Patiala Help Club Logo
ਚਲਦੀ ਕਾਰ ਵਿਚ ਅੱਗ ਲੱਗਣ ਕਾਰਨ ਪੰਜ ਹੋਏ ਸੜ ਕੇ ਸੁਆਹ

ਚਲਦੀ ਕਾਰ ਵਿਚ ਅੱਗ ਲੱਗਣ ਕਾਰਨ ਪੰਜ ਹੋਏ ਸੜ ਕੇ ਸੁਆਹ

ਰਾਜਸਥਾਨ, 30 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਅਲਵਰ ਦੇ ਮੌਜਪੁਰ ਵਿਖੇ ਬੀਤੀ ਰਾਤ ਚਲਦੀ ਕਾਰ ਵਿਚ ਅੱਗ ਲੱਗਣ (Fire) ਕਾਰਨ ਪੰਜ ਵਿਅਕਤੀ ਸੜ ਕੇ ਸੁਆਹ ਹੋ ਗਏ ਹਨ । ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਅਲਵਰ ਦੇ ਮੌਜਪੁਰ ਵਿਖੇ ਜੋ ਦਿੱਲੀ-ਮੁੰਬਈ...

ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਦੀ ਮੌਤ ਤੇ 7 ਜਣੇ ਹੋਏ ਜਖਮੀ

ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਦੀ ਮੌਤ ਤੇ 7 ਜਣੇ ਹੋਏ ਜਖਮੀ

ਬੈਂਗਲੁਰੂ, 30 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਬੈਂਗਲੁਰੂ (Bangalore) ਵਿਖੇ ਹਸਪਤਾਲ ਦੀ ਕੰਧ ਭਾਰੀ ਬਾਰਸ਼ ਦੇ ਕਾਰਨ ਡਿੱਗਣ ਦੇ ਚਲਦਿਆਂ 7 ਦੀ ਮੌਤ ਅਤੇ 7 ਦੇ ਜਖਮੀ (Injured) ਹੋਣ ਦਾ ਸਮਾਚਾਰ ਹੈ । ਕਿਹੜੇ ਕਿਹੜੇ ਹਸਪਤਾਲ ਦੀ ਡਿੱਗੀ ਹੈ ਕੰਧ ਮਿਲੀ ਜਾਣਕਾਰੀ ਅਨੁਸਾਰ ਬੈਂਗਲੁਰੂ ਵਿਚ ਭਾਰੀ ਮੀਂਹ ਦੌਰਾਨ ਇਕ ਹਸਪਤਾਲ ਦੀ...

150 ਫ਼ੁੱਟ ਡੂੱਘੀ ਖੱਡ `ਚ ਕਾਰ ਡਿੱਗਣ ਕਾਰਨ ਹੋਈ ਦੋ ਪੰਜਾਬੀਆਂ ਦੀ ਮੌਤ

150 ਫ਼ੁੱਟ ਡੂੱਘੀ ਖੱਡ `ਚ ਕਾਰ ਡਿੱਗਣ ਕਾਰਨ ਹੋਈ ਦੋ ਪੰਜਾਬੀਆਂ ਦੀ ਮੌਤ

ਹਿਮਾਚਲ, 30 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਸ਼ਹਿਰ ਊਨਾ ਜਿਲਾ ਦੇ ਚਿੰਤਪੁਰਨੀ ਖੇਤਰ ਵਿਖੇ ਕਾਰ ਦੇ ਖੱਡ ਵਿਚ ਡਿੱਗਣ ਕਰਕੇ ਦੋ ਪੰਜਾਬੀਆਂ ਦੀ ਮੌਤ (Death) ਹੋ ਗਈ ਹੈ । ਕਿਵੇਂ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਚਿੰਤਪੁਰਨੀ ਵਿਚ ਇਕ...

ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੀ ਕਰੋੜਾਂ ਰੁਪਏ ਦੀ ਹੋਰ ਜਾਇਦਾਦ ਕੁਰਕ

ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੀ ਕਰੋੜਾਂ ਰੁਪਏ ਦੀ ਹੋਰ ਜਾਇਦਾਦ ਕੁਰਕ

ਨਵੀਂ ਦਿੱਲੀ, 29 ਅਪ੍ਰੈਲ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਅਨਿਲ ਅੰਬਾਨੀ ਦੀਆਂ ਜਾਇਦਾਦਾਂ ਕੁਰਕ (Attachment of properties) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕਿੰਨੇ ਕਰੋੜ ਦੀ ਜਾਇਦਾਦ ਕੀਤੀ ਗਈ ਹੈ ਕੁਰਕ ਇਨਫੋਰਸਮੈਂਟ ਡਾਇਰੈਕਟੋਰੇਟ...

ਮਾਮਲਾ ਆਈ. ਆਰ. ਐੱਸ. ਅਧਿਕਾਰੀ ਨਾਲ ਕੁੱਟਮਾਰ ਦਾ

ਮਾਮਲਾ ਆਈ. ਆਰ. ਐੱਸ. ਅਧਿਕਾਰੀ ਨਾਲ ਕੁੱਟਮਾਰ ਦਾ

ਨਵੀਂ ਦਿੱਲੀ, 29 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਇਕ ਅਦਾਲਤ (Court) ਵਲੋਂ ਤਿੰਨ ਸੀ. ਬੀ. ਆਈ. ਅਧਿਕਾਰੀਆਂ (C. B. I. Officers) ਨੂੰ ਕੁੱਟਮਾਰ ਮਾਮਲੇ ਵਿਚ ਸਜ਼ਾ (Punishment) ਸੁਣਾਈ ਗਈ ਹੈ । ਸੀ. ਬੀ. ਆਈ. ਦੇ ਸੰਯੁਕਤ ਡਾਇਰੈਕਟਰ ਸਮੇਤ 2 ਅਧਿਕਾਰੀਆਂ ਨੂੰ 3 ਮਹੀਨੇ ਦੀ ਜੇਲ ਦਿੱਲੀ ਦੀ ਇਕ ਅਦਾਲਤ...

