ਸਰਕਾਰੀ ਆਈ. ਟੀ. ਆਈ. ਮੂਣਕ ਵਿਖੇ ਪਲੇਸਮੈਂਟ ਕੈਂਪ 11 ਨਵੰਬਰ ਨੂੰ

ਸਰਕਾਰੀ ਆਈ. ਟੀ. ਆਈ. ਮੂਣਕ ਵਿਖੇ ਪਲੇਸਮੈਂਟ ਕੈਂਪ 11 ਨਵੰਬਰ ਨੂੰ

ਸੰਗਰੂਰ, 7 ਨਵੰਬਰ 2025 : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (District Employment and Business Bureau) (ਸੰਗਰੂਰ) ਵੱਲੋਂ ਵਰਧਮਾਨ ਸਪਿੰਨਿੰਗ ਐਂਡ ਜਨਰਲ ਮਿਲਜ਼, ਸ਼ੇਅਰ ਇੰਡੀਆ, ਸਕਾਈ ਇੰਟਰਨੈਸ਼ਨਲ, ਪੁਖਰਾਜ ਹੈਲਥ ਕੇਅਰ ਪ੍ਰਾਈਵੇਟ ਲਿਮਿਟਡ ਮੁਥੂਟ ਮਾਈਕਰੋਫਿਨ ਲਿਮਿਟਡ ਕੰਪਨੀਆਂ ਨਾਲ ਤਾਲਮੇਲ ਕਰਕੇ ਮਿਤੀ 11 ਨਵੰਬਰ...

ਅਦਾਲਤ ਨੇ ਕੀਤਾ ਮਜੀਠੀਆ ਨੂੰ ਜਮਾਨਤ ਦੇਣ ਤੋਂ ਇਨਕਾਰ

ਅਦਾਲਤ ਨੇ ਕੀਤਾ ਮਜੀਠੀਆ ਨੂੰ ਜਮਾਨਤ ਦੇਣ ਤੋਂ ਇਨਕਾਰ

ਚੰਡੀਗੜ੍ਹ, 7 ਨਵੰਬਰ 2025 : ਆਮਦਨ ਨਾਲੋਂ ਵਧ ਜਾਇਦਾਦ ਦੇ ਮਾਮਲੇ ਵਿਚ ਜੇਲ ਵਿਚ ਬੰਦ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਨੂੰ ਮਾਨਯੋਗ ਅਦਾਲਤ ਨੇ ਜ਼ਮਾਨਤ (Bail) ਦੇਣ ਤੋਂ ਇਨਕਾਰ ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਬਿਕਰਮ ਮਜੀਠੀਆ ਨੇ ਗੁੰਮ ਹੋਏ ਜ਼ਮੀਨੀ ਰਿਕਾਰਡ ਮਾਮਲੇ ਵਿਚ ਅਗੇਤੀ...

ਬੁੱਢਾ ਦਰਿਆ ਪੁਨਰ -ਸੁਰਜੀਤੀ ਕਾਰਜਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਲੱਗੇ

ਬੁੱਢਾ ਦਰਿਆ ਪੁਨਰ -ਸੁਰਜੀਤੀ ਕਾਰਜਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਲੱਗੇ

ਚੰਡੀਗੜ੍ਹ, 7 ਨਵੰਬਰ 2025 : ਬੁੱਢਾ ਦਰਿਆ (Budha River) ਦੇ ਪੁਨਰ ਸੁਰਜੀਤੀ ਲਈ ਉੱਚ-ਪੱਧਰੀ ਕਮੇਟੀ ਨੇ ਵਾਤਾਵਰਨ ਦੇ ਲਿਹਾਜ਼ ਤੋ ਇਸ ਜਲ ਸਰੋਤ ਨੂੰ ਬਹਾਲ ਕਰਨ ਵੱਲ ਵੱਡੇ ਪੱਧਰ ਤੇ ਹੋ ਰਹੀ ਪ੍ਰਗਤੀ ਦੀ ਰਿਪੋਰਟ ਪੇਸ਼ ਕੀਤੀ ਹੈ । ਹਾਲ ਹੀ ਵਿੱਚ ਕੀਤੀ ਗਈ ਸਮੀਖਿਆ ਮੁਤਾਬਿਕ, ਜੁਲਾਈ-ਅਗਸਤ 2025 ਦੀਆਂ ਮੀਟਿੰਗਾਂ ਦੌਰਾਨ ਲਏ ਗਏ...

ਵਿਸ਼ਵ ਕੱਪ ਜਿੱਤ ਕੇ ਆਈਆਂ ਧੀਆਂ ਦਾ ਹੋਇਆ ਸ਼਼ਾਨਦਾਰ ਸਵਾਗਤ

ਵਿਸ਼ਵ ਕੱਪ ਜਿੱਤ ਕੇ ਆਈਆਂ ਧੀਆਂ ਦਾ ਹੋਇਆ ਸ਼਼ਾਨਦਾਰ ਸਵਾਗਤ

ਮੋਹਾਲੀ, 7 ਨਵੰਬਰ 2025 : ਹਾਲ ਹੀ ਵਿਚ ਵਿਸ਼ਵ ਕੱਪ (World Cup) ਜੇਤੂ ਪੰਜਾਬ ਦੀਆਂ ਧੀਆਂ (ਖਿਡਾਰਨਾਂ) ਦਾ ਚੰਡੀਗੜ੍ਹ ਵਿਖੇ ਏਅਰਪੋਰਟ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ । ਕੌਣ ਹਨ ਜਿਨ੍ਹਾਂ ਜਿਨ੍ਹਾਂ ਦਾ ਕੀਤਾ ਗਿਆ ਸਵਾਗਤ ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀਆਂ ਭਾਰਤੀ ਮਹਿਲਾ ਕ੍ਰਿਕਟ ਟੀਮ (Indian women's cricket team)...

ਵਿਦੇਸ਼ ਭੇਜਣ ਦਾ ਝਾਂਸਾ ਦੇਣ ਤੇ ਦੋ ਵਿਰੁੱਧ ਕੇਸ ਦਰਜ

ਵਿਦੇਸ਼ ਭੇਜਣ ਦਾ ਝਾਂਸਾ ਦੇਣ ਤੇ ਦੋ ਵਿਰੁੱਧ ਕੇਸ ਦਰਜ

ਪਟਿਆਲਾ, 7 ਨਵੰਬਰ 2025 : ਥਾਣਾ ਜੁਲਕਾਂ (Police Station Julkan) ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾ 406, 420, 120-ਬੀ. ਆਈ. ਪੀ. ਸੀ. ਤਹਿਤ ਵਿਦੇਸ਼ ਭੇਜਣ ਦਾ ਝਾਂਸਾ (Case registered) ਦੇ ਕੇ ਧੋਖਾਧੜੀ ਕਰਨ ਦਾ ਕੇਸ ਦਰਜ ਕੀਤਾ ਹੈ । ਕਿਹੜੇ ਦੋ ਵਿਅਕਤੀਆਂ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ...

ਸੀ. ਬੀ. ਆਈ. ਨੇ ਕੀਤਾ ਮੁਸਤਫਾ, ਰਜ਼ੀਆ ਤੇ ਹੋਰ ਮੈਂਬਰਾਂ ਖਿ਼ਲਾਫ ਕੇਸ ਦਰਜ

ਸੀ. ਬੀ. ਆਈ. ਨੇ ਕੀਤਾ ਮੁਸਤਫਾ, ਰਜ਼ੀਆ ਤੇ ਹੋਰ ਮੈਂਬਰਾਂ ਖਿ਼ਲਾਫ ਕੇਸ ਦਰਜ

ਚੰਡੀਗੜ੍ਹ, 7 ਨਵੰਬਰ 2025 : ਕੇਂਦਰੀ ਜਾਂਚ ਏਜੰੰਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) ਨੇ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਸ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਸ਼ੱਕੀ ਮੌਤ ਦੇ ਮਾਮਲੇ ਵਿਚ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ (Former D. G. P. Muhammad Mustafa,), ਉਨ੍ਹਾਂ ਦੀ...

ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਦੋਸ਼ਾਂ ਹੇਠ ਥਾਣਾ ਅਨਾਜ ਮੰਡੀ ਵਿਖੇ ਕੇਸ ਦਰਜ

ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਦੋਸ਼ਾਂ ਹੇਠ ਥਾਣਾ ਅਨਾਜ ਮੰਡੀ ਵਿਖੇ ਕੇਸ ਦਰਜ

ਪਟਿਆਲਾ, 7 ਨਵੰਬਰ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਦੀ ਪੁਲਸ ਨੇ ਵੱਖ-ਵੱਖ ਧਾਰਾਵਾਂ 318 (4), 336 (2), 338,33-ਏ 6 (3), 340 (2), 329 (4), 62, 61 (2) ਬੀ. ਐਨ. ਐਸ. ਤਹਿਤ ਗਲਤ ਇੰਤਕਾਲ (Missense mutation) ਦਰਜ ਕਰਵਾ ਕੇ ਉਸਦੀ ਰਜਿਸਟ੍ਰੀ ਨਾਮ ਕਰਵਾਉਣ ਅਤੇ ਨਜਾਇਜ ਕਬਜਾ ਕਰਨ...

ਪੰਜਾਬ ਪੁਲਸ ਵੱਲੋਂ 2 ਕਿਲੋ ਹੈਰੋਇਨ ਸਮੇਤ 83 ਨਸ਼ਾ ਤਸਕਰ ਕਾਬੂ

ਪੰਜਾਬ ਪੁਲਸ ਵੱਲੋਂ 2 ਕਿਲੋ ਹੈਰੋਇਨ ਸਮੇਤ 83 ਨਸ਼ਾ ਤਸਕਰ ਕਾਬੂ

ਚੰਡੀਗੜ੍ਹ, 7 ਨਵੰਬਰ 2025 : ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੇਦਸ਼ਾਂ ‘ਤੇ ਵਿੱਢੇ ਗਏ “ਯੁੱਧ ਨਸ਼ਿਆਂ ਵਿਰੁੱਧ” ("War on Drugs") ਦੇ 248ਵੇਂ ਦਿਨ ਪੰਜਾਬ ਪੁਲਸ ਨੇ 253 ਥਾਵਾਂ 'ਤੇ ਛਾਪੇਮਾਰੀ (Raids at 253 places) ਕੀਤੀ, ਜਿਸ ਉਪਰੰਤ ਸੂਬੇ ਭਰ ਵਿੱਚ 66 ਐਫ. ਆਈ. ਆਰਜ਼....

ਅਰਜ਼ੀ ਪ੍ਰਾਪਤ ਹੋਣ ਤੋਂ 60 ਦਿਨਾਂ ਦੇ ਅੰਦਰ ਜਾਰੀ ਹੋਵੇਗਾ ਲਾਇਸੈਂਸ : ਮੁੰਡੀਆਂ

ਅਰਜ਼ੀ ਪ੍ਰਾਪਤ ਹੋਣ ਤੋਂ 60 ਦਿਨਾਂ ਦੇ ਅੰਦਰ ਜਾਰੀ ਹੋਵੇਗਾ ਲਾਇਸੈਂਸ : ਮੁੰਡੀਆਂ

ਚੰਡੀਗੜ੍ਹ, 7 ਨਵੰਬਰ 2025 :  ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ (Housing and Urban Development Minister of Punjab) ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰੀਅਲ ਅਸਟੇਟ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਹਿਮ ਫ਼ੈਸਲਾ ਲੈਂਦਿਆਂ...

ਸੀ. ਬੀ. ਆਈ. ਅਦਾਲਤ ਨੇ ਭੁੱਲਰ ਦਾ ਪੰਜ ਤੇ ਕ੍ਰਿਸ਼ਨੂ ਦਾ 14 ਦਿਨਾਂ ਦਾ ਦਿੱਤਾ ਰਿਮਾਂਡ

ਸੀ. ਬੀ. ਆਈ. ਅਦਾਲਤ ਨੇ ਭੁੱਲਰ ਦਾ ਪੰਜ ਤੇ ਕ੍ਰਿਸ਼ਨੂ ਦਾ 14 ਦਿਨਾਂ ਦਾ ਦਿੱਤਾ ਰਿਮਾਂਡ

ਚੰਡੀਗੜ੍ਹ, 6 ਨਵੰਬਰ 2025 : ਪੰਜਾਬ ਦੇ ਰੋਪੜ ਰੇਂਜ ਦੇ ਡੀ. ਆਈ. ਜੀ. (ਸਸਪੈਂਡਿਡ) ਹਰਚਰਨ ਸਿੰਘ ਭੁੱਲਰ (D. I. G. (Suspended) Harcharan Singh Bhullar) ਨੂੰ ਅੱਜ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) ਅਦਾਲਤ ਨੇ 5 ਦਿਨਾਂ ਅਤੇ ਕ੍ਰਿਸ਼ਨੂ ਸ਼ਾਰਦਾ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ (Judicial...