7 ਰੁਪਏ 65 ਪੈਸੇ ਦੀ ਚੋਰੀ ਦਾ ਮਾਮਲਾ ਅਦਾਲਤ ਨੇ 50 ਸਾਲ ਬਾਅਦ ਕੀਤਾ ਬੰਦ

7 ਰੁਪਏ 65 ਪੈਸੇ ਦੀ ਚੋਰੀ ਦਾ ਮਾਮਲਾ ਅਦਾਲਤ ਨੇ 50 ਸਾਲ ਬਾਅਦ ਕੀਤਾ ਬੰਦ

ਮੁੰਬਈ, 19 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੀ ਇਕ ਅਦਾਲਤ (Mumbai Court) ਨੇ 7 ਰੁਪਏ 65 ਪੈਸੇ ਦੀ ਚੋਰੀ ਦੇ 50 ਸਾਲ ਪੁਰਾਣੇ ਮਾਮਲੇ ਨੂੰ ਬੰਦ ਕਰ ਦਿੱਤਾ ਹੈ । ਕੀ ਕਾਰਨ ਰਿਹਾ ਮਾਮਲਾ ਬੰਦ ਕਰਨ ਦਾ ਅਣਸੁਲਝੇ ਮਾਮਲੇ `ਚ 2 ਅਣਪਛਾਤੇ ਮੁਲਜ਼ਮ ਤੇ ਇਕ ਸਿ਼ਕਾਇਤਕਰਤਾ (Complainant) ਸ਼ਾਮਲ ਸਨ...

ਵਿਆਹੇ ਵਿਅਕਤੀ ਨੇ ਕੀਤਾ ਪ੍ਰੇਮਿਕਾ ਤੋਂ ਤੰਗ ਆ ਕੇ ਕਤਲ

ਵਿਆਹੇ ਵਿਅਕਤੀ ਨੇ ਕੀਤਾ ਪ੍ਰੇਮਿਕਾ ਤੋਂ ਤੰਗ ਆ ਕੇ ਕਤਲ

ਉਤਰ ਪ੍ਰਦੇਸ਼, 19 ਜਨਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਝਾਂਸੀ (Jhansi) ਵਿਖੇ ਇਕ ਵਿਅਕਤੀ ਵਲੋਂ ਆਪਣੀ ਪ੍ਰੇਮਿਕਾ ਦਾ ਕਤਲ (Murder of girlfriend) ਕਰਕੇ ਉਸਦੀ ਲਾਸ਼ ਦੇ ਟੁੱਕੜਿਆਂ ਨੂੰ ਕਈ ਦਿਨਾਂ ਤੱਕ ਸੰਭਾਲਣ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਣਯੋਗ ਹੈ ਕਿ ਅਜਿਹੀ ਹੀ ਇਕ ਘਟਨਾ ਪਹਿਲਾਂ ਮੇਰਠ ਵਿਖੇ ਵੀ ਵਾਪਰੀ ਸੀ । ਜਿਸ...

7 ਰੁਪਏ 65 ਪੈਸੇ ਦੀ ਚੋਰੀ ਦਾ ਮਾਮਲਾ ਅਦਾਲਤ ਨੇ 50 ਸਾਲ ਬਾਅਦ ਕੀਤਾ ਬੰਦ

ਸੜਕ ਹਾਦਸੇ `ਚ ਜ਼ਖਮੀ ਨੌਜਵਾਨ ਨੂੰ 1.62 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ

ਨਵੀਂ ਦਿੱਲੀ, 19 ਜਨਵਰੀ 2026 : ਦਿੱਲੀ ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ (Delhi Motor Accident Claims Tribunal) ਨੇ ਜੁਲਾਈ 2024 `ਚ ਹੋਏ ਇਕ ਸੜਕ ਹਾਦਸੇ (Road accidents) `ਚ 53 ਫੀਸਦੀ ਅਪਾਹਜ ਹੋ ਗਏ 21 ਸਾਲਾ ਨੌਜਵਾਨ ਨੂੰ 1.62 ਕਰੋੜ ਰੁਪਏ ਦਾ ਮੁਆਵਜ਼ਾ (Compensation) ਦੇਣ ਦਾ ਹੁਕਮ ਦਿੱਤਾ ਹੈ । ਪੀੜ੍ਹਤ...

ਦਿੱਲੀ ਵਿਚ ਆਇਆ ਸਵੇਰ ਸਮੇਂ ਭੂਚਾਲ

ਦਿੱਲੀ ਵਿਚ ਆਇਆ ਸਵੇਰ ਸਮੇਂ ਭੂਚਾਲ

ਨਵੀਂ ਦਿੱਲੀ, 19 ਜਨਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Capital Delhi) ਵਿਖੇ ਅੱਜ ਸਵੇਰ ਵੇਲੇ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਦੋਂ ਕਿ ਦਿੱਲੀ ਐਨ. ਸੀ. ਆਰ. ਵਿਚ ਪਹਿਲਾਂ ਵੀ ਕਈ ਵਾਰ ਭੂਚਾਲ (Earthquake)ਆ ਚੁੱਕਿਆ ਹੈ । ਕਿੰਨੇ ਵਜੇ ਦਾ ਸਮਾਂ ਰਿਹਾ ਭੂਚਾਲ ਦੇ ਝਟਕਿਆਂ ਦਾ ਅੱਜ ਸਵੇਰੇ ਰਾਸ਼ਟਰੀ...

ਭੇਦਭਾਵ ਖ਼ਤਮ ਕਰਨ ਲਈ ਜਾਤ ਨੂੰ ਮਨ ਵਿਚੋਂ ਖਤਮ ਕਰਨ ਦੀ ਲੋੜ : ਭਾਗਵਤ

ਭੇਦਭਾਵ ਖ਼ਤਮ ਕਰਨ ਲਈ ਜਾਤ ਨੂੰ ਮਨ ਵਿਚੋਂ ਖਤਮ ਕਰਨ ਦੀ ਲੋੜ : ਭਾਗਵਤ

ਛਤਰਪਤੀ ਸੰਭਾਜੀਨਗਰ, 19 ਜਨਵਰੀ 2026 : ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ.) (R. S. S.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਜੇਕਰ ਜਾਤੀਗਤ ਭੇਦਭਾਵ (Caste discrimination) ਨੂੰ ਖ਼ਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਜਾਤ ਨੂੰ ਮਨ `ਚੋਂ ਖਤਮ ਕਰਨਾ ਹੋਵੇਗਾ । ਪਹਿਲਾਂ ਜਾਤ ਦਾ ਸਬੰਧ ਪੇਸ਼ੇ ਅਤੇ ਕੰਮ ਕਰਕੇ ਸੀ...

ਉੱਤਰਾਖੰਡ ਸਰਕਾਰ ਦੇਵੇਗੀ ਆਵਾਰਾ ਪਸ਼ੂਆਂ ਨੂੰ ਰੱਖਣ ਲਈ 12 ਹਜ਼ਾਰ ਮਹੀਨਾ

ਉੱਤਰਾਖੰਡ ਸਰਕਾਰ ਦੇਵੇਗੀ ਆਵਾਰਾ ਪਸ਼ੂਆਂ ਨੂੰ ਰੱਖਣ ਲਈ 12 ਹਜ਼ਾਰ ਮਹੀਨਾ

ਪਿਥੌਰਾਗੜ੍ਹ, 19 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉੱਤਰਾਖੰਡ ਸਰਕਾਰ (Government of Uttarakhand) ਨੇ ਸੜਕਾਂ ਤੇ ਖੇਤਾਂ ਤੋਂ ਆਵਾਰਾ ਪਸ਼ੂਆਂ ਨੂੰ ਹਟਾ ਦੇ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਅਜਿਹੀਆਂ ਦੋ ਯੋਜਨਾਵਾਂ ਸ਼ੁਰੂ ਕੀਤੀਆਂ ਹਨ । ਇਸ ਅਧੀਨ ਇਨ੍ਹਾਂ ਜਾਨਵਰਾਂ ਨੂੰ ਸ਼ਰਨ ਦੇਣ ਵਾਲੇ ਲੋਕ ਪ੍ਰਤੀ ਮਹੀਨਾ...

ਮਾਮਲਾ ਕੁੱਟਮਾਰ ਦੇ ਦੋਸ਼ਾਂ ਦਾ

ਮਾਮਲਾ ਕੁੱਟਮਾਰ ਦੇ ਦੋਸ਼ਾਂ ਦਾ

ਰਾਂਚੀ, 17 ਜਨਵਰੀ 2026 : ਝਾਰਖੰਡ ਹਾਈ ਕੋਰਟ (Jharkhand High Court)  ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀਆਂ ਖਿਲਾਫ ਰਾਂਚੀ ਪੁਲਸ ਵੱਲੋਂ ਕੀਤੀ ਜਾ ਰਹੀ ਜਾਂਚ `ਤੇ ਫਿਲਹਾਲ ਰੋਕ ਲਗਾ ਦਿੱਤੀ ਹੈ । ਕੀ ਆਖਿਆ ਜਸਟਿਸ ਦਿਵੇਦੀ ਦੀ ਬੈਂਚ ਨੇ ਜਸਟਿਸ ਸੰਜੇ ਕੁਮਾਰ ਦਿਵੇਦੀ (Justice Sanjay Kumar Dwivedi)...

