Patiala Help Club Logo
ਹਮਲਾਵਰਾਂ ਨੇ 62 ਸਾਲਾ ਮਹਿਲਾ ਦਾ ਕੀਤਾ ਗੋਲੀਆਂ ਮਾਰ ਕੇ ਕਤਲ

ਹਮਲਾਵਰਾਂ ਨੇ 62 ਸਾਲਾ ਮਹਿਲਾ ਦਾ ਕੀਤਾ ਗੋਲੀਆਂ ਮਾਰ ਕੇ ਕਤਲ

ਹੁਸਿ਼ਆਰਪੁਰ, 7 ਫਰਵਰੀ 2026 : ਪੰਜਾਬ ਦੇ ਜਿ਼ਲਾ ਹੁਸਿ਼ਆਰਪੁਰ(District Hoshiarpur) ਦੇ ਗੜ੍ਹਸ਼ੰਕਰ ਦੇ ਅਧੀਨ ਆਉਂਦੇ ਪਿੰਡ ਮਹਿੰਦਵਾਨੀ ਗੁੱਜਰਾਂ ਵਿਖੇ ਇਕ 62 ਸਾਲ ਮਹਿਲਾ ਦਾ ਗੋਲੀਆਂ ਮਾਰ ਕੇ ਕਤਲ (Murder by shooting) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਮਾਮਲਾ ਹੁਸ਼ਿਆਰਪੁਰ ਜਿਲ੍ਹੇ ਦੇ ਗੜ੍ਹਸ਼ੰਕਰ ਵਿਚ ਪੈਂਦੇ ਪਿੰਡ...

ਪੰਜਾਬ ਸਰਕਾਰ ਨੇ 2 ਆਈ. ਏ. ਐਸ. ਤੇ 2 ਪੀ. ਸੀ. ਐਸ. ਅਧਿਕਾਰੀ ਬਦਲੇ

ਪੰਜਾਬ ਸਰਕਾਰ ਨੇ 2 ਆਈ. ਏ. ਐਸ. ਤੇ 2 ਪੀ. ਸੀ. ਐਸ. ਅਧਿਕਾਰੀ ਬਦਲੇ

ਚੰਡੀਗੜ੍ਹ, 7 ਫਰਵਰੀ 2026 : ਪੰਜਾਬ ਸਰਕਾਰ (Punjab Government) ਨੇ ਇਕ ਹੁਕਮ ਜਾਰੀ ਕਰਕੇ ਪੰਜਾਬ ਦੇ ਦੋ ਆਈ. ਏ. ਐਸ. (Two I. A. S.) ਤੇ ਦੋ ਆਈ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ । ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ ਆਈ. ਏ. ਐਸ. ਅਧਿਕਾਰੀ ਰਾਮਵੀਰ ਸਿੰਘ ਨੂੰ ਬਦਲ ਕੇ...

ਮਜੀਠੀਆ ਪਹੁੰਚੇ ਪਾਸਪੋਰਟ ਹਲਫਨਾਮਾ ਦਾਇਰ ਕਰਨ ਲਈ ਮੋਹਾਲੀ ਅਦਾਲਤ

ਮਜੀਠੀਆ ਪਹੁੰਚੇ ਪਾਸਪੋਰਟ ਹਲਫਨਾਮਾ ਦਾਇਰ ਕਰਨ ਲਈ ਮੋਹਾਲੀ ਅਦਾਲਤ

ਮੋਹਾਲੀ, 7 ਫਰਵਰੀ 2026 : ਆਮਦਨ ਤੋਂ ਵਧ ਜਾਇਦਾਦ ਮਾਮਲੇ ਵਿਚ ਪਿਛਲੇ ਕਾਫੀ ਮਹੀਨਿਆਂ ਤੋਂ ਜੇਲ ਵਿਚ ਬੰਦ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਮੋਹਾਲੀ ਅਦਾਲਤ (Mohali Court) ਵਿਚ ਪਹੁੰਚੇ ਹਨ । ਕੀ ਕਾਰਨ ਰਿਹਾ ਮਜੀਠੀਆ ਦੇ ਮੋਹਾਲੀ ਕੋਰਟ ਪਹੁੰਚਣ ਦਾ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ...

