Patiala Help Club Logo
ਭਾਰਤ ਨੇ ਅਫਗਾਨਿਸਤਾਨ ਨੂੰ ਕੀਤਾ 152 ਦੌੜਾਂ ਤੇ ਆਉਟ

ਭਾਰਤ ਨੇ ਅਫਗਾਨਿਸਤਾਨ ਨੂੰ ਕੀਤਾ 152 ਦੌੜਾਂ ਤੇ ਆਉਟ

ਚੰਡੀਗੜ੍ਹ, 8 ਜੂਨ 2026 : ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੋਏ ਕ੍ਰਿਕਟ ਮੈਚ (Cricket match) ਵਿਚ ਭਾਰਤ ਨੇ ਪਹਿਲੀ ਪਾਰੀ ਵਿਚ ਹੀ ਅਫਗਾਨਿਸਤਾਨ ਨੂੰ 152 ਦੌੜਾਂ ਨਾਲ ਹਰਾ ਦਿੱਤਾ । ਸਪਿਨ ਗੇਂਦਬਾਜ ਮਾਨਵ ਸੁਥਾਰ ਨੇ ਕਿੰਨੀਆਂ ਵਿਕਟਾਂ ਕੀਤੀਆਂ ਹਾਸਲ ਭਾਰਤ ਅਤੇ ਅਫਗਾਨਿਸਤਾਨ (India and Afghanistan) ਦਰਮਿਆਨ ਹੋਏ ਕ੍ਰਿਕਟ...

ਪੰਜਾਬ ਸਰਕਾਰ ਨੇ ਕੀਤਾ ਮਿਸ਼ਨ ਕਲੀਨ ਪੰਜਾਬ ਸ਼ੁਰੂ

ਪੰਜਾਬ ਸਰਕਾਰ ਨੇ ਕੀਤਾ ਮਿਸ਼ਨ ਕਲੀਨ ਪੰਜਾਬ ਸ਼ੁਰੂ

ਚੰਡੀਗੜ੍ਹ, 8 ਜੂਨ 2026 : ਪੰਜਾਬ ਦੇ ਸ਼ਹਿਰਾਂ ਨੂੰ ਸਾਫ ਰੱਖਣ ਦੇ ਉਦੇਸ ਤਹਿਤ ਪੰਜਾਬ ਸਰਕਾਰ (Punjab Government) ਵਲੋਂ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੇ ਜਾਣ ਦਾ ਸਮਾਚਾਰ ਹੈ । ਕੀ ਹੈ ਮਿਸ਼ਨ ਕਲੀਨ ਪੰਜਾਬ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਜੋ ਪੰਜਾਬ ਦੇ ਸ਼ਹਿਰਾਂ ਨੂੰ ਸਾਫ...

ਪੰਜਾਬ ਸਰਕਾਰ ਨੇ ਕੀਤਾ 18 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਨੇ ਕੀਤਾ 18 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ

ਚੰਡੀਗੜ੍ਹ, 8 ਜੂਨ 2026 : ਪੰਜਾਬ ਸਰਕਾਰ (Punjab Government) ਵਲੋਂ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਨੂੰ ਵੀ 18 ਜੂਨ ਨੂੰ ਇਕ ਜਨਤਕ ਛੁੱਟੀ (Public holiday) ਦੇਣ ਦਾ ਐਲਾਨ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਕਾਰਨ ਹੈ ਛੁੱਟੀ ਕੀਤੇ ਜਾਣ ਦਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅੰਦਰ ਜਿਵੇਂ ਕਿ ਗਰਮੀਆਂ ਦੇ ਮੌਸਮ...

ਪੰਜਾਬ ਵਿਚ ਸਾਢੇ 4 ਸਾਲਾਂ ਵਿਚ ਕੋਈ ਪ੍ਰੀਖਿਆ ਲੀਕ ਨਹੀਂ ਹੋਈ : ਮੁੱਖ ਮੰਤਰੀ

ਪੰਜਾਬ ਵਿਚ ਸਾਢੇ 4 ਸਾਲਾਂ ਵਿਚ ਕੋਈ ਪ੍ਰੀਖਿਆ ਲੀਕ ਨਹੀਂ ਹੋਈ : ਮੁੱਖ ਮੰਤਰੀ

ਚੰਡੀਗੜ੍ਹ, 8 ਜੂਨ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਪੰਜਾਬ ਵਿਚ ਪਿਛਲੇ ਸਾਢੇ ਚਾਰ ਸਾਲਾਂ ਅੰਦਰ ਕੋਈ ਵੀ ਪ੍ਰੀਖਿਆ ਲੀਕ ਨਹੀਂ ਹੋਈ ਹੈ । ਹੋਰ ਕੀ ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ ਮਿਲੀ ਜਾਣਕਾਰੀ ਅਨੁਸਾਰ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ (Appointment...

ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਹੋਈ 138ਵੇਂ ਦਿਨ ਵਿਚ ਦਾਖਲ

ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਹੋਈ 138ਵੇਂ ਦਿਨ ਵਿਚ ਦਾਖਲ

ਚੰਡੀਗੜ੍ਹ 8 ਜੂਨ 2026 : ਪੰਜਾਬ ਵਿਚ ਗੈਂਗਸਟਰਾਂ (Gangsters) ਵਿਰੁੱਧ ਸ਼ੁਰੂ ਕੀਤੀ ਗਈ ਇਕ ਵਿਸ਼ੇਸ਼ ਮੁਹਿੰਮ ਗੈਂਗਸਟਰਾਂ 'ਤੇ ਵਾਰ ਅੱਜ ਪੰਜਾਬ ਅੰਦਰ 138ਵੇਂ ਦਿਨ ਵਿਚ ਦਾਖਲ ਹੋ ਚੁੱਕੀ ਹੈ । ਕਿੰਨੇ ਟਿਕਾਣਿਆਂ 'ਤੇ ਕੀਤੀ ਗਈ ਛਾਪੇਮਾਰੀ ਪੰਜਾਬ ਰਾਜ ਵਿੱਚ ਚਲਾਈ ਜਾ ਰਹੀ “ਗੈਂਗਸਟਰ ‘ਤੇ ਵਾਰ ਅਗੇਂਸਟ ਡਰੱਗਜ਼” ਦੀ ਫੈਸਲਾਕੁੰਨ...

ਅਣਪਛਾਤੇ ਕਾਰ ਚਾਲਕ ਨੇ ਔਰਤ ਨੂੰ ਟੱਕਰ ਮਾਰ ਉਤਾਰਿਆ ਮੌਤ ਦੇ ਘਾਟ

ਅਣਪਛਾਤੇ ਕਾਰ ਚਾਲਕ ਨੇ ਔਰਤ ਨੂੰ ਟੱਕਰ ਮਾਰ ਉਤਾਰਿਆ ਮੌਤ ਦੇ ਘਾਟ

ਲੁਧਿਆਣਾ, 8 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਡੇਹਲੋਂ ਖੇਤਰ ਵਿਖੇ ਇਕ ਅਣਪਛਾਤੇ ਕਾਰ ਚਾਲਕ ਨੇ ਔਰਤ ਨੂੰ ਟੱਕਰ ਮਾਰ ਕੇ ਮੌਤ (Death) ਦੇ ਘਾਟ ਉਤਾਰ ਦਿੱਤਾ ਹੈ । ਕੌਣ ਹੈ ਇਹ ਔਰਤ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਡੇਹਲੋਂ ਇਲਾਕੇ ਵਿੱਚ ਇੱਕ ਅਣਪਛਾਤੀ ਕਾਰ (Unidentified car) ਨੇ ਜੋ ਸੜਕ ਪਾਰ ਕਰ...

ਭਿਆਨਕ ਸੜਕ ਹਾਦਸੇ ਵਿਚ ਹੋਈ ਤਿੰਨ ਨੌਜਵਾਨਾਂ ਦੀ ਮੌਤ

ਭਿਆਨਕ ਸੜਕ ਹਾਦਸੇ ਵਿਚ ਹੋਈ ਤਿੰਨ ਨੌਜਵਾਨਾਂ ਦੀ ਮੌਤ

ਭਰਤਗੜ੍ਹ, 8 ਜੂਨ 2026 : ਪੰਜਾਬ ਦੇ ਸ੍ਰੀ ਕੀਰਤਪੁਰ ਸਾਹਿਬ-ਰੂਪਨਗਰ (Sri Kiratpur Sahib-Rupnagar) ਮੁੱਖ ਮਾਰਗ 'ਤੇ ਵਾਪਰੇ ਇਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕਿਥੇ ਜਾ ਰਹੇ ਸਨ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਕੀਰਤਪੁਰ ਸਾਹਿਬਰੂਪਨਗਰ ਮੁੱਖ ਮਾਰਗ ’ਤੇ ਭਰਤਗੜ੍ਹ ਸਥਿਤ...

ਵਿੱਤ ਮੰਤਰੀ ਪੰਜਾਬ ਚੀਮਾ ਨੇ ਕੀਤਾ ਭਾਜਪਾ ਤੇ ਤਿੱਖਾ ਹਮਲਾ

ਵਿੱਤ ਮੰਤਰੀ ਪੰਜਾਬ ਚੀਮਾ ਨੇ ਕੀਤਾ ਭਾਜਪਾ ਤੇ ਤਿੱਖਾ ਹਮਲਾ

ਚੰਡੀਗੜ੍ਹ, 8 ਜੂਨ 2026 : ਪੰਜਾਬ ਦੇ ਵਿੱਤ ਮੰਤਰੀ (Finance Minister)ਹਰਪਾਲ ਸਿੰਘ ਚੀਮਾ ਨੇ ਭਾਰਤੀ ਜਨਤਾ ਪਾਰਟੀ 'ਤੇ ਤਿੱਖਾ ਰਾਜਨੀਤਕ ਹਮਲਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਆਖਿਆ ਚੀਮਾ ਨੇ ਤਿੱਖਾ ਹਮਲਾ ਕਰਦੇ ਵੇਲੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਹਰਿਆਣਾ ਦੇ ਮੁੱਖ...

ਨਹਿਰ ਵਿਚ ਨਹਾਉਣ ਗਏ ਚਾਰ ਵਿਚੋਂ ਦੋ ਨੌਜਵਾਨ ਡੁੱਬੇ

ਨਹਿਰ ਵਿਚ ਨਹਾਉਣ ਗਏ ਚਾਰ ਵਿਚੋਂ ਦੋ ਨੌਜਵਾਨ ਡੁੱਬੇ

ਹੁਸਿਆਰਪੁਰ, 8 ਜੂਨ 2026 : ਪੰਜਾਬ ਦੇ ਜਿਲਾ ਹੁਸਿਆਰਪੁਰ (Hoshiarpur) ਵਿਖੇ ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ਵਿਚ ਨਹਾਉਣ ਵਾਲੇ ਚਾਰ ਵਿਚੋਂ ਦੋ ਨੌਜਵਾਨ ਨਹਿਰ ਵਿਚ ਡੁੱਬ (Drowning canal) ਗਏ ਹਨ । ਕੌਣ ਹਨ ਇਹ ਨੌਜਵਾਨ ਜੋ ਉਤਰ ਗਏ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਹੁਸਿ਼ਆਰਪੁਰ ਵਿਖੇ ਜੋ ਨਹਿਰ ਵਿਚ ਨਹਾਉਂਦੇ ਵੇਲੇ...

ਲਾਪਤਾ ਐਨ. ਆਰ. ਆਈ. ਦਾ ਹੋਇਆ ਕਤਲ

ਲਾਪਤਾ ਐਨ. ਆਰ. ਆਈ. ਦਾ ਹੋਇਆ ਕਤਲ

ਅੰਮ੍ਰਿਤਸਰ, 6 ਜੂਨ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਇਕ ਪ੍ਰਵਾਸੀ ਭਾਰਤੀ ਵਿਅਕਤੀ ਦਾ ਕਤਲ (Murder) ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਉਣ ਦਾ ਪਤਾ ਚੱਲਿਆ ਹੈ । ਕੌਣ ਹੈ ਇਹ ਐਨ. ਆਰ. ਆਈ. ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਜੋ ਲਾਪਤਾ ਹੋਏ ਇੱਕ ਪ੍ਰਵਾਸੀ ਭਾਰਤੀ (ਐਨ. ਆਰ. ਆਈ.) (N. R. I.)...