ਐਨ. ਆਈ. ਏ. ਨੇ ਪੰਜ ਮੁਲਜਮਾਂ ਨੂੰ ਕੀਤਾ ਚਾਰਜਸ਼ੀਟ

ਐਨ. ਆਈ. ਏ. ਨੇ ਪੰਜ ਮੁਲਜਮਾਂ ਨੂੰ ਕੀਤਾ ਚਾਰਜਸ਼ੀਟ

ਨਵੀਂ ਦਿੱਲੀ, 17 ਜਨਵਰੀ 2026 : ਭਾਰਤ ਦੇਸ਼ ਦੀ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) (N. I. A) ਵਲੋਂ ਪੰਜ ਜਣਿਆਂ ਨੂੰ ਚਾਰਜਸ਼ੀਟ (Chargesheet) ਕੀਤਾ ਗਿਆ ਹੈ ਕਿਉ਼ਕਿ ਇਨ੍ਹਾਂ ਵਲੋਂ ਨੌਜਵਾਨਾਂ ਨੂੰ ਕੱਟੜਪੰਥੀ (Radicalizing the youth) ਬਣਾਇਆ ਜਾਂਦਾ ਸੀ । ਕੌਣ ਹਨ ਪੰਜ ਜਿਨ੍ਹਾਂ ਨੂੰ ਕੀਤਾ ਗਿਆ ਏਜੰਸੀ ਵਲੋਂ...

ਜੇਲ `ਚ ਬੰਦ ਸਾਬਕਾ ਆਈ. ਪੀ. ਐੱਸ. ਠਾਕੁਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਜੇਲ `ਚ ਬੰਦ ਸਾਬਕਾ ਆਈ. ਪੀ. ਐੱਸ. ਠਾਕੁਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਦੇਵਰੀਆ, 17 ਜਨਵਰੀ 2026 : ਧੋਖਾਦੇਹੀ ਦੇ ਮਾਮਲੇ `ਚ ਦੇਵਰੀਆ ਜੇਲ `ਚ ਬੰਦ ਸਾਬਕਾ ਆਈ. ਪੀ. ਐੱਸ. ਅਧਿਕਾਰੀ (Former IPS officer) ਅਮਿਤਾਭ ਠਾਕੁਰ ਨੂੰ ਜਾਨੋਂ ਮਾਰਨ ਦੀ ਧਮਕੀ (Death threat) ਮਿਲੀ ਹੈ । ਲੰਘੇ ਦਿਨੀ. ਨੂੰ ਉਨ੍ਹਾਂ ਦੀ ਉੱਚ ਸੁਰੱਖਿਆ ਵਾਲੀ ਬੈਰਕ ਦੇ ਬਾਹਰ ਕੰਪਿਊਟਰ ਨਾਲ ਟਾਈਪ ਕੀਤਾ ਗਿਆ ਧਮਕੀ ਭਰਿਆ ਪੱਤਰ...

ਜੌਨਪੁਰ `ਚ ਘਰ ਦੇ ਸਾਹਮਣੇ ਲਟਕਦੀ ਮਿਲੀ ਡਾਕਟਰ ਦੀ ਲਾਸ਼

ਜੌਨਪੁਰ `ਚ ਘਰ ਦੇ ਸਾਹਮਣੇ ਲਟਕਦੀ ਮਿਲੀ ਡਾਕਟਰ ਦੀ ਲਾਸ਼

ਜੌਨਪੁਰ, 17 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਜੌਨਪੁਰ ਜਿ਼ਲੇ (Jaunpur district) ਦੇ ਖੇਤਾਸਰਾਏ ਥਾਣੇ ਅਧੀਨ ਪੈਂਦੇ ਬਰਜੀ ਪਿੰਡ `ਚ ਸਵੇਰੇ ਇਕ ਡਾਕਟਰ ਦੀ ਲਾਸ਼ (Doctor's corpse)  ਘਰ ਦੇ ਸਾਹਮਣੇ ਗੇਟ ਦੇ ਕੋਲ ਲਟਕਦੀ ਮਿਲੀ । ਪਰਿਵਾਰ ਵਾਲਿਆਂ ਨੇ ਲਾਇਆ ਕਤਲ ਦਾ ਦੋਸ਼ ਮ੍ਰਿਤਕ ਦੀ ਪਛਾਣ ਇਲਾਕੇ ਦੇ ਡਾਕਟਰ ਸੁਨੀਲ ਰਾਜਭਰ...