ਚੰਡੀਗੜ੍ਹ, 10 ਦਸੰਬਰ 2025 : ਆਸਟ੍ਰੇਲੀਆ (Australia) ਵਿਖੇ ਤਿਆਰੀ ਕਰਨ ਲਈ ਪੰਜਾਬ ਦੀਆਂ ਤਿੰਨ ਧੀਆਂ ਏਸ਼ੀਅਨ ਗੇਮਜ਼ ਲਈ ਜਾਣਗੀਆਂ । ਕੌਣ ਹਨ ਇਹ ਖਿਡਾਰਨਾਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਜਿਹੜੀਆਂ ਤਿੰਨ ਧੀਆਂ ਏਸ਼ੀਅਨ ਗੇਮਜ਼ ਲਈ ਆਸਟ੍ਰੇਲੀਆ ਜਾਣਗੀਆਂ ਵਿਚ ਗੁਰੂਬਾਣੀ ਕੌਰ, ਦਿਲਜੋਤ ਕੌਰ, ਪੂਨਮ ਕੌਰ ਸ਼ਾਮਲ ਹਨ।...









