ਚੰਡੀਗੜ੍ਹ, 13 ਫਰਵਰੀ 2026 : ਪੰਜਾਬ ਦੀ ਪ੍ਰਸਿੱਧ ਸੂਫੀ ਗਾਇਕਾਂ (Sufi singers) ਜੋਤੀ ਨੂਰਾਂ ਵਲੋਂ ਉਨ੍ਹਾਂ ਤੋਂ ਫਿਰੌਤੀ ਮੰਗੇ ਜਾਣ ਦੇ ਗੰਭੀਰ ਦੋਸ਼ (Serious charges) ਲਗਾਏ ਜਾਣ ਦੀ ਗੱਲ ਆਖੇ ਜਾਣ ਦੀ ਸੂਚਨਾ ਮਿਲੀ ਹੈ । ਕੀ ਹੈ ਇਹ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਸੂਫੀ ਗਾਇਕਾ ਜੋਤੀ ਨੂਰਾਂ (Jyoti Nooran) ਜਿਨ੍ਹਾਂ...