ਕਾਰ ਦੇ ਈ-ਰਿਕਸ਼ਾ ਨੂੰ ਟੱਕਰ ਮਾਰਨ ਕਾਰਨ ਦੋ ਦੀ ਮੌਤ ਪੰਜ ਜਖਮੀ

ਕਾਰ ਦੇ ਈ-ਰਿਕਸ਼ਾ ਨੂੰ ਟੱਕਰ ਮਾਰਨ ਕਾਰਨ ਦੋ ਦੀ ਮੌਤ ਪੰਜ ਜਖਮੀ

ਉਤਰਾਖੰਡ, 29 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਊਧਮ ਸਿੰਘ ਨਗਰ ਵਿਖੇ ਦੋ ਸਕੀਆਂ ਭੈਣਾਂ ਦੀ ਸੜਕ ਹਾਦਸੇ (Road accidents) ਵਿਚ ਮੌਤ ਤੇ ਪੰਜ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਹੈ । ਕਿਵੇਂ ਵਾਪਰਿਆ ਸੜਕ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਉੱਤਰਾਖੰਡ ਦੇ ਊਧਮ ਸਿੰਘ ਨਗਰ ਵਿਚ ਆਪਣੇ ਭਰਾ ਦੇ ਵਿਆਹ...

ਸ੍ਰੀਨਗਰ `ਚ ਗ੍ਰੇਨੇਡ ਤੇ ਗੋਲਾ-ਬਾਰੂਦ ਸਮੇਤ 5 ਗ੍ਰਿਫ਼ਤਾਰ

ਸ੍ਰੀਨਗਰ `ਚ ਗ੍ਰੇਨੇਡ ਤੇ ਗੋਲਾ-ਬਾਰੂਦ ਸਮੇਤ 5 ਗ੍ਰਿਫ਼ਤਾਰ

ਜੰਮੂ/ਸ਼੍ਰੀਨਗਰ, 29 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਸ਼੍ਰੀਨਗਰ (Jammu-Srinagar) ਵਿਖੇ ਪੁਲਸ ਵਲੋਂ ਇਤਰਾਜਯੋਗ ਸਮੱਗਰੀ ਅਤੇ ਹਥਿਆਰਾਂ (Weapons) ਸਮੇਤ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੀ ਕੀ ਬਰਾਮਦ ਕੀਤਾ ਗਿਆ ਹੈ ਗ੍ਰਿਫਤਾਰ ਵਿਅਕਤੀਆਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ...

ਰਿਹਾਇਸ਼ੀ ਬਿਲਡਿੰਗ ਵਿਚ ਭਿਆਨਕ ਅੱਗ ਲੱਗਣ ਕਾਰਨ ਫੈਲੀ ਦਹਿਸ਼ਤ

ਰਿਹਾਇਸ਼ੀ ਬਿਲਡਿੰਗ ਵਿਚ ਭਿਆਨਕ ਅੱਗ ਲੱਗਣ ਕਾਰਨ ਫੈਲੀ ਦਹਿਸ਼ਤ

ਉਤਰ ਪ੍ਰਦੇਸ਼, 29 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਦੇ ਗੋਰ ਗ੍ਰੀਨ ਐਵਿਨਿਊ ਸੁਸਾਇਟੀ ਵਿਖੇ ਅਚਾਨਕ ਹੀ ਅੱਗ ਲੱਗਣ (Fire) ਦੀ ਘਟਨਾ ਵਾਪਰੀ ਹੈ । ਕਿੰਨੇ ਮੰਜਿਲਾ ਬਿਲਡਿੰਗ ਵਿਚ ਲੱਗੀ ਹੈ ਅੱਗ ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਸੂਬੇ ਦੇ ਸ਼ਹਿਰ ਗਾਜ਼ੀਆਬਾਦ...

ਸੂਰਤ `ਚ ਬੇਰੋਜ਼ਗਾਰ ਪਤੀ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਸੂਰਤ `ਚ ਬੇਰੋਜ਼ਗਾਰ ਪਤੀ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਨਵੀਂ ਦਿੱਲੀ, 28 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਸ਼ਹਿਰ ਸੂਰਤ ਵਿਖੇ ਇਕ ਵਿਅਕਤੀ ਵਲੋਂ ਆਪਣੀ ਹੀ ਪਤਨੀ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ । ਪਤੀ ਨੇ ਪਤਨੀ ਦੀ ਲਾਸ਼ ਨੂੰ ਕਰ ਦਿੱਤਾ ਸੀਮੇਂਟ ਨਾਲ ਬਕਸੇ ਵਿਚ ਬੰਦ ਗੁਜਰਾਤ ਦੇ ਸੂਰਤ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਕਤਲਕਾਂਡ...

ਵਾਰਾਣਸੀ `ਚ ਕਾਰੋਬਾਰੀ ਦਾ ਕੁੱਟ-ਕੁੱਟ ਕੇ ਕਤਲ

ਵਾਰਾਣਸੀ `ਚ ਕਾਰੋਬਾਰੀ ਦਾ ਕੁੱਟ-ਕੁੱਟ ਕੇ ਕਤਲ

ਵਾਰਾਣਸੀ, 28 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਵਾਰਾਣਸੀ ਵਿਖੇ ਇਕ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲੇ ਦੇ ਫੂਲਪੁਰ ਥਾਣਾ ਖੇਤਰ ਦੇ ਘਮਹਾਪੁਰ...