ਛੱਤੀਸਗੜ੍ਹ (ਕਾਂਕੇਰ), 10 ਅਪ੍ਰੈਲ 2026 : ਭਾਰਤ ਦੇਸ ਸੂਬੇ ਛੱਤੀਸਗੜ੍ਹ (Chhattisgarh) ਦੇ ਜਿਲਾ ਕਾਂਕੇਰ ਵਿਖੇ ਬੀਤੀ ਰਾਤ ਦੋ ਕਾਰਾਂ ਦੇ ਆਪਸ ਵਿਚ ਟਕਰਾਉਣ ਕਾਰਨ ਛੇ ਲੋਕਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇ ਜਿਲਾ ਕਾਂਕੇਰ (Kanker District) ਵਿਖੇ...








