ਗੁਜਰਾਤ, 21 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਵਲਸਾਡ ਜਿ਼ਲੇ ਦੇ ਕੁੰਭਘਾਟ ਖੇਤਰ ਵਿਖੇ ਵਾਪਰੇ ਵੈਨ-ਟਰੱਕ (Van-truck) ਹਾਦਸੇ ਵਿਚ ਕਈ ਲੋਕਾਂ ਦੇ ਜ਼ਖ਼ਮੀ ਅਤੇ ਕਈਆਂ ਦੇ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਮਿਲਿਆ ਹੈ । ਕਿੰਨੇ ਜ਼ਖ਼ਮੀ ਹੋਏ ਤੇ ਕਿੰਨਿਆਂ ਦੀ ਹੋਈ ਮੌਤ ਮਿਲੀ ਜਾਣਕਾਰੀ ਅਨੁਸਾਰ ਗੁਜਰਾਤ...








