕਿ ਪੀੜਤਾ ਜਿਸ ਦੀ ਪਛਾਣ 70 ਸਾਲਾ ਚੁਰਕੀ ਹੇਂਬ੍ਰਮ (Churki Hembram) ਵਜੋਂ ਹੋਈ...









