ਥਾਣਾ ਕੋਤਵਾਲੀ ਨੇ ਕੀਤਾ ਇਕ ਲੜਕੀ ਵਿਰੁੱਧ ਬੇੇਅਦਬੀ ਕਰਨ ਦੇ ਦੋਸ਼ ਹੇਠ ਕੇਸ ਦਰਜ

ਥਾਣਾ ਕੋਤਵਾਲੀ ਨੇ ਕੀਤਾ ਇਕ ਲੜਕੀ ਵਿਰੁੱਧ ਬੇੇਅਦਬੀ ਕਰਨ ਦੇ ਦੋਸ਼ ਹੇਠ ਕੇਸ ਦਰਜ

ਪਟਿਆਲਾ, 31 ਅਕਤੂਬਰ 2025 : ਥਾਣਾ ਕੋਤਵਾਲੀ (Police Station) ਪਟਿਆਲਾ ਪੁਲਸ ਨੇ ਇਕ ਲੜਕੀ ਵਿਰੁੱਧ ਧਾਰਾ 229 ਬੀ. ਐਨ. ਐਸ. ਤਹਿਤ ਸ੍ਰੀ ਕਾਲੀ ਮਾਤਾ ਮੰਦਰ ਪਟਿਆਲਾ ਵਿਖੇ ਮਾਤਾ ਜੀ ਦੇ ਦਰਬਾਰ ਵਿਚ ਮੱਥਾ ਟੇਕਦੇ ਵੇਲੇ ਗੋਲਕ ਉਪਰ ਦੀ ਹੋ ਕੇ ਮਾਤਾ ਜੀ ਦੀ ਮੂਰਤੀ ਦੀ ਰੇਲਿੰਗ ਨੂੰ ਹੱਥ ਪਾ ਕੇ ਬੇਅਦਬੀ (Sacrilege) ਕਰਨ ਤੇ ਕੇਸ...

ਸਰਹਿੰਦ ਰੋਡ ਵਿਖੇ ਹੋਈ ਬਸ ਤੇ ਟਰੱਕ ਦੀ ਟੱਕਰ

ਸਰਹਿੰਦ ਰੋਡ ਵਿਖੇ ਹੋਈ ਬਸ ਤੇ ਟਰੱਕ ਦੀ ਟੱਕਰ

ਪਟਿਆਲਾ, 31 ਅਕਤੂਬਰ 2025 :  ਪਟਿਆਲਾ-ਸਰਹਿੰਦ ਰੋਡ (Patiala-Sirhind Road) ਤੇ ਇਕ ਬਸ ਤੇ ਟਰੱਕ ਦੀ ਟੱਕਰ (Bus and truck collision) ਹੋ ਗਈ, ਜਿਸ ਨਾਲ ਦੋਵੇਂ ਬੁਰੀ ਤਰ੍ਹਾਂ ਨੁਕਸਾਨੇ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਿਅਕਤੀ ਦੀ ਮੌਤ ਤੇ ਦਰਜਨਾਂ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਧੁੰਦ...

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ 27ਵੀਂ ਮੀਟਿੰਗ 31 ਨੂੰ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ 27ਵੀਂ ਮੀਟਿੰਗ 31 ਨੂੰ

ਚੰਡੀਗੜ੍ਹ, 30 ਅਕਤੂਬਰ 2025 : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ (Punjab State Scheduled Castes Commission) ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੁੱਲ ਕਮਿਸ਼ਨ ਮੀਟਿੰਗ 31 ਅਕਤੂਬਰ (October 31) ਦਿਨ ਸ਼ੁੱਕਰਵਾਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਵੇਗੀ । ਉਨ੍ਹਾਂ ਦੱਸਿਆ...

ਮਾਤਾ ਰਾਣੀ ਦੇ ਅਸੀਸ ਨਾਲ ਸਾਲ ਅੰਦਰ ਮੁਕੰਮਲ ਹੋਵੇਗਾ ਪ੍ਰੋਜੈਕਟ : ਕੇਜਰੀਵਾਲ

ਮਾਤਾ ਰਾਣੀ ਦੇ ਅਸੀਸ ਨਾਲ ਸਾਲ ਅੰਦਰ ਮੁਕੰਮਲ ਹੋਵੇਗਾ ਪ੍ਰੋਜੈਕਟ : ਕੇਜਰੀਵਾਲ

ਪਟਿਆਲਾ, 30 ਅਕਤੂਬਰ 2025 :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਇਤਿਹਾਸਕ ਸ੍ਰੀ ਕਾਲੀ ਮਾਤਾ ਮੰਦਰ (Shri Kali Mata TempleShri Kali Mata Temple) ਦੇ ਨਵੀਨੀਕਰਨ ਲਈ 75 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ । ਸੂਬਾ ਸਰਕਾਰ ਦਾ ਵਿਸ਼ੇਸ਼...

ਪਟਿਆਲਾ ਦੇ ਰੇਲ ਇੰਜਣ ਕਾਰਖਾਨੇ ਵਿਖੇ ਸਵੇਰੇ ਵੱਜੇਗਾ ਮੌਕ ਡਰਿੱਲ ਵਜੋਂ ਸਾਇਰਨ 

ਪਟਿਆਲਾ ਦੇ ਰੇਲ ਇੰਜਣ ਕਾਰਖਾਨੇ ਵਿਖੇ ਸਵੇਰੇ ਵੱਜੇਗਾ ਮੌਕ ਡਰਿੱਲ ਵਜੋਂ ਸਾਇਰਨ 

ਪਟਿਆਲਾ, 30 ਅਕਤੂਬਰ 2025 : ਪਟਿਆਲਾ ਦੇ ਰੇਲ ਇੰਜਣ ਕਾਰਖਾਨੇ (Railway engine factories) ਵਿਖੇ 31 ਅਕਤੂਬਰ ਨੂੰ ਸਵੇਰੇ 11.30 ਸਾਇਰਨ ਵਜਾ ਕੇ ਮੌਕ ਡ੍ਰਿਲ ਕੀਤੀ ਜਾਵੇਗੀ । ਇਹ ਮੌਕ ਅਭਿਆਸ ਕੇਵਲ ਸਿਵਲ ਡਿਫੈਂਸ ਤਿਆਰੀ ਨੂੰ ਮਜ਼ਬੂਤ ਕਰਨ ਲਈ ਇੱਕ ਸਰਗਰਮ ਕਦਮ ਵਜੋਂ, ਕੀਤੀ ਜਾਵੇਗੀ । ਪਟਿਆਲਾ ਲੋਕੋਮੋਟਿਵ ਵਰਕਸ਼ਾਪ ਵਿਖੇ...

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾ ਵਿਖੇ ਮਨਾਈ ਗੋਪਸ਼ਟਮੀ

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾ ਵਿਖੇ ਮਨਾਈ ਗੋਪਸ਼ਟਮੀ

ਲਹਿਰਾ, 30 ਅਕਤੂਬਰ 2025 : ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ (Cabinet Minister Barinder Kumar Goyal) ਨੇ ਅੱਜ ਲਹਿਰਾ ਗਊਸ਼ਾਲਾ ਵਿਖੇ ਸ਼ਰਧਾ ਅਤੇ ਆਸਥਾ ਨਾਲ ਗੋਪਸ਼ਟਮੀ ਦਾ ਤਿਉਹਾਰ (Gopashtami festival) ਮਨਾਇਆ। ਇਸ ਮੌਕੇ ਉਨ੍ਹਾਂ ਨੇ ਗਊ ਪੂਜਾ ਅਰਚਨਾ ਕਰ ਕੇ ਲੋਕਾਂ ਨੂੰ ਧਰਮ, ਕਰੁਣਾ ਅਤੇ ਕੁਦਰਤ ਪ੍ਰਤੀ ਸਤਿਕਾਰ...

ਏਡਿਡ ਸਕੂਲ ਕਰਮਚਾਰੀ ਕਰਨਗੇ ਇੱਕ ਨਵੰਬਰ ਨੂੰ ਵਿਸ਼ਾਲ ਰੋਸ਼ ਰੈਲੀ

ਏਡਿਡ ਸਕੂਲ ਕਰਮਚਾਰੀ ਕਰਨਗੇ ਇੱਕ ਨਵੰਬਰ ਨੂੰ ਵਿਸ਼ਾਲ ਰੋਸ਼ ਰੈਲੀ

ਪਟਿਆਲਾ, 30 ਅਕਤੂਬਰ 2025 :  ਪੰਜਾਬ ਦੇ ਸਾਰੇ 484 ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ (484 government aided schools) ਦੇ ਹਜ਼ਾਰਾਂ ਅਧਿਆਪਕ ਅਤੇ ਹੋਰ ਕਰਮਚਾਰੀ, ਹਜ਼ਾਰਾਂ ਪੈਨਸ਼ਨਰਾਂ ਦੇ ਨਾਲ, 1 ਨਵੰਬਰ ਨੂੰ ਤਰਨਤਾਰਨ (Tarn Taran on November 1) ਦੇ ਗਾਂਧੀ ਪਾਰਕ ਰੇਲਵੇ ਰੋਡ 'ਤੇ ਇੱਕ ਵਿਸ਼ਾਲ ਰੋਸ਼ ਰੈਲੀ ਕਰਨਗੇ...

ਪਰਾਲੀ ਸਾੜਨ ਤੇ ਦੋ ਕਿਸਾਨਾਂ ਵਿਰੁੱਧ ਕੇਸ ਦਰਜ

ਪਰਾਲੀ ਸਾੜਨ ਤੇ ਦੋ ਕਿਸਾਨਾਂ ਵਿਰੁੱਧ ਕੇਸ ਦਰਜ

ਜਲੰਧਰ, 30 ਅਕਤੂਬਰ 2025 : ਪੰਜਾਬ ਦੇੇ ਜਿ਼ਲਾ ਜਲੰਧਰ ਦੇ ਵੱਖ-ਵੱਖ ਖੇਤਰਾਂ ਦੇ ਦੋ ਕਿਸਾਨਾਂ ਖਿਲਾਫ਼ ਪਰਾਲੀ ਸਾੜਨ (Burning stubble) ਤੇ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜਲੰਧਰ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਕਿਸ ਕਿਸ ਤੇ ਦਰਜ ਕੀਤਾ ਗਿਆ ਹੈ ਕੇਸ ਜਲੰਧਰ ਦੇ ਜਿਨ੍ਹਾਂ ਦੋ ਕਿਸਾਨਾਂ...