Patiala Help Club Logo
ਆਇਰਲੈਂਡ ਨੇ ਪਹਿਲੇ ਟੀ-20 ਮੈਚ ਵਿੱਚ ਭਾਰਤ ਨੂੰ 34 ਦੌੜਾਂ ਨਾਲ ਹਰਾਇਆ

ਆਇਰਲੈਂਡ ਨੇ ਪਹਿਲੇ ਟੀ-20 ਮੈਚ ਵਿੱਚ ਭਾਰਤ ਨੂੰ 34 ਦੌੜਾਂ ਨਾਲ ਹਰਾਇਆ

ਆਇਰਲੈਂਡ, 27 ਜੂਨ 2026 : ਆਇਰਲੈਂਡ (Ireland) ਵਿਖੇ ਭਾਰਤ ਅਤੇ ਆਇਰਲੈਂਡ ਦੀ ਟੀਮ ਵਿਚਕਾਰ ਹੋਏ ਕ੍ਰਿਕਟ ਮੈਚ ਵਿਚ ਆਇਰਲੈਂਡ ਨੇ ਭਾਰਤ (Ireland beat India) ਨੂੰ 34 ਦੌੜਾਂ ਨਾਲ ਹਰਾ ਦਿੱਤਾ ਹੈ । ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਭਾਰਤ ਵਿਰੁੱਧ ਆਇਰਲੈਂਡ ਦੀ ਹੈ ਇਹ ਪਹਿਲੀ ਜਿੱਤ ਆਇਰਲੈਂਡ ਨੇ ਪਹਿਲੇ ਟੀ-20 ਮੈਚ ਵਿੱਚ ਭਾਰਤ...

ਜਬਰੀ ਵਸੂਲੀ ਮਾਮਲਿਆਂ ਵਿਚ ਸ਼ਾਮਲ ਵਿਅਕਤੀਆਂ ਦੀ ਤਸਵੀਰਾਂ ਹੋਈਆਂ ਜਾਰੀ

ਜਬਰੀ ਵਸੂਲੀ ਮਾਮਲਿਆਂ ਵਿਚ ਸ਼ਾਮਲ ਵਿਅਕਤੀਆਂ ਦੀ ਤਸਵੀਰਾਂ ਹੋਈਆਂ ਜਾਰੀ

ਕੈਨੇਡਾ, 26 ਜੂਨ 2026 : ਕੈਨੇਡਾ (Canada) ਵਿਖੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਜਬਰੀ ਵਸੂਲੀ (Extortion) ਮਾਮਲਿਆਂ ਵਿਚ ਸ਼ਾਮਲ ਵਿਅਕਤੀਆਂ ਦੀਆਂ ਤਸਵੀਰਾਂ ਪੁਲਸ ਵਲੋਂ ਜਾਰੀ ਕੀਤੀਆਂ ਗਈਆਂ ਹਨ । ਕਿੰਨੇ ਵਿਅਕਤੀਆਂ ਦੀ ਤਸਵੀਰਾਂ ਕੀਤੀਆਂ ਗਈਆਂ ਹਨ ਜਾਰੀ ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਵਿੱਚ ਦੱਖਣੀ...

ਪਿੰਡ ਖੋਜੇਵਾਲ ਦੇ ਨੌਜਵਾਨ ਦੀ ਪੁਰਤਗਾਲ `ਚ ਮੌਤ

ਪਿੰਡ ਖੋਜੇਵਾਲ ਦੇ ਨੌਜਵਾਨ ਦੀ ਪੁਰਤਗਾਲ `ਚ ਮੌਤ

ਬਟਾਲਾ, 25 ਜੂਨ 2026 : ਪੰਜਾਬ ਦੇ ਸ਼ਹਿਰ ਬਟਾਲਾ (Batala) ਦੇ ਪਿੰਡ ਖੋਜੇਵਾਲ ਦੇ ਵਸਨੀਕ ਪੰਜਾਬੀ ਨੌਜਵਾਨਾਂ ਦੀ ਲੰਘੇ ਦਿਨਾਂ ਪੁਰਤਗਾਲ ਵਿਚ ਦਿਲ ਦੀ ਧੜਕਣ ਰੁਕਣ (Heart palpitations) ਕਾਰਨ ਮੌਤ ਹੋ ਗਈ ਹੈ । ਕੌਣ ਹੈ ਇਹ ਨੌਜਵਾਨ ਪਿੰਡ ਖੋਜੇਵਾਲ ਦੇ ਨੌਜਵਾਨ ਸੰਦੀਪ ਕੁਮਾਰ ਸ਼ਰਮਾ (Sandeep Kumar Sharma) ਜੋ...

ਕੈਨੇਡਾ ’ਚ ਭਾਰਤੀ ਰੈੈਸਟੋਰੈਂਟ `ਦਾਲ ਰੋਟੀ` `ਤੇ ਹਮਲਾਵਰਾਂ ਨੇ ਕੀਤੀ ਫਾਇਰਿੰਗ

ਕੈਨੇਡਾ ’ਚ ਭਾਰਤੀ ਰੈੈਸਟੋਰੈਂਟ `ਦਾਲ ਰੋਟੀ` `ਤੇ ਹਮਲਾਵਰਾਂ ਨੇ ਕੀਤੀ ਫਾਇਰਿੰਗ

ਬਰੈਂਪਟਨ, 25 ਜੂਨ 2026 : ਕੈਨੇਡਾ (Canada) ਦੇ ਸ਼ਹਿਰ ਬਰੈਂਪਟਨ ਵਿਖੇ ਬੀਤੀ ਰਾਤ ਕੁੱਝ ਵਿਅਕਤੀਆਂ ਵਲੋਂ ਭਾਰਤੀ ਰੈਸਟੋਰੈਂਟ ਦਾਲ ਰੋਟੀ 'ਤੇ ਗੋਲੀਬਾਰੀ (Shooting) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ । ਵਾਇਰਲ ਵੀਡੀਓ ਵਿਚ ਕਿਸ ਨੇ ਲਈ ਹੈ ਘਟਨਾ ਦੀ ਜਿੰਮੇਵਾਰੀ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਬਰੈਂਪਟਨ...

ਵੇਨੇਜ਼ੁਏਲਾ ਵਿਚ ਬੁੱਧਵਾਰ ਦੁਪਹਿਰ ਨੂੰ ਆਏ ਦੋ ਜ਼ਬਰਦਸਤ ਭੂਚਾਲ

ਵੇਨੇਜ਼ੁਏਲਾ ਵਿਚ ਬੁੱਧਵਾਰ ਦੁਪਹਿਰ ਨੂੰ ਆਏ ਦੋ ਜ਼ਬਰਦਸਤ ਭੂਚਾਲ

ਕਰਨਾਕਸ, 25 ਜੂਨ 2026 : ਵੇਨੇਜੁਏਲਾ (Venezuela) ਵਿਖੇ ਬੀਤੇ ਦਿਨੀਂ ਬੁੱਧਵਾਰ ਨੂੰ ਦੋ ਵੱਖ-ਵੱਖ ਸਮਿਆਂ ਦੇ ਜ਼ਬਰਦਸਤ ਭੂਚਾਲ (earthquake) ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੀ ਤੀਬਰਤਾ ਨਾਲ ਆਏ ਦੋਵੇਂ ਭੂਚਾਲ ਮਿਲੀ ਜਾਣਕਾਰੀ ਅਨੁਸਾਰ ਵੇਨੇਜ਼ੁਏਲਾ ਵਿੱਚ ਬੁੱਧਵਾਰ ਦੁਪਹਿਰ ਜੋ ਦੋ...

ਟੈਕਸਾਸ `ਚ ਸਬ-ਵੇ ਰੈਸਟੋਰੈਂਟ `ਚ ਚੋਰੀ ਕਰਨ ਦੇ ਮਾਮਲੇ `ਚ ਪੰਜਾਬੀ ਗ੍ਰਿਫ਼ਤਾਰ

ਟੈਕਸਾਸ `ਚ ਸਬ-ਵੇ ਰੈਸਟੋਰੈਂਟ `ਚ ਚੋਰੀ ਕਰਨ ਦੇ ਮਾਮਲੇ `ਚ ਪੰਜਾਬੀ ਗ੍ਰਿਫ਼ਤਾਰ

ਨਿਊਯਾਰਕ, 24 ਜੂਨ 2026 : ਬੀਤੇ ਦਿਨ ਅਮਰੀਕਾ (America) ਦੇ ਟੈਕਸਾਸ ਸੂਬੇ ਵਿਚ ਇਕ ਸਬ-ਵੇਅ ਰੈਸਟੋਰੈਂਟ (Subway Restaurant) ਵਿਚ ਹੋਈ ਕਥਿਤ ਚੋਰੀ ਦੇ ਮਾਮਲੇ ਵਿਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਟੈਕਸਾਸ ਸੂਬੇ (State of Texas)...

ਉਤਰੀ ਕੈਲੀਫੋਰਨੀਆ ਲਾਇਬ੍ਰੇਰੀ ਵਿਚ ਹੋਈ ਗੋਲੀਬਾਰੀ ਵਿਚ 2 ਦੀ ਮੌਤ

ਉਤਰੀ ਕੈਲੀਫੋਰਨੀਆ ਲਾਇਬ੍ਰੇਰੀ ਵਿਚ ਹੋਈ ਗੋਲੀਬਾਰੀ ਵਿਚ 2 ਦੀ ਮੌਤ

ਕੈਲੀਫੋਰਨੀਆ, 24 ਜੂਨ 2026 : ਵਿਦੇਸ਼ੀ ਮੁਲਕ ਅਮਰੀਕਾ ਦੇ ਸ਼ਹਿਰ ਉਤਰੀ ਕੈਲੀਫੋਰਨੀਆ (Northern California) ਵਿਚ ਬੀਤੀ ਸ਼ਾਮ ਇਕ ਲਾਇਬ੍ਰੇਰੀ ਵਿਚ ਗੋਲੀਬਾਰੀ (Shooting) ਕਾਰਨ ਦੋ ਦੀ ਮੌਤ ਤੇ ਇਕ ਜਖਮੀ ਹੋਇਆ ਹੈ । ਕੀ ਆਖਿਆ ਪੁਲਸ ਮੁਖੀ ਨੇ ਮਿਲੀ ਜਾਣਕਾਰੀ ਅਨੁਸਾਰ ਉਤਰੀ ਕੈਨੀਫੋਰਨੀਆ ਵਿਖੇ ਬਣੀ ਬੱਟ ਕਾਉਂਟੀ ਲਾਇਬ੍ਰੇਰੀ...

ਸਕੂਲ ਵਿਚ ਹੋਈ ਗੋਲੀਬਾਰੀ ਕਾਰਨ ਤਿੰਨ ਦੀ ਮੌਤ ਪੰਜ ਜਣੇ ਜਖਮੀ

ਸਕੂਲ ਵਿਚ ਹੋਈ ਗੋਲੀਬਾਰੀ ਕਾਰਨ ਤਿੰਨ ਦੀ ਮੌਤ ਪੰਜ ਜਣੇ ਜਖਮੀ

ਮਨੀਲਾ, 22 ਜੂਨ 2026 : ਵਿਦੇਸ਼ੀ ਮੁਲਕ ਮੱਧ ਫਿਲੀਪੀਨਜ਼ (Philippines) ਦੇ ਟਾਕਲੋਬਨ ਸਹਿਰ ਵਿਖੇ ਇਕ ਸਕੂਲ ਵਿਚ ਗੋਲੀਬਾਰੀ ਕੀਤੇ ਜਾਣ ਕਾਰਨ ਤਿੰਨ ਦੀ ਮੌਤ (Death) ਤੇ ਪੰਜ ਜਖਮੀ ਹੋ ਗਏ ਹਨ । ਕਦੋਂ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਮੱਧ ਫਿਲੀਪੀਨਜ਼ ਦੇ ਟਾਕਲੋਬਨ ਸ਼ਹਿਰ ਵਿੱਚ ਸਥਿਤ ਇੱਕ ਸਕੂਲ ਵਿੱਚ ਜੋ ਗੋਲੀਬਾਰੀ...

ਲੰਡਨ ਵਿਚ ਪੰਜਾਬੀ ‘ਤੇ ਲੱਗੇ ਦੂਸਰੇ ਪੰਜਾਬੀ ਨੂੰ ਕਤਲ ਕਰਨ ਦੇ ਦੋਸ਼

ਲੰਡਨ ਵਿਚ ਪੰਜਾਬੀ ‘ਤੇ ਲੱਗੇ ਦੂਸਰੇ ਪੰਜਾਬੀ ਨੂੰ ਕਤਲ ਕਰਨ ਦੇ ਦੋਸ਼

ਲੰਡਨ, 22 ਜੂਨ 2026 : ਯੂ. ਕੇ. ਦੇ ਸ਼ਹਿਰ ਲੰਡਨ (London) ਵਿਖੇ ਸਾਊਥਾਲ ਖੇਤਰ ਵਿਖੇ ਇਕ ਨੌਜਵਾਨ 'ਤੇ ਦੂਸਰੇ ਨੌਜਵਾਨ ਦਾ ਕਤਲ (Murder) ਕੀਤੇ ਜਾਣ ਦੇ ਦੋਸ਼ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਸਾਹਮਣੇ ਆਇਆ ਹੈ ਮੈਟਰੋਪੋਲੀਟਨ ਪੁਲਸ ਅਨੁਸਾਰ ਮਿਲੀ ਜਾਣਕਾਰੀ ਅਨੁਸਾਰ ਲੰਡਨ ਦੇ ਸਾਊਥਾਲ ਇਲਾਕੇ (Southall area) ਵਿਚ ਜੋ...

ਬੰਬ ਧਮਾਕਿਆਂ ਵਿਚ ਹੋਈ 7 ਵਿਅਕਤੀਆਂ ਦੀ ਮੌਤ ਤੇ 3 ਵਿਅਕਤੀ ਹੋਏ ਜ਼ਖਮੀ

ਬੰਬ ਧਮਾਕਿਆਂ ਵਿਚ ਹੋਈ 7 ਵਿਅਕਤੀਆਂ ਦੀ ਮੌਤ ਤੇ 3 ਵਿਅਕਤੀ ਹੋਏ ਜ਼ਖਮੀ

ਪਾਕਿਸਤਾਨ, 20 ਜੂਨ 2026 : ਭਾਰਤ ਦੇਸ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਜਿਲਾ ਬੰਨੂ ਵਿਖੇ ਦੋ ਬੰਬ ਧਮਾਕਿਆਂ ਵਿਚ 7 ਵਿਅਕਤੀਆਂ ਦੀ ਮੌਤ (Death) ਤੇ ਤਿੰਨ ਜਖਮੀ ਹੋ ਗਏ ਹਨ । ਪਹਿਲੇ ਧਮਾਕੇ ਦੇ ਜਖਮੀਆਂ ਨੂੰ ਹਸਪਤਾਲ ਲਿਜਾਂਦੇ ਵੇਲੇ ਹੋਇਆ ਦੂਸਰਾ ਧਮਾਕਾ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਉੱਤਰ-ਪੱਛਮੀ ਬੰਨੂ...