ਹਾਈਕੋਰਟ ਨੇ ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤੇ ਨਿਰਦੇਸ਼

ਹਾਈਕੋਰਟ ਨੇ ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤੇ ਨਿਰਦੇਸ਼

ਚੰਡੀਗੜ੍ਹ, 22 ਅਗਸਤ 2025 : ਪੰਜਾਬ ਐਂਡ ਹਰਿਆਣਾ ਹਾਈਕੋਰਟ (Punjab and Haryana High Court) ਦੇ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਰਮੇਸ਼ ਕੁਮਾਰੀ ਦੀ ਡਵੀਜਨ ਬੈਂਚ ਨੇ ਇਕ ਪਬਲਿਕ ਲਿਟੀਗੇਸ਼ਨ (Public Litigation) ਤੇ ਸੁਣਵਾਈ ਕਰਦਿਆਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਉਹ ਦੱਸਣ ਕਿ...

ਪੰਜਾਬ ਪੁਲਸ ਨੇ ਸੁਨੀਲ ਜਾਖੜ ਸਮੇਤ ਭਾਜਪਾਈਆਂ ਨੂੰ ਲਿਆ ਹਿਰਾਸਤ ਵਿਚ

ਪੰਜਾਬ ਪੁਲਸ ਨੇ ਸੁਨੀਲ ਜਾਖੜ ਸਮੇਤ ਭਾਜਪਾਈਆਂ ਨੂੰ ਲਿਆ ਹਿਰਾਸਤ ਵਿਚ

ਅਬੋਹਰ, 22 ਅਗਸਤ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅਬੋਹਰ (Abohar) ਦੇ ਕਾਲਾ ਟਿੱਬਾ ਰੋਡ ਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਸਬੰਧੀ ਲਗਾਏ ਗਏ ਸਹਾਇਤਾ ਕੈਂਪ ਵਿਚ ਸ਼ਾਮਲ ਹੋਣ ਜਾ ਰਹੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ (Sunil Jakhar) ਤੇ ਹੋਰ ਕਈ ਭਾਜਪਾਈਆਂ ਨੂੰ ਪੰਜਾਬ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ । ਪੁਲਸ...

ਡਿਪਟੀ ਕਮਿਸ਼ਨਰ ਵੱਲੋਂ ਮਾਲ ਅਫ਼ਸਰਾਂ ਨਾਲ ਮੀਟਿੰਗ

ਡਿਪਟੀ ਕਮਿਸ਼ਨਰ ਵੱਲੋਂ ਮਾਲ ਅਫ਼ਸਰਾਂ ਨਾਲ ਮੀਟਿੰਗ

ਪਟਿਆਲਾ, 21 ਅਗਸਤ 2025 : ਡਿਪਟੀ ਕਮਿਸ਼ਨਰ (Deputy Commissioner) ਡਾ. ਪ੍ਰੀਤੀ ਯਾਦਵ ਨੇ ਅੱਜ ਪਟਿਆਲਾ ਜ਼ਿਲੇ ਦੇ ਮਾਲ ਅਫ਼ਸਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਨਿਰਦੇਸ਼ ਦਿੱਤੇ ਕਿ ਉਹ ਆਪਣੀ ਜਨਰਲ ਡਿਊਟੀ ਦੇ ਨਾਲ-ਨਾਲ ਉਨਾਂ ਕੋਲ ਲੰਬਿਤ ਜ਼ਮੀਨੀ ਤਕਸੀਮ, ਪੈਮਾਇਸ਼, ਖਸਰਾ- ਗਿਰਦਾਵਰੀ ਤੇ ਨੰਬਰਦਾਰੀ ਦੇ ਕੇਸਾਂ ਨੂੰ ਤੈਅ ਸਮੇਂ...

ਜਸਬੀਰ ਜੱਸੀ ਨੇ ਪੰਜਾਬੀ ਫ਼ਿਲਮ ਫੇਅਰ ਐਵਾਰਡ ਤੋਂ ਪਹਿਲਾਂ ਚੁੱਕੇ ਸਵਾਲ

ਜਸਬੀਰ ਜੱਸੀ ਨੇ ਪੰਜਾਬੀ ਫ਼ਿਲਮ ਫੇਅਰ ਐਵਾਰਡ ਤੋਂ ਪਹਿਲਾਂ ਚੁੱਕੇ ਸਵਾਲ

ਚੰਡੀਗੜ੍ਹ, 20 ਅਗਸਤ 2025 : ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਸਿੰਘ ਜੱਸੀ (Punjabi singer Jasbir Singh Jassi) ਨੇ ਪੰਜਾਬ ’ਚ ਹੋਣ ਵਾਲੇ ਪੰਜਾਬੀ ਫਿਲਮ ਫੇਅਰ ਅਵਾਰਡਾਂ (Punjabi Filmfare Awards) ਤੋਂ ਪਹਿਲਾਂ ਹੀ ਬਾਲੀਵੁੱਡ ਪੰਜਾਬੀ ਗਾਇਕ ਯੋ-ਯੋ ਹਨੀ ਸਿੰਘ ਨੂੰ ਲੈ ਕੇ ਕਿਹਾ ਕਿ ਇਹ ਸ਼ੋਅ ਇੱਕ ਚੰਗੀ ਚੀਜ਼ ਹੈ ਪਰ ਉਹ...

ਪੀ. ਆਰ. ਟੀ. ਸੀ. ਬਸ ਵਿੱਚੋਂ ਭਾਰੀ ਮਾਤਰਾ `ਚ ਚੂਰਾ ਪੋਸਤ ਕੀਤਾ ਬਰਾਮਦ

ਪੀ. ਆਰ. ਟੀ. ਸੀ. ਬਸ ਵਿੱਚੋਂ ਭਾਰੀ ਮਾਤਰਾ `ਚ ਚੂਰਾ ਪੋਸਤ ਕੀਤਾ ਬਰਾਮਦ

ਕਪੂਰਥਲਾ, 19 ਅਗਸਤ 2025 : ਪੰਜਾਬ ਪੁਲਸ ਵਲੋਂ ਮੁੱਖ ਮੰਤਰੀ ਪੰਜਾਬ ਦੀ ਸ਼ੁਰੂ ਕੀਤੀ ਯੁੱਧ ਨਸਿ਼ਆਂ ਵਿਰੁੱਧ (War on drugs) ਮੁਹਿੰਮ ਤਹਿਤ ਸਰਕਾਰੀ ਪੀ. ਆਰ. ਟੀ. ਸੀ. ਦੀ ਬਸ ਵਿਚੋਂ ਭਾਰੀ ਮਾਤਰਾ ਵਿਚ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਕਿਵੇਂ ਪਕੜਿਆ ਗਿਆ ਚੂਰਾ ਪੋਸਤ ਪੰਜਾਬ ਪੁਲਸ ਵਲੋਂ ਜਦੋਂ ਇਕ ਚੈਕਿੰਗ ਮੁਹਿੰ ਤਹਿਤ...

ਆਪਣੀ ਹੀ ਕੁੜੀ ਨਾਲ ਬਲਾਤਕਾਰ ਕਰਨ ਤੇ ਪਿਤਾ ਵਿਰੁੱਧ ਕੇਸ ਦਰਜ

ਆਪਣੀ ਹੀ ਕੁੜੀ ਨਾਲ ਬਲਾਤਕਾਰ ਕਰਨ ਤੇ ਪਿਤਾ ਵਿਰੁੱਧ ਕੇਸ ਦਰਜ

ਪਟਿਆਲਾ, 18 ਅਗਸਤ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 65 (1), 351 (2,3), ਬੀ. ਐਨ. ਐਸ. ਸੈਕਸ਼ਨ 6 ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਹੈ । ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ...

ਬੀ. ਐਸ. ਐਫ. ਨੇ ਕੀਤਾ ਸ਼ੱਕੀ ਵਿਅਕਤੀ ਗ੍ਰਿਫ਼ਤਾਰ

ਬੀ. ਐਸ. ਐਫ. ਨੇ ਕੀਤਾ ਸ਼ੱਕੀ ਵਿਅਕਤੀ ਗ੍ਰਿਫ਼ਤਾਰ

ਫਿਰੋਜਪੁਰ, 17 ਅਗਸਤ 2025 : ਪੰਜਾਬ ਦੇ ਫਿਰੋਜਪੁਰ (Ferozepur) ਸ਼ਹਿਰ ਵਿਖੇ ਅੱਜ ਬਾਰਡਰ ਸਕਿਓਰਿਟੀ ਫੋਰਸ (ਬੀ. ਐਸ. ਐਫ.) ਵਲੋਂ ਇਕ ਵਿਅਕਤੀ ਨੂੰ ਸ਼ੱਕੀ ਹਾਲਾਤਾਂ (Suspicious circumstances) ਵਿਚ ਪਕੜਿਆ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪਕੜੇ ਗਏ ਵਿਅਕਤੀ ਦਾ ਸਬੰਧ ਪਾਕਿਸਤਾਨ ਨਾਲ ਹੋਣ ਦੇ ਸ਼ੱਕ ਹੇਠ ਅਗਲੇਰੀ...

ਬਲਜਿੰਦਰ ਢਿੱਲੋ ਬਣੇ ਪੰਜਾਬ ਐਗਰੋ ਫੂਡ ਗ੍ਰੈਨ ਕਾਰਪੋਰੇਸਨ ਲਿਮਿਟੇਡ ਦੇ ਚੇਅਰਮੇਨ

ਬਲਜਿੰਦਰ ਢਿੱਲੋ ਬਣੇ ਪੰਜਾਬ ਐਗਰੋ ਫੂਡ ਗ੍ਰੈਨ ਕਾਰਪੋਰੇਸਨ ਲਿਮਿਟੇਡ ਦੇ ਚੇਅਰਮੇਨ

ਪਟਿਆਲਾ, 15 ਅਗਸਤ 2025 : ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋ (Lok Sabha in-charge Baljinder Singh Dhillon) ਨੁੰ ਉਹਨਾ ਦੇ ਕੰਮ ਅਤੇ ਪਾਰਟੀ ਪ੍ਰਤੀ ਵਫਾਦਾਰੀ ਅਤੇ ਗਤੀਵਿਧਿਆਂ ਨੁੰ ਦੇਖਦੇ ਹੋਏ, ਉਨਾ ਨੁੰ ਪੰਜਾਬ ਐਗਰੋ ਫੂਡ ਗ੍ਰੈਨ ਕਾਰਪੋਰੇਸਨ ਲਿਮਿਟੇਡ ਦਾ ਚੇਅਰਮੈਂਨ ਲਗਾਇਆ ਹੈ l ਉਹ ਇਕ ਸਮਾਜ ਸੇਵੀ ਸ਼ਖਸੀਅਤ ਹਨ,...

ਬਿਜਲੀ ਮੰਤਰੀ ਨਾਲ ਮੁਲਾਕਾਤ ਉਪਰੰਤ ਹੜਤਾਲ ਵਾਪਸ ਲੈਣ ਦਾ ਐਲਾਨ

ਬਿਜਲੀ ਮੰਤਰੀ ਨਾਲ ਮੁਲਾਕਾਤ ਉਪਰੰਤ ਹੜਤਾਲ ਵਾਪਸ ਲੈਣ ਦਾ ਐਲਾਨ

ਪਟਿਆਲਾ, 15 ਅਗਸਤ 2025 : ਪੰਜਾਬ ਦੇ ਬਿਜਲੀ ਮੰਤਰੀ (Power Minister) ਸਰਦਾਰ ਹਰਭਜਨ ਸਿੰਘ ਈ.ਟੀ. ਓ. ਨਾਲ ਅੱਜ ਪਟਿਆਲਾ ਵਿਖੇ ਹੋਏ ਮੀਟਿੰਗ ਉਪਰੰਤ ਪੀ. ਐਸ. ਈ. ਬੀ. ਇੰਪਲਾਈਜ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵਲੋਂ ਹੜਤਾਲ ਵਾਪਸ ਲੈਣ ਦਾ ਐਲਾਨ ਕੀਤਾ ਗਿਆ। ਮੀਟਿੰਗ ਦੌਰਾਨ ਜਥੇਬੰਦੀਆਂ ਦੇ ਆਗੂਆਂ ਨੂੰ...

ਫ਼ਰੀਦਕੋਟ ਵਿੱਚ ਬਾਲ ਵਿਆਹ ਰੋਕ ਬਚਾਈ 16 ਸਾਲਾ ਬੱਚੀ : ਡਾ ਬਲਜੀਤ ਕੌਰ

ਫ਼ਰੀਦਕੋਟ ਵਿੱਚ ਬਾਲ ਵਿਆਹ ਰੋਕ ਬਚਾਈ 16 ਸਾਲਾ ਬੱਚੀ : ਡਾ ਬਲਜੀਤ ਕੌਰ

ਚੰਡੀਗੜ੍ਹ, 14 ਅਗਸਤ 2025 : ਚਾਈਲਡ ਹੈਲਪਲਾਈਨ (Child Helpline) ਰਾਹੀਂ ਪ੍ਰਾਪਤ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ (ਡੀ. ਸੀ. ਪੀ. ਯੂ.) ਅਤੇ ਹੋਰ ਹਿੱਸੇਦਾਰਾਂ ਨੇ ਪਿੰਡ ਸੰਗਰਾਹੂਰ (ਸਾਦਿਕ), ਜ਼ਿਲ੍ਹਾ ਫ਼ਰੀਦਕੋਟ ਵਿੱਚ 16 ਸਾਲਾ ਲੜਕੀ ਦਾ ਪ੍ਰਸਤਾਵਿਤ ਬਾਲ ਵਿਆਹ (Child marriage)...