ਬਦਾਯੂੰ ਵਿਖੇ ਨਮਾਜ਼ ਪੜ੍ਹ ਕੇ ਘਰ ਆ ਰਹੇ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ

ਬਦਾਯੂੰ ਵਿਖੇ ਨਮਾਜ਼ ਪੜ੍ਹ ਕੇ ਘਰ ਆ ਰਹੇ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ

ਉਤਰ ਪ੍ਰਦੇਸ਼ 8 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ (Uttar Pradesh) ਦੇ ਜਿ਼ਲਾ ਬਦਾਯੂੰ ਵਿਖੇ ਨਮਾਜ਼ ਪੜ੍ਹ ਕੇ ਘਰ ਵਾਪਸ ਆ ਰਹੇ ਇਕ ਨੌਜਵਾਨ ਨੂੰ ਕੁੱਝ ਲੋਕਾਂ ਵਲੋਂ ਕਥਿਤ ਤੋਰ ਤੇ ਖੰਭੇ ਨਾਲ ਬੰਨ੍ਹ ਕੇ ਕੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਥੇ ਹੀ ਬਸ ਅਜਿਹਾ ਕਾਰਾ ਕਰਨ...

ਭਾਰਤ ਦੇ 44 ਨਾਗਰਿਕ ਅਜੇ ਵੀ ਰੂਸ ਦੀ ਫੌਜ ‘ਚ : ਵਿਦੇਸ਼ ਮੰਤਰਾਲਾ

ਭਾਰਤ ਦੇ 44 ਨਾਗਰਿਕ ਅਜੇ ਵੀ ਰੂਸ ਦੀ ਫੌਜ ‘ਚ : ਵਿਦੇਸ਼ ਮੰਤਰਾਲਾ

ਨਵੀਂ ਦਿੱਲੀ, 8 ਨਵੰਬਰ : ਭਾਰਤ ਦੇ 44 ਨਾਗਰਿਕ (44 citizens of India) ਅਜੇ ਵੀ ਰੂਸੀ ਫੌਜ 'ਚ ਤਾਇਨਾਤ ਹਨ ਅਤੇ ਸਰਕਾਰ ਉਨ੍ਹਾਂ ਨੂੰ ਜਲਦ ਰਿਹਾਅ ਕਰਵਾਉਣ ਅਤੇ ਇਸ ਤਰ੍ਹਾਂ ਦੀਆਂ ਭਰਤੀਆਂ ਨੂੰ ਬੰਦ ਕਰਨ ਲਈ ਰੂਸ ਨਾਲ ਵੱਖ-ਵੱਖ ਪੱਧਰਾਂ 'ਤੇ ਲਗਾਤਾਰ ਸੰਪਰਕ 'ਚ ਹੈ । ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ...

ਸੁਪਰੀਮ ਕੋੋਰਟ ਨੇ ਦਿੱਤੇ ਅਵਾਰਾ ਕੁੱਤਿਆਂ ਨੂੰ ਵੱਖ-ਵੱਖ ਥਾਵਾਂ ਤੋਂ ਹਟਾਉਣ ਦੇ ਨਿਰਦੇਸ਼

ਸੁਪਰੀਮ ਕੋੋਰਟ ਨੇ ਦਿੱਤੇ ਅਵਾਰਾ ਕੁੱਤਿਆਂ ਨੂੰ ਵੱਖ-ਵੱਖ ਥਾਵਾਂ ਤੋਂ ਹਟਾਉਣ ਦੇ ਨਿਰਦੇਸ਼

ਨਵੀਂ ਦਿੱਲੀ, 7 ਨਵੰਬਰ 2025 : ਦਿਨੋਂ ਦਿਨ ਵਧਦੇ ਜਾ ਰਹੇ ਅਵਾਰਾ ਕੁੱਤਿਆਂ (Stray dogs) ਦੇ ਆਤੰਕ ਦੇ ਚਲਦਿਆਂ ਭਾਰਤ ਦੇਸ਼ ਦੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਹਨ ਕਿ ਅਵਾਰਾ ਕੁੱਤਿਆਂ ਨੂੰ ਵੱਖ-ਵੱਖ ਥਾਵਾਂ ਤੋਂ ਤੁਰੰਤ ਹਟਾਇਆ ਜਾਵੇ । ਕਿਹੜੀਆਂ ਕਿਹੜੀਆਂ ਥਾਵਾਂ ਹਨ ਸ਼ਾਮਲ ਸੁਪਰੀਮ ਕੋਰਟ ਨੇ ਜਿਹੜੀਆਂ...

ਬੱਸ ਹੇਠਾਂ ਆਉਣ ਨਾਲ ਇਕ ਦੀ ਮੌਤ ਪੰਜ ਜ਼ਖ਼ਮੀ

ਬੱਸ ਹੇਠਾਂ ਆਉਣ ਨਾਲ ਇਕ ਦੀ ਮੌਤ ਪੰਜ ਜ਼ਖ਼ਮੀ

ਯਮੁਨਾਨਗਰ, 6 ਨਵੰਬਰ 2025 : ਹਰਿਆਣਾ ਦੇ ਸ਼ਹਿਰ ਯਮੁਨਾਨਗਰ ਵਿਖੇ ਹਰਿਆਣਾ ਰੋਡਵੇਜ ਬਸ (Haryana Roadways Bus) ਵਿਚ ਚੜ੍ਹਦੇ ਵੇਲੇ ਬੱਸ ਦੇ ਟਾਇਰ ਹੇਠਾਂ ਆਉਣ ਕਾਰਨ ਜਿਥੇ ਇਕ ਵਿਦਿਆਰਥਣ ਦੀ ਮੌਤ ਹੋ ਗਈ ਹੈ, ਉਥੇ ਪੰਜ ਜਣੇ ਜ਼ਖ਼ਮੀ ਹੋ ਗਏ ਹਨ । ਕਿਵੇਂ ਵਾਪਰਿਆ ਹਾਦਸਾ ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਰੋਡਵੇੇਜ ਦੀ ਬੱਸ ਜੋ...

ਈ. ਡੀ. ਨੇ ਕੀਤੀਆਂ ਰੈਨਾ ਤੇ ਧਵਨ ਦੀਆਂ ਕਰੋੜਾਂ ਦੀਆਂ ਜਾਇਦਾਦਾਂ ਜ਼ਬਤ

ਈ. ਡੀ. ਨੇ ਕੀਤੀਆਂ ਰੈਨਾ ਤੇ ਧਵਨ ਦੀਆਂ ਕਰੋੜਾਂ ਦੀਆਂ ਜਾਇਦਾਦਾਂ ਜ਼ਬਤ

ਨਵੀਂ ਦਿੱਲੀ, 6 ਨਵੰਬਰ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਅਤੇ ਸਿ਼ਖਰ ਧਵਨ ਦੀਆਂ 11. 14 ਕਰੋੜ (11. 14 crores) ਰੁਪਏ ਦੀਆਂ ਪ੍ਰਾਪਰਟੀਆਂ ਨੂੰ ਜ਼ਬਤ ਕਰ ਲਿਆ ਹੈ । ਕਿਊਂ ਕੀਤਾ ਗਿਆ ਸਾਬਕਾ ਕ੍ਰਿਕਟਰਾਂ ਦੀਆਂ...

ਨਾਬਾਲਗ ਲੜਕੀ ਨਾਲ ਸਾਥੀਆਂ ਨੇ ਕੀਤਾ ਗੈਂਗਰੇਪ

ਨਾਬਾਲਗ ਲੜਕੀ ਨਾਲ ਸਾਥੀਆਂ ਨੇ ਕੀਤਾ ਗੈਂਗਰੇਪ

ਲਖਨਊ, 6 ਨਵੰਬਰ 2025 : ਭਾਰਤ ਦੇਸ਼ ਵਿਚ ਲੜਕੀਆਂ ਨਾਲ ਰੇਪ ਜਾਂ ਗੈਂਗਰੇਪ (Gangrape) ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਦੋਂ ਕਿ ਸਰਕਾਰਾਂ ਵਲੋਂ ਅਜਿਹੇ ਘਿਣਾਉਣੇ ਅਪਰਾਧਾਂ ਲਈ ਸਖ਼ਤ ਕਾਨੂੰਨ ਵੀ ਬਣਾਏ ਹੋਏ ਹਨ । ਇਸ ਸਭ ਦੇ ਚਲਦਿਆਂ ਹਾਲ ਹੀ ਵਿਚ ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ (Lucknow)...

ਸੜਕ ਹਾਦਸੇ ਵਿਚ ਤਿੰਨ ਦੋੋਸਤਾਂ ਦੀ ਹੋਈ ਮੌਤ

ਸੜਕ ਹਾਦਸੇ ਵਿਚ ਤਿੰਨ ਦੋੋਸਤਾਂ ਦੀ ਹੋਈ ਮੌਤ

ਹਰਿਆਣਾ, 6 ਨਵੰਬਰ 2025 : ਪੂਜਾ ਸਮਾਗਮ ਵਿਚ ਸ਼ਾਮਲ ਹੋਣ ਲਈ ਕਾਰ ਵਿਚ ਸਵਾਰ ਤਿੰਨ ਦੋਸਤਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ । ਕਿਸ ਨਾਲ ਟਕਰਾ ਗਈ ਕਾਰ ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਮਹਿੰਦਰਗੜ੍ਹ (Mahendragarh in Haryana) ਜਿ਼ਲ੍ਹੇ ਵਿੱਚ ਬੀਤੀ ਰਾਤ ਨੂੰ ਇਕ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ `ਤੇ...

ਗੁਰੂ ਸਾਹਿਬ ਦੇ ਫਲਸਫੇ ਨਾਲ ਆਦਰਸ਼ ਸਮਾਜ ਬਣਾਇਆ ਜਾ ਸਕਦਾ ਹੈ

ਗੁਰੂ ਸਾਹਿਬ ਦੇ ਫਲਸਫੇ ਨਾਲ ਆਦਰਸ਼ ਸਮਾਜ ਬਣਾਇਆ ਜਾ ਸਕਦਾ ਹੈ

ਉਤਰ ਪ੍ਰਦੇਸ਼, 5 ਨਵੰਬਰ 2025 : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ (Birth Anniversary of Sri Guru Nanak Dev Ji) ਮੌਕੇ ਸੰੰਗਤਾਂ ਦੇ ਸਨਮੁੱਖ ਹੁੰਦਿਆਂ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਾ ਨਾਥ ਨੇ ਕਿਹਾ ਕਿ ਗੁਰੂ ਸਾਹਿਬ ਦੇ ਫਲਸਫੇ ਨਾਲ ਹੀ ਸਮਾਜ ਨੂੰ ਆਦਰਸ਼ ਸਮਾਜ ਬਣਾਇਆ ਜਾ ਸਕਦਾ ਹੈ । ਉਨ੍ਹਾਂ...

ਵੀਡੀਓ ਵਿਵਾਦ ਦੇ ਚਲਦਿਆਂ ਕੇਂਦਰੀ ਮੰਤਰੀ ਲਲਨ ਸਿੰਘ ਖਿਲਾਫ ਕੇਸ ਦਰਜ

ਵੀਡੀਓ ਵਿਵਾਦ ਦੇ ਚਲਦਿਆਂ ਕੇਂਦਰੀ ਮੰਤਰੀ ਲਲਨ ਸਿੰਘ ਖਿਲਾਫ ਕੇਸ ਦਰਜ

ਪਟਨਾ, 5 ਨਵੰਬਰ 2025 : ਬੀਤੇ ਦਿਨੀਂ ਇਕ ਵੀਡੀਓ ਦੇੇ ਵਾਇਰਲ ਹੋਣ ਤੋਂ ਬਾਅਦ ਪੈਦਾ ਹੋਏ ਵਿਵਾਦ ਦੇ ਚਲਦਿਆਂ ਜਨਤਾ ਦਲ ਯੂਨਾਈਟਿਡ ਦੇ ਨੇਤਾ ਅਤੇ ਕੇਂਦਰੀ ਮੰਤਰੀ ਰਾਜੀਵ ਸਿੰਘ ਉਰਫ ਲਲਨ ਸਿੰਘ ਦੇ ਵਿਰੁੱਧ ਐਫ. ਆਾਈ. ਆਰ. ਦਰਜ (F. I. R. registered) ਕੀਤੀ ਗਈ ਹੈ । ਕਿਊਂ ਕੀਤੀ ਗਈ ਹੈ ਐਫ. ਆਈ. ਆਰ. ਦਰਜ ਪ੍ਰਾਪਤ ਜਾਣਕਾਰੀ...

ਸੜਕੀ ਹਾਦਸੇ ਵਿਚ 15 ਜਣਿਆਂ ਦੀ ਹੋਈ ਮੌਤ

ਸੜਕੀ ਹਾਦਸੇ ਵਿਚ 15 ਜਣਿਆਂ ਦੀ ਹੋਈ ਮੌਤ

ਰਾਜਸਥਾਨ, 3 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ ਦੇ ਫਲੋਦੀ ਜਿਲ੍ਹੇ (Phalodi district of Rajasthan) ਦੇ ਮਟੋਦਾ ਥਾਣਾ ਖੇਤਰ ਵਿੱਚ ਭਾਰਤਮਾਲਾ ਐਕਸਪ੍ਰੈਸਵੇਅ `ਤੇ ਐਤਵਾਰ ਦੇਰ ਸ਼ਾਮ ਇੱਕ ਭਿਆਨਕ ਸੜਕੀ ਹਾਦਸਾ ਵਾਪਰਨ ਕਾਰਨ 15 ਜਣਿਆਂ ਦੀ ਮੌਤ (15 people died) ਹੋ ਜਾਣ ਬਾਰੇ ਪਤਾ ਲੱਗਿਆ ਹੈ । ਕਿਹੜੇ ਵਾਹਨਾਂ...