ਪ੍ਰਯਾਗਰਾਜ, 23 ਫਰਵਰੀ 2026 : ਬੱਚਿਆਂ ਦੇ ਸੈਕਸ ਸ਼ੋਸ਼ਣ (Child sexual abuse) ਦੇ ਦੋਸ਼ਾਂ ਹੇਠ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਹਾਨੰਦ ( Avimukteswarananda) ਸਰਸਵਤੀ ਵਿਰੁੱਧ ਅਦਾਲਤ ਦੇ ਹੁਕਮਾਂ `ਤੇ ਝੁੰਸੀ ਪੁਲਸ ਸਟੇਸ਼ਨ `ਚ ਮਾਮਲਾ ਦਰਜ ਕੀਤਾ ਗਿਆ ਹੈ । ਕਿਸ ਵਲੋਂ ਦਿੱਤੇ ਗਏ ਸੀ ਮਾਮਲਾ ਦਰਜ ਕਰਨ ਦੇ ਹੁਕਮ...









