ਨਾਭਾ, 29 ਸਤੰਬਰ 2025 : ਨਾਭਾ ਨੇੜਲੇ ਪਿੰਡ ਦੁਲੱਦੀ (Village Duladi) ਵਿਖੇ ਸੈਲਰ ਦੀ ਛੱਤ ਤੇ ਕੰਮ ਕਰਦੇ ਡਿੱਗਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ ਹੋ ਗਈ । ਸੀਮੇਂਟ ਦੀ ਚਾਦਰ ਟੁੱਟ ਗਈ ਤੇ ਵਿਅਕਤੀ ਥੱਲੇ ਗਿਰ ਗਿਆ ਮਿਲੀ ਜਾਣਕਾਰੀ ਅਨੁਸਾਰ ਸਿਵ ਸ਼ਕਤੀ ਰਾਈਸ ਮਿਲ (Shiv Shakti Rice Mill) ਪਿੰਡ ਦੁਲੱਦੀ ਨਜ਼ਦੀਕ ਟਿੱਲਾ...









