ਯੂ. ਏ. ਈ. ਨੇ ਪਾਕਿਸਤਾਨੀਆਂ ਨੂੰ ਵੀਜ਼ਾ ਦੇਣਾ ਕੀਤਾ ਬੰਦ

ਯੂ. ਏ. ਈ. ਨੇ ਪਾਕਿਸਤਾਨੀਆਂ ਨੂੰ ਵੀਜ਼ਾ ਦੇਣਾ ਕੀਤਾ ਬੰਦ

ਦੁਬਈ, 29 ਨਵੰਬਰ 2025 : ਸੰਯੁਕਤ ਅਰਬ ਅਮੀਰਾਤ (United Arab Emirates) (ਯੂ. ਏ. ਈ. ) ਨੇ ਬਿਨੈਕਾਰਾਂ ਦੇ ਅਪਰਾਧਿਕ ਗਤੀਵਿਧੀਆਂ `ਚ ਸ਼ਾਮਲ ਹੋਣ ਦੀਆਂ ਚਿੰਤਾਵਾਂ ਵਿਚਾਲੇ ਪਾਕਿਸਤਾਨੀ ਨਾਗਰਿਕਾਂ (Pakistani citizens) ਨੂੰ ਰੈਗੂਲਰ ਵੀਜ਼ਾ ਦੇਣ `ਤੇ ਰੋਕ ਲਾ ਦਿੱਤੀ ਹੈ । ਪਾਕਿਸਤਾਨੀ ਟ੍ਰੈਵਲਰਜ਼ ਨੇ ਵੱਡੇ ਪੱਧਰ `ਤੇ...

ਥਾਈਲੈਂਡ `ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 145 ਤੱਕ ਪਹੁੰਚੀ

ਥਾਈਲੈਂਡ `ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 145 ਤੱਕ ਪਹੁੰਚੀ

ਬੈਂਕਾਕ, 29 ਨਵੰਬਰ 2025 : ਵਿਦੇਸ਼ੀ ਧਰਤੀ ਦੱਖਣੀ ਥਾਈਲੈਂਡ (Southern Thailand) `ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 145 ਤੱਕ ਪਹੁੰਚ ਗਈ ਹੈ ਅਤੇ ਪਾਣੀ ਦਾ ਪੱਧਰ ਘਟਣ ਨਾਲ ਪੂਰੇ ਖੇਤਰ `ਚ ਤਬਾਹੀ ਸਾਫ ਨਜ਼ਰ ਆ ਰਹੀ ਹੈ । ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਤੀ । 12 ਦੱਖਣੀ ਸੂਬਿਆਂ `ਚ ਭਾਰੀ...

ਸਰਬਜੀਤ ਕੌਰ ਮਾਮਲੇ `ਚ ਹੋਇਆ ਪਟੀਸ਼ਨ ਵਿਚ ਸੋਧ ਕਰਨ ਦਾ ਹੁਕਮ

ਸਰਬਜੀਤ ਕੌਰ ਮਾਮਲੇ `ਚ ਹੋਇਆ ਪਟੀਸ਼ਨ ਵਿਚ ਸੋਧ ਕਰਨ ਦਾ ਹੁਕਮ

ਗੁਰਦਾਸਪੁਰ/ਲਾਹੌਰ, 29 ਨਵੰਬਰ 2025 : ਪਾਕਿਸਤਾਨ ਦੀ ਲਾਹੌਰ ਹਾਈ ਕੋਰਟ (Lahore High Court) ਨੇ ਸਾਬਕਾ ਵਿਧਾਇਕ ਮਹਿੰਦਰ ਪਾਲ ਸਿੰਘ ਨੂੰ ਆਪਣੀ ਪਟੀਸ਼ਨ ਵਿਚ ਸੋਧ ਕਰਨ ਦਾ ਹੁਕਮ ਦਿੱਤਾ । ਪਟੀਸ਼ਨ `ਚ ਮਹਿੰਦਰ ਪਾਲ ਸਿੰਘ (Mahendra Pal Singh) ਨੇ ਭਾਰਤੀ ਔਰਤ ਸਰਬਜੀਤ ਕੌਰ ਨੂੰ ਭਾਰਤ ਭੇਜਣ ਦੀ ਮੰਗ ਕੀਤੀ ਸੀ । ਜਸਟਿਸ...

ਯੂਕ੍ਰੇਨ ਦੇ ਦੂਜੇ ਸਭ ਤੋਂ ਤਾਕਤਵਰ ਵਿਅਕਤੀ ਦੇ ਘਰ ਛਾਪੇਮਾਰੀ

ਯੂਕ੍ਰੇਨ ਦੇ ਦੂਜੇ ਸਭ ਤੋਂ ਤਾਕਤਵਰ ਵਿਅਕਤੀ ਦੇ ਘਰ ਛਾਪੇਮਾਰੀ

ਕੀਵ, 29 ਨਵੰਬਰ 2025 : ਵਿਦੇਸ਼ੀ ਧਰਤੀ ਯੂਕ੍ਰੇਨ (Ukraine) ਦੀਆਂ ਭ੍ਰਿਸ਼ਟਾਚਾਰ ਵਿਰੋਧੀ ਏਜੰਸੀਆਂ (Anti-corruption agencies) ਨੇ ਰਾਸ਼ਟਰਪਤੀ ਜ਼ੈਲੇਂਸਕੀ ਦੇ ਚੀਫ਼ ਆਫ਼ ਸਟਾਫ਼ ਐਂਡਰੀ ਯੇਰਮਾਕ (Andrey Yermak) ਦੇ ਘਰ ਦੀ ਤਲਾਸ਼ੀ ਲਈ । 2025 ਦੀ ਸ਼ੁਰੂਆਤ `ਚ ਯੂਕ੍ਰੇਨ `ਚ ਜਾਂਚ ਏਜੰਸੀਆਂ ਨੇ 800 ਕਰੋੜ ਰੁਪਏ ਦੇ...

ਕਪਿਲ ਸ਼ਰਮਾ ਦੇ ਕੈਫ਼ੇ `ਤੇ ਗੋਲੀਆਂ ਚਲਾਉਣ ਵਾਲਾ ਗ੍ਰਿਫ਼ਤਾਰ

ਕਪਿਲ ਸ਼ਰਮਾ ਦੇ ਕੈਫ਼ੇ `ਤੇ ਗੋਲੀਆਂ ਚਲਾਉਣ ਵਾਲਾ ਗ੍ਰਿਫ਼ਤਾਰ

ਮੁੰਬਈ, 28 ਨਵੰਬਰ 2025 : ਭਾਰਤ ਦੇ ਕਾਮੇਡੀ ਕਿੰਗ ਕਪਿਲ ਸ਼ਰਮਾ (Kapil Sharma) ਦੇ ਕੈਨੇਡਾ ਵਿਖੇ ਬਣੇੇ ਕੈਫੇ ਤੇ ਗੋਲੀਆਂ (Cafe and pills) ਚਲਾਉਣ ਵਾਲੇ ਗੈਂਗਸਟਰ ਬੰਧੂ ਮਾਨ (Gangster Bandhu Mann)  ਨੂੰ ਦਿੱਲੀ ਵਿਖੇ ਕੈਨੇਡਾ ਤੋਂ ਵਾਪਸੀ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਪੁਲਸ ਨੇ ਦੱਸਿਆ ਕਿ ਬੰਧੂ ਮਾਨ ਗੋਲਡੀ...

ਪਾਕਿਸਤਾਨੀ ਪ੍ਰੇਮੀ ਜੋੜਾ ਭੱਜ ਕੇ ਪਹੁੰਚਿਆ ਕੱਛ

ਪਾਕਿਸਤਾਨੀ ਪ੍ਰੇਮੀ ਜੋੜਾ ਭੱਜ ਕੇ ਪਹੁੰਚਿਆ ਕੱਛ

ਕੱਛ (ਗੁਜਰਾਤ), 27 ਨਵੰਬਰ 2025 : ਪਾਕਿਸਤਾਨੀ ਨਾਗਰਿਕ (Pakistani citizen) ਅਤੇ ਉਸਦੀ ਪ੍ਰੇਮਿਕਾ ਕਥਿਤ ਤੌਰ `ਤੇ ਆਪਣੇ ਘਰੋਂ ਭੱਜਣ ਤੋਂ ਬਾਅਦ ਗੁਜਰਾਤ ਦੇ ਕੱਛ ਜਿ਼ਲੇ ਵਿਚ ਭਾਰਤ-ਪਾਕਿਸਤਾਨ ਸਰਹੱਦ (India-Pakistan border) `ਤੇ ਪਹੁੰਚ ਗਏ । ਇਹ ਜੋੜਾ ਪੈਦਲ ਹੀ ਇੱਥੇ ਪਹੁੰਚਿਆ ਸੀ । ਪੁਲਸ ਅਨੁਸਾਰ ਅੰਤਰਰਾਸ਼ਟਰੀ ਸਰਹੱਦ...

ਭਾਰਤ, ਕੈਨੇਡਾ ਐੱਫ. ਟੀ. ਏ. ਗੱਲਬਾਤ ਮੁੜ ਸ਼ੁਰੂ ਕਰਨ `ਤੇ ਸਹਿਮਤ : ਗੋਇਲ

ਭਾਰਤ, ਕੈਨੇਡਾ ਐੱਫ. ਟੀ. ਏ. ਗੱਲਬਾਤ ਮੁੜ ਸ਼ੁਰੂ ਕਰਨ `ਤੇ ਸਹਿਮਤ : ਗੋਇਲ

ਨਵੀਂ ਦਿੱਲੀ, 26 ਨਵੰਬਰ 2025 : ਵਣਜ ਅਤੇ ਉਦਯੋਗ ਮੰਤਰੀ (Minister of Commerce and Industry) ਪਿਊਸ਼ ਗੋਇਲ ਨੇ ਆਖਿਆ ਹੈ ਕਿ ਭਾਰਤ ਅਤੇ ਕੈਨੇਡਾ (India and Canada) ਅਜ਼ਾਦ ਵਪਾਰ ਸਮਝੌਤੇ (ਐੱਫ. ਟੀ. ਏ.) ਲਈ ਗੱਲਬਾਤ ਮੁੜ ਤੋਂ ਸ਼ੁਰੂ ਕਰਨ `ਤੇ ਸਹਿਮਤ ਹੋ ਗਏ ਹਨ । ਇਸ ਦਾ ਮਕਸਦ 2030 ਤੱਕ ਦੋ-ਪੱਖੀ ਵਪਾਰ ਨੂੰ 50 ਅਰਬ...

ਪੂਰਬੀ ਅਫਗਾਨਿਸਤਾਨ ਵਿੱਚ 9 ਬੱਚਿਆਂ ਸਮੇਤ 10 ਲੋਕਾਂ ਦੀ ਮੌਤ : ਅਫਗਾਨਿਸਤਾਨ

ਪੂਰਬੀ ਅਫਗਾਨਿਸਤਾਨ ਵਿੱਚ 9 ਬੱਚਿਆਂ ਸਮੇਤ 10 ਲੋਕਾਂ ਦੀ ਮੌਤ : ਅਫਗਾਨਿਸਤਾਨ

ਕਾਬੁਲ, 25 ਨਵੰਬਰ 2025 : ਅਫਗਾਨਿਸਤਾਨ (Afghanistan) ਦੇ ਤਿੰਨ ਪੂਰਬੀ ਹਿੱਸਿਆਂ ਵਿਚ ਹਮਲੇ ਹੋਣ ਕਾਰਨ 9 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ ਹੈ । ਦੱਸਣਯੋਗ ਹੈ ਕਿ ਉਕਤ ਹਮਲਿਆਂ ਦਾ ਜਿੰਮੇਵਾਰੀ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਪਾਕਿਸਤਾਨ (Pakistan) ਨੂੰ ਠਹਿਰਾਇਆ ਹੈ । ਪਾਕਿਸਤਾਨ ਨੇ ਖੋਸਤ ਸੂਬੇ ਵਿੱਚ ਇੱਕ...

12 ਹਜ਼ਾਰ ਸਾਲ ਬਾਅਦ ਫਟਿਆ ਦਾ ਇਥੋਪੀਆ ਦਾ ਹੇਲੀ ਗੁੱਬੀ ਜਵਾਲਾਮੁਖੀ

12 ਹਜ਼ਾਰ ਸਾਲ ਬਾਅਦ ਫਟਿਆ ਦਾ ਇਥੋਪੀਆ ਦਾ ਹੇਲੀ ਗੁੱਬੀ ਜਵਾਲਾਮੁਖੀ

ਅਦੀਸ ਅਬਾਬਾ, 25 ਨਵੰਬਰ 2025 : ਇਥੋਪੀਆ ਦਾ ਹੇਲੀ ਗੁੱਬੀ ਜਵਾਲਾਮੁਖੀ (Ethiopia's Haile Gubbi volcano) 12 ਹਜ਼ਾਰ ਸਾਲ ਬਾਅਦ ਅਚਾਨਕ ਫਟ ਗਿਆ। ਜਿਸਦੇ ਫਟਣ ਨਾਲ ਪੈਦਾ ਹੋਈ ਰਾਖ ਅਤੇ ਸਲਫਰ ਡਾਈਆਕਸਾਈਡ (Sulfur dioxide) ਲਗਭਗ 15 ਕਿਲੋਮੀਟਰ ਦੀ ਉਚਾਈ ਤੱਕ ਪਹੁੰਚ ਗਈ । ਇਹ ਲਾਲ ਸਾਗਰ ਦੇ ਨਾਲ-ਨਾਲ ਯਮਨ ਅਤੇ ਓਮਾਨ ਤੱਕ...

ਭਾਰਤ, ਕੈਨੇਡਾ ਐੱਫ. ਟੀ. ਏ. ਗੱਲਬਾਤ ਮੁੜ ਸ਼ੁਰੂ ਕਰਨ `ਤੇ ਸਹਿਮਤ : ਗੋਇਲ

ਭਾਰਤ ਤੇ ਇਜ਼ਰਾਈਲ ਐੱਫ. ਟੀ. ਏ. ਨੂੰ ਕਰਨਗੇ ਦੋ ਪੜਾਵਾਂ `ਚ ਲਾਗੂ

ਯੇਰੂਸ਼ਲਮ, 24 ਨਵੰਬਰ 2025 : ਭਾਰਤ ਅਤੇ ਇਜ਼ਰਾਈਲ (India and Israel) ਆਪਣੇ ਪ੍ਰਸਤਾਵਿਤ ਮੁਕਤ ਵਪਾਰ 6 ਸਮਝੌਤੇ (ਐੱਫ. ਟੀ. ਏ.) ਨੂੰ ਦੋ ਪੜਾਵਾਂ `ਚ ਲਾਗੂ ਕਰਨ `ਤੇ ਵਿਚਾਰ ਕਰ ਰਹੇ ਹਨ ਤਾਂ ਕਿ ਦੋਵਾਂ ਦੇਸ਼ਾਂ ਦੇ ਵਪਾਰਕ ਭਾਈਚਾਰੇ (Business community) ਨੂੰ ਜਲਦ ਲਾਭਮਿਲ ਸਕੇ । ਇਹ ਗੱਲ ਵਣਜ ਅਤੇ ਉਦਯੋਗ ਮੰਤਰੀ...