ਅੰਮ੍ਰਿਤਸਰ, 22 ਜਨਵਰੀ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਜੀ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ (Sri Guru Ramji Das International Airport) ਤੇ ਇਕ ਵਿਅਕਤੀ ਨੂੰ ਮੋਰ ਟੈਕਸੀਡਰਮੀ ਤਸਕਰੀ (Smuggling) ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ । ਕੀ ਹੈ ਟੈਕਸੀਡਰਮੀ ਤਸਕਰੀ ਸੂਬੇ ਪੰਜਾਬ ਦੇ...