ਮੌਸਮ ਵਿਭਾਗ ਮੁਤਾਬਕ 12 ਫਰਵਰੀ ਤੱਕ ਹੈ ਮੌਸਮ ਦੇ ਖੁ਼ਸ਼ਕ ਰਹਿਣ ਦੀ ਸੰਭਾਵਨਾ

ਮੌਸਮ ਵਿਭਾਗ ਮੁਤਾਬਕ 12 ਫਰਵਰੀ ਤੱਕ ਹੈ ਮੌਸਮ ਦੇ ਖੁ਼ਸ਼ਕ ਰਹਿਣ ਦੀ ਸੰਭਾਵਨਾ

ਪੰਜਾਬ, 7 ਫਰਵਰੀ 2026 : ਪੰਜਾਬ ਵਿਚ ਚੱਲ ਰਹੇ ਠੰਡ ਦੇ ਮੌਸਮ (Cold weather) ਦੇ ਚਲਦਿਆਂ ਠੰਡੀਆਂ ਹਵਾਵਾਂ ਜਾਰੀ ਹਨ ਦੇ ਚਲਦਿਆਂ 12 ਫਰਵਰੀ ਤੱਕ ਮੌਸਮ ਖੁਸ਼ਕ ਹੀ ਰਹਿਣ ਦੀ ਸੰਭਾਵਨਾ ਹੈ । ਕੀ ਆਖਦਾ ਹੈ ਮੌਸਮ ਵਿਭਾਗ ਪੰਜਾਬ ਅੰਦਰ ਮੌਸਮ ਬੇਸ਼ਕ ਬਦਲ ਰਿਹਾ ਹੈ ਪਰ ਠੰਡੀਆਂ ਹਵਾਵਾਂ ਚੱਲਣ ਨਾਲ ਕਦੇ ਠੰਡਾ ਤੇ ਕਦੇ ਗਰਮ ਰਹਿੰਦਾ ਹੈ...

ਨੌਜਵਾਨ ਨੂੰ ਅਗਵਾ ਕਰਕੇ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

ਨੌਜਵਾਨ ਨੂੰ ਅਗਵਾ ਕਰਕੇ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

ਚੰਡੀਗੜ੍ਹ, 7 ਫਰਵਰੀ 2026 : ਚੰਡੀਗੜ੍ਹ (Chandigarh) ਦੇ ਹੱਲੋਮਾਜਰਾ ਤੋਂ ਇਕ ਨੌਜਵਾਨ ਨੂੰ ਅਗਵਾ (Young man kidnapped) ਕਰਕੇ ਵੱਖ-ਵੱਖ ਥਾਵਾਂ ਤੇ ਲਿਜਾ ਕੇ ਕੁੱਟ-ਕੁੱਟ ਕੇ ਬੇਰਹਿਮੀ ਨਾਲ ਉਸਨੂੰ ਮੌਤ (Death) ਦੇ ਘਾਟ ਉਤਾਰ ਦਿੱਤਾ ਗਿਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਚੰਡੀਗੜ੍ਹ ਦੇ...

ਪੰਜਾਬ ਵਿਚ ਗੈਂਗਸਟਰਾਂ ਤੇ ਵਾਰ ਮੁਹਿੰਮ ਨੂੰ ਹੋਇਆ 18ਵਾਂ ਦਿਨ

ਪੰਜਾਬ ਵਿਚ ਗੈਂਗਸਟਰਾਂ ਤੇ ਵਾਰ ਮੁਹਿੰਮ ਨੂੰ ਹੋਇਆ 18ਵਾਂ ਦਿਨ

ਚੰਡੀਗੜ੍ਹ, 7 ਫਰਵਰੀ 2026 : ਪੰਜਾਬ ਵਿਚ ਗੈਂਗਸਟਰਾਂ (Gangsters) ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਵਿਰੁੱਧ ਸ਼ੁਰੂ ਕੀਤੀ ਗਈ ਗੈਂਗਸਟਰਾਂ ਤੇ ਵਾਰ (War on gangsters) ਮੁਹਿੰਮ ਨੂੰ 18ਵਾਂ ਦਿਨ ਹੋ ਚੁੱਕਿਆ ਹੈ । ਕਿੰਨੀਆਂ ਥਾਵਾਂ ਤੇ ਛਾਪੇਮਾਰੀ ਤੇ ਕਿੰਨਿਆਂ ਨੂੰ ਕੀਤਾ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ...

ਡੀ. ਜੀ. ਪੀ. ਪੰਜਾਬ ਨੇ ਕੀਤਾ ਲੱਕੀ ਓਬਰਾਏ ਕਤਲ ਕਾਂਡ ਨੂੰ ਲੈ ਕੇ ਜਲੰਧਰ ਦਾ ਦੌਰਾ

ਡੀ. ਜੀ. ਪੀ. ਪੰਜਾਬ ਨੇ ਕੀਤਾ ਲੱਕੀ ਓਬਰਾਏ ਕਤਲ ਕਾਂਡ ਨੂੰ ਲੈ ਕੇ ਜਲੰਧਰ ਦਾ ਦੌਰਾ

ਜਲੰਧਰ, 6 ਫਰਵਰੀ 2026 : ਆਮ ਆਦਮੀ ਪਾਰਟੀ ਦੇ ਆਗੂ ਦੇ ਕਤਲ ਕਾਂਡ (Murder case) ਦੀ ਘਟਨਾ ਨੂੰ ਲੈ ਕੇ ਡੀ. ਜੀ. ਪੀ. ਪੰਜਾਬ (D. G. P. Punjab) ਨੇ ਅੱਜ ਜਲੰਧਰ ਵਿਖੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ । ਕਤਲ ਕਰਨ ਵਾਲਿਆਂ ਨੂੰ ਕਰ ਲਿਆ ਜਾਵੇਗਾ ਛੇਤੀ ਗ੍ਰਿਫ਼ਤਾਰ : ਡੀ. ਜੀ. ਪੀ. ਜਲੰਧਰ ਪਹੁੰਚੇ ਡੀ. ਜੀ. ਪੀ....

ਬਰਨਾਨਾ-ਬਠਿੰਡਾ ਨੈਸ਼ਨਲ ਹਾਈਵੇ ਤੇ ਕਿਸਾਨ ਤੇ ਪੁਲਸ ਹੋਏ ਆਹਮੋ-ਸਾਹਮਣੇ

ਬਰਨਾਨਾ-ਬਠਿੰਡਾ ਨੈਸ਼ਨਲ ਹਾਈਵੇ ਤੇ ਕਿਸਾਨ ਤੇ ਪੁਲਸ ਹੋਏ ਆਹਮੋ-ਸਾਹਮਣੇ

ਬਰਨਾਲਾ, 6 ਫਰਵਰੀ 2026 : ਪੰਜਾਬ ਦੇ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ (Barnala-Bathinda National Highway) ਸਥਿਤ ਤਪਾ ਮੰਡੀ ਨਾਕੇ ਤੇ ਕਿਸਾਨ ਤੇ ਪੁਲਸ ਆਹਮੋ ਸਾਹਮਣੇ ਹੋ ਗਏ ਤੇ ਸਥਿਤੀ ਤਣਾਅਪੂਰਨ ਹੋ ਗਈ । ਕਿਸ ਕਾਰਨ ਕਿਸਾਨਾਂ ਤੇ ਕੀਤਾ ਗਿਆ ਲਾਠੀਚਾਰਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) (Indian Farmers Union...

ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਵਿਚੋਂ ਕੱਢ ਦਿੱਤਾ ਗਿਆ : ਭੁਪੇਸ਼ ਬਘੇਲ

ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਵਿਚੋਂ ਕੱਢ ਦਿੱਤਾ ਗਿਆ : ਭੁਪੇਸ਼ ਬਘੇਲ

ਚੰਡੀਗੜ੍ਹ, 6 ਫਰਵਰੀ 2026 : ਕਾਂਗਰਸ ਪਾਰਟੀ (Congress Party) ਦੇ ਸੀਨੀਅਰ ਆਗੂ ਭੁਪੇਸ਼ ਬਘੇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ (Dr. Navjot Kaur Sidhu) ਨੂੰ ਕਾਂਗਰਸ ਪਾਰਟੀ ਵਿਚੋਂ ਬਾਹਰ ਕੱਢ (Kicked out of the party) ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਨਵਜੋਤ ਕੌਰ ਸਿੱਧੂ ਵਲੋਂ...

ਹਰਚਰਨ ਸਿੰਘ ਭੁੱਲਰ ਮਾਮਲੇ ਦੀ ਸੁਣਵਾਈ ਪਈ 21 ਫਰਵਰੀ ਤੇ

ਹਰਚਰਨ ਸਿੰਘ ਭੁੱਲਰ ਮਾਮਲੇ ਦੀ ਸੁਣਵਾਈ ਪਈ 21 ਫਰਵਰੀ ਤੇ

ਚੰਡੀਗੜ੍ਹ, 6 ਫਰਵਰੀ 2026 : ਪੰਜਾਬ ਦੇ ਰੋਪੜ ਰੇਂਜ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Harcharan Singh Bhullar) ਦੀ ਅੱਜ ਚੰਡੀਗੜ੍ਹ ਵਿਖੇ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿਚ ਸੁਣਵਾਈ ਹੋਈ । ਕੀ ਹੋਇਆ ਸੁਣਵਾਈ ਦੌਰਾਨ ਮਿਲੀ ਜਾਣਕਾਰੀ ਮੁਤਾਬਕ ਹਰਚਰਨ ਸਿੰਘ ਭੁੱਲਰ ਜੋ ਕਿ ਭ੍ਰਿਸ਼ਟਾਚਾਰ (Corruption) ਦੇ...