ਪ੍ਰਯਾਗਰਾਜ `ਚ ਗੰਗਾ ਨਦੀ `ਚ ਡੁੱਬਣ ਕਾਰਨ 4 ਬੱਚਿਆਂ ਦੀ ਮੌਤ

ਪ੍ਰਯਾਗਰਾਜ `ਚ ਗੰਗਾ ਨਦੀ `ਚ ਡੁੱਬਣ ਕਾਰਨ 4 ਬੱਚਿਆਂ ਦੀ ਮੌਤ

ਪ੍ਰਯਾਗਰਾਜ, 28 ਮਾਰਚ 2026 : ਯਮੁਨਾਨਗਰ (Yamunanagar) ਜ਼ੋਨ ਦੇ ਮਾਂਡਾ ਥਾਣਾ ਖੇਤਰ ਦੇ ਬਾਮਪੁਰ ਪਿੰਡ ਸਥਿਤ ਗੰਗਾ ਘਾਟ `ਤੇ ਸ਼ੁੱਕਰਵਾਰ ਸਵੇਰੇ ਇਕ ਦਰਦਨਾਕ ਹਾਦਸਾ (Tragic accident) ਵਾਪਰਣ ਨਾਲ 4 ਦੀ ਮੌਤ (Death) ਹੋ ਗਈ ਹੈ । 7 ਦੀ ਮੌਤ ਤੇ ਤਿੰਨ ਨੂੰ ਬਚਾ ਲਿਆ ਗਿਆ ਸੁਰੱਖਿਅਤ ਗੰਗਾ ਨਦੀ `ਚ ਇਸ਼ਨਾਨ ਕਰਨ ਗਏ 7...

ਭਾਰਤ ਵਿਚ ਕਿਸੇ ਤਰ੍ਹਾਂ ਦੀ ਕੋਈ ਤਾਲਾਬੰਦੀ ਨਹੀਂ ਕੀਤੀ ਜਾਵੇਗੀ : ਹਰਦੀਪ ਪੁਰੀ

ਭਾਰਤ ਵਿਚ ਕਿਸੇ ਤਰ੍ਹਾਂ ਦੀ ਕੋਈ ਤਾਲਾਬੰਦੀ ਨਹੀਂ ਕੀਤੀ ਜਾਵੇਗੀ : ਹਰਦੀਪ ਪੁਰੀ

ਨਵੀਂ ਦਿੱਲੀ, 27 ਮਾਰਚ 2026 : ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ (Minister of Petroleum and Natural Gas) ਹਰਦੀਪ ਪੁਰੀ ਨੇ ਕਿਹਾ ਹੈ ਕਿ ਭਾਰਤ ਵਿਚ ਕੋਈ ਤਾਲਾਬੰਦੀ ਨਹੀਂ (No lockdown) ਹੋਵੇਗੀ । ਫੌਜੀ ਟਕਰਾਅ ਦਾ ਦੁਨੀਆਂ ਭਰ ਵਿਚ ਕੀਤਾ ਜਾ ਰਿਹੈ ਮਹਿਸੂਸ ਹਰਦੀਪ ਸਿੰਘ...

ਏ. ਆਈ. ਵੀਡੀਓ `ਤੇ ਸਖ਼ਤੀ ਦੇ ਚਲਦਿਆਂ `ਐਕਸ` ਖਿ਼ਲਾਫ਼ ਮਾਮਲਾ ਦਰਜ

ਏ. ਆਈ. ਵੀਡੀਓ `ਤੇ ਸਖ਼ਤੀ ਦੇ ਚਲਦਿਆਂ `ਐਕਸ` ਖਿ਼ਲਾਫ਼ ਮਾਮਲਾ ਦਰਜ

ਤਿਰੂਵਨੰਤਪੁਰਮ, 27 ਮਾਰਚ 2026 : ਭਾਰਤ ਦੇਸ਼ ਵਿਚ ਸੋਸ਼ਲ ਮੀਡੀਆ ਪਲੇਟਫਾਰਮ (Social media platforms) 'ਐਕਸ'' ਤੇ ਇਕ ਵੀਡੀਓ ਨੂੰ ਲੈ ਕੇ ਕੇਸ ਦਰਜ (Case registered) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਪ੍ਰਧਾਨ ਮੰਤਰੀ ਅਤੇ ਚੋਣ ਕਮਿਸ਼ਨ ਦੇ ਅਕਸ ਨਾਲ ਛੇੜਛਾੜ ਦਾ ਦੋਸ਼ ਕੇਰਲ ਪੁਲਸ ਦੇ ਸਾਈਬਰ ਵਿੰਗ (Cyber...

ਰਾਹੁਲ ਚਾਹਰ ਕਾਊਂਟੀ ਚੈਂਪੀਅਨਸ਼ਿਪ `ਚ ਫਿਰ ਤੋਂ ਸਰੇ ਟੀਮ ਲਈ ਖੇਡੇਗਾ

ਰਾਹੁਲ ਚਾਹਰ ਕਾਊਂਟੀ ਚੈਂਪੀਅਨਸ਼ਿਪ `ਚ ਫਿਰ ਤੋਂ ਸਰੇ ਟੀਮ ਲਈ ਖੇਡੇਗਾ

ਲੰਡਨ, 27 ਮਾਰਚ 2026 : ਭਾਰਤ ਦੇਸ਼ ਦੇ ਪ੍ਰਸਿੱਧ ਸਪਿੰਨਰ ਮੰਨੇ ਜਾਣ ਵਾਲੇ ਖਿਡਾਰੀ ਰਾਹੁਲ ਚਾਹਰ (Player Rahul Chahar) ਦੇ ਇਕ ਵਾਰ ਫਿਰ ਵਾਪਸੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਰਾਹੁਲ ਚਾਹਰ ਕਿਸ ਟੀਮ ਵਿਚ ਕਰੇਗਾ ਵਾਪਸੀ ਭਾਰਤ ਦਾ ਸਪਿੰਨਰ (Spinner) ਰਾਹੁਲ ਚਾਹਰ ਇਸ ਗਰਮੀ `ਚ ਹੋਣ ਵਾਲੀ ਕਾਊਂਟੀ ਚੈਂਪੀਅਨਸ਼ਿਪ...

ਸੀ. ਬੀ. ਆਈ. ਦੀ ਰਿਲਾਇੰਸ ਟੈਲੀਕਾਮ ਤੇ ਸਾਬਕਾ ਡਾਇਰੈਕਟਰਾਂ `ਤੇ ਛਾਪੇਮਾਰੀ

ਸੀ. ਬੀ. ਆਈ. ਦੀ ਰਿਲਾਇੰਸ ਟੈਲੀਕਾਮ ਤੇ ਸਾਬਕਾ ਡਾਇਰੈਕਟਰਾਂ `ਤੇ ਛਾਪੇਮਾਰੀ

ਨਵੀਂ ਦਿੱਲੀ, 27 ਮਾਰਚ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਵਲੋਂ ਐਸ. ਬੀ. ਆਈ. ਨਾਲ ਧੋਖਾਧੜੀ ਮਾਮਲੇ ਵਿਚ ਵੱਖ-ਵੱਖ ਥਾਵਾਂ ਤੇ ਛਾਪੇਮਾਰੀਆਂ (Raids) ਕੀਤੇ ਜਾਣ ਦਾ ਸਮਾਚਾਰ ਹੈ । ਏਜੰਸੀ ਨੇ ਕਿਥੇ ਕਿਥੇ ਕੀਤੀ ਛਾਪੇਮਾਰੀ ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜਾਂਚ ਬਿਊਰੋ (ਸੀ. ਬੀ....

ਬੇਕਾਬੂ ਹੋਈ ਬਸ ਦੇ ਨੈਨੀਤਾਲ ਵਿਖੇ ਉਲਟਣ ਨਾਲ ਇਕ ਦੀ ਮੌਤ ਕਈ ਜ਼ਖ਼ਮੀ

ਬੇਕਾਬੂ ਹੋਈ ਬਸ ਦੇ ਨੈਨੀਤਾਲ ਵਿਖੇ ਉਲਟਣ ਨਾਲ ਇਕ ਦੀ ਮੌਤ ਕਈ ਜ਼ਖ਼ਮੀ

ਨੈਨੀਤਾਲ, 27 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਨੈਨੀਤਾਲ ਵਿਖੇ ਅੱਜ ਇਕ ਬਸ ਦੇ ਬੇਕਾਬੂ ਹੋ ਕੇ ਉਲਟਣ ਨਾਲ ਇਕ ਦੀ ਮੌਤ (Death) ਦੇ ਕਈਆਂ ਦੇ ਜਖਮੀ (Injured) ਹੋਣ ਦਾ ਸਮਾਚਾਰ ਹੈ । ਕੌਣ ਹੈ ਜੋ ਉਤਰ ਗਿਆ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਨੈਨੀਤਾਲ (Nainital) ਵਿਚ ਇਕ...

ਨਵ-ਵਿਆਹੁਤਾ ਦੀ ਭੇਦਭਰੇ ਹਾਲਾਤਾਂ ਵਿਚ ਹੋਈ ਮੌਤ ‘ਤੇ ਪਤੀ ਸ਼ੱਕ ਦੇ ਘੇਰੇ ਵਿਚ

ਨਵ-ਵਿਆਹੁਤਾ ਦੀ ਭੇਦਭਰੇ ਹਾਲਾਤਾਂ ਵਿਚ ਹੋਈ ਮੌਤ ‘ਤੇ ਪਤੀ ਸ਼ੱਕ ਦੇ ਘੇਰੇ ਵਿਚ

ਛੱਤੀਸਗੜ੍ਹ, 27 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਦੇ ਗਰੀਆਬੰਦ ਜਿਲੇ ਵਿਚ ਇਕ ਨਵ-ਵਿਆਹੁਤਾ ਦੀ ਭੇਦਭਰੇ ਹਾਲਾਤਾਂ (mysterious circumstances) ਵਿਚ ਮੌਤ ਤੇ ਪਤੀ ਸ਼ੱਕ ਦੇ ਘੇਰੇ ਵਿਚ ਆ ਗਿਆ ਹੈ । ਕੌਣ ਹੈ ਇਹ ਮਹਿਲਾ ਜੋ ਉਤਰ ਗਈ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇ ਜਿਲਾ...

ਨੀਰਵ ਮੋਦੀ ਦੀ ਪਟੀਸ਼ਨ ਬ੍ਰਿਟੇਨ ਦੀ ਅਦਾਲਤ `ਚ ਖਾਰਜ

ਨੀਰਵ ਮੋਦੀ ਦੀ ਪਟੀਸ਼ਨ ਬ੍ਰਿਟੇਨ ਦੀ ਅਦਾਲਤ `ਚ ਖਾਰਜ

ਲੰਡਨ, 27 ਮਾਰਚ 2026 : ਵਿਦੇਸ਼ੀ ਮੁਲਕ ਬ੍ਰਿਟੇਨ ਦੀ ਹਾਈਕੋਰਟ (Britain High Court) ਵਲੋਂ ਇਕ ਭਾਰਤੀ ਕਾਰੋਬਾਰੀ ਦੀ ਹਵਾਲਗੀ ਵਾਲੀ ਪਟੀਸ਼ਨ ਤੇ ਇਕ ਅਹਿਮ ਫ਼ੈਸਲਾ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਫ਼ੈਸਲਾ ਲਿਆ ਹੈ ਬ੍ਰਿਟੇਨ ਦੀ ਅਦਾਲਤ ਨੇ ਮਿਲੀ ਜਾਣਕਾਰੀ ਮੁਤਾਬਕ ਵਿਦੇਸ਼ੀ ਮੁਲਕ ਬ੍ਰਿਟੇਨ ਦੀ ਹਾਈ ਕੋਰਟ ਨੇ...

ਪਿਕਅਪ ਟਰੱਕ ਨਾਲ ਟਕਰਾ ਕੇ ਬਸ ਦੇ ਪਲਟਣ ਕਾਰਨ ਹੋਈ 10 ਵਿਅਕਤੀਆਂ ਦੀ ਮੌਤ

ਪਿਕਅਪ ਟਰੱਕ ਨਾਲ ਟਕਰਾ ਕੇ ਬਸ ਦੇ ਪਲਟਣ ਕਾਰਨ ਹੋਈ 10 ਵਿਅਕਤੀਆਂ ਦੀ ਮੌਤ

ਮੱਧ ਪ੍ਰਦੇਸ਼, 27 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਜਿਲਾ ਛਿੰਦਵਾੜਾ ਵਿਖੇ ਇਕ ਬਸ ਦੇ ਪਿਕਅਪ ਟਰੱਕ ਨਾਲ ਟਕਰਾ ਕੇ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਸੜਕ ਹਾਦਸੇ ਵਿਚ ਕਿੰਨਿਆਂ ਦੀ ਹੋਈ ਮੌਤ ਤੇ ਕਿੰਨੇ ਹੋਏ ਜ਼ਖਮੀ ਮਿਲੀ ਜਾਣਕਾਰੀ ਮੁਤਾਬਕ ਇਕ ਬਸ ਜੋ ਕਿ ਛਿੰਦਵਾੜਾ...

ਕਾਰ ਦੇ ਆਟੋ ਰਿਕਸ਼ਾ ਨਾਲ ਟਕਰਾਉਣ ਕਾਰਨ ਹੋਈ ਪੰਜ ਵਿਅਕਤੀਆਂ ਦੀ ਮੌਤ

ਕਾਰ ਦੇ ਆਟੋ ਰਿਕਸ਼ਾ ਨਾਲ ਟਕਰਾਉਣ ਕਾਰਨ ਹੋਈ ਪੰਜ ਵਿਅਕਤੀਆਂ ਦੀ ਮੌਤ

ਮੱਧ ਪ੍ਰਦੇਸ਼, 27 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਸ਼ਹਿਰ ਗਵਾਲੀਅਰ ਵਿਖੇ ਇਕ ਕਾਰ ਦੇ ਆਟੋ ਰਿਕਸ਼ਾ ਨਾਲ ਟਕਰਾਉਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ । ਹਾਦਸੇ ਵਿਚ ਬੱਚਿਆਂ ਦੇ ਚਾਰ ਹੋਏ ਹਨ ਜ਼ਖ਼ਮੀ ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਅੱਜ ਇਕ ਦਰਦਨਾਕ ਸੜਕ...