ਚੰਡੀਗੜ੍ਹ, 30 ਜਨਵਰੀ 2026 : ਪੰਜਾਬ ਵਿਚ ਚੱਲ ਰਹੇ ਸਰਦੀ ਦੇ ਮੌਸਮ (Weather) ਦੇ ਚਲਦਿਆਂ ਹਾਲੇ ਵੀ ਸਵੇਰ ਵੇਲੇ ਧੁੰਦ ਤੇ ਠੰਡੀਆਂ ਹਵਾਵਾਂ ਕਾਰਨ ਪੈਦਾ ਹੋ ਰਹੀ ਠੰਡ ਨੇ ਲੋਕਾਂ ਨੂੰ ਜਕੜ ਰੱਖਿਆ ਹੈ । ਮੌਸਮ ਵਿਭਾਗ ਨੇ ਆਉਣ ਵਾਲੇ ਦੋ ਦਿਨਾਂ ਵਿਚ ਚਿਤਾਵਨੀ ਮੌਸਮ ਵਿਭਾਗ (Meteorological Department) ਨੇ ਪੰਜਾਬ ਵਿਚ ਚੱਲ...






