ਬੀਜਾਪੁਰ, 27 ਨਵੰਬਰ 2025 : ਛੱਤੀਸਗੜ੍ਹ (Chhattisgarh) ਦੇ ਬੀਜਾਪੁਰ ਜਿ਼ਲੇ `ਚ 41 ਨਕਸਲੀਆਂ (41 Naxalites) ਨੇ ਸੁਰੱਖਿਆ ਫੋਰਸਾਂ ਅੱਗੇ ਆਤਮਸਮਰਪਣ (Surrender) ਕਰ ਦਿੱਤਾ । 32 ਨਕਸਲੀਆਂ `ਤੇ ਸੀ 1.19 ਕਰੋੜ ਰੁਪਏ ਦਾ ਇਨਾਮ : ਪੁਲਸ ਅਧਿਕਾਰੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ `ਚੋਂ 32 ਨਕਸਲੀਆਂ (32...









