ਚੰਡੀਗੜ੍ਹ, 12 ਫਰਵਰੀ 2026 : ਪੰਜਾਬ ਵਿਚ ਜੋ ਆਂਗਣਵਾੜੀ ਵਰਕਰਾਂ (Anganwadi workers) ਨੂੰ ਸਮਾਰਟ ਫੋਨ ਮੁਹੱਈਆ ਕੀਤੇ ਜਾਣ ਲਈ ਟੈਂਡਰ ਖੋਲ੍ਹਿਆ ਜਾਣਾ ਸੀ ਦੀ ਪ੍ਰਕਿਰਿਆ ਤੇ ਹਾਈਕੋਰਟ ਨੇ ਅੰਤ੍ਰਿਤ ਰੋਕ (Internal restraint) ਲਗਾ ਦਿੱਤੀ ਹੈ । ਕੀ ਹੋਇਆ ਸੁਣਵਾਈ ਦੌਰਾਨ ਮਿਲੀ ਜਾਣਕਾਰੀ ਮੁਤਾਬਕ ਜੋ ਅੱਜ ਹਾਈਕੋਰਟ (High...









