ਚੰਡੀਗੜ੍ਹ, 20 ਫਰਵਰੀ 2026 : ਪੰਜਾਬ ਦੇ ਸਾਬਕਾ ਮੁੱਖ ਸਕੱਤਰ (Former Chief Secretary) ਵਿਰੁੱਧ ਰਿਸ਼ਵਤਖੋਰੀ ਮਾਮਲੇ ਵਿਚ ਮੁਕੱਦਮਾ (Case) ਚਲਾਏ ਜਾਣ ