ਚੰਡੀਗੜ੍ਹ, 13 ਅਕਤੂਬਰ 2026 : ਤਰਨਤਾਰਨ ਵਿਖੇ ਗੋਲੀ ਮਾਰ ਕੇੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਏ. ਐਸ. ਆਈ. (A.S.I.) ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵਲੋੋਂ ਦੋ ਕਰੋੜ ਦੀ ਵਿੱਤੀ ਮਦਦ (Financial assistance of two crores) ਦਿੱਤੀ ਜਾਵੇਗੀ । ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ ਮਿਲੀ ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀਆਂ...









