ਯਰੂਸ਼ਲਮ, 28 ਫਰਵਰੀ 2026 : ਇਜ਼ਰਾਈਲ (Israel) ਤੇ ਇਰਾਨ ਵਿਚਕਾਰ ਸ਼ੁਰੂ ਹੋਏ ਜੰਗੀ ਸੰਘਰਸ਼ ਦੇ ਚਲਦਿਆਂ ਭਾਰਤ (India) ਨੇ ਆਪਣੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ (Advisory) ਜਾਰੀ ਕੀਤੀ ਹੈ । ਕੀ ਆਖਿਆ ਗਿਆ ਹੈ ਐਡਵਾਈਜਰੀ ਵਿਚ ਈਰਾਨ (Iran) `ਤੇ ਇਜ਼ਰਾਈਲੀ ਅਤੇ ਅਮਰੀਕਾ ਦੇ ਸਾਂਝੇ ਹਮਲੇ ਤੋਂ ਬਾਅਦ, ਭਾਰਤ ਨੇ ਸ਼ਨੀਵਾਰ...









