ਅੰਮ੍ਰਿਤਸਰ, 23 ਮਾਰਚ 2026 : ਪੰਜਾਬ ਦੇ ਇਕ ਵੇਅਰਹਾਊਸ ਦੇ ਜਿਲਾ ਮੈਨੇਜਰ (District Manager) ਗਗਨਦੀਪ ਸਿੰਘ ਰੰਧਾਵਾ ਦੀ ਤੀਸਰੇ ਦਿਨ ਵੀ ਪੋਸਟਮਾਰਟਮ (Postmortem) ਨਹੀਂ ਕੀਤੇ ਜਾਣ ਦਾ ਸਮਾਚਾਰ ਹੈ । ਕੀ ਕਾਰਨ ਹੈ ਪੋਸਟਮਾਰਟਮ ਨਾ ਕੀਤੇ ਜਾਣ ਦਾ ਮਿਲੀ ਜਾਣਕਾਰੀ ਅਨੁਸਾਰ ਡੀ. ਐਮ. ਰੰਧਾਵਾ ਦੀ ਪਤਨੀ ਉਪਿੰਦਰ ਕੌਰ (Upinder...









