ਚੰਡੀਗੜ੍ਹ, 21 ਅਕਤੂਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਇਕ ਹੋਟਲ ਵਿਚ ਛੱਤੀਸਗੜ੍ਹ ਦੇ ਇਕ ਵਪਾਰੀ ਦੀ ਲਾਸ਼ (Corpse) ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਵਪਾਰੀ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-17 ਦੇ ਇਕ ਹੋਟਲ ਜਿਸ ਵਿਚੋਂ ਛੱਤੀਸਗੜ੍ਹ ਦੇ ਇਕ ਵਪਾਰੀ ਦੀ ਲਾਸ਼ ਬਰਾਮਦ...









