ਮਾਨਸਾ, 6 ਮਾਰਚ 2026 : ਪੰਜਾਬ ਦੇ ਚਰਚਿਤ ਸਿੱਧੂ ਮੂਸੇਵਾਲਾ (Sidhu Moosewala) ਕਤਲ ਕਾਂਡ ਦੀ ਅੱਜ ਮਾਨਯੋਗ ਅਦਾਲਤ ਵਿਚ ਹੋਈ ਸੁਣਵਾਈ ਦੌੌਰਾਨ 6 ਗਵਾਹਾਂ ਦੀ ਗਵਾਹੀ ਹੀ ਦਰਜ ਕੀਤੀ ਜਾ ਸਕੀ ਹੈ । ਕਿੰਨੇ ਗਵਾਹਾਂ ਨੂੰ ਬੁਲਾਇਆ ਗਿਆ ਸੀ ਸੈਸ਼ਨ ਅਦਾਲਤ ਵਿਚ ਮਿਲੀ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮੁਕੱਦਮੇ ਦੀ...









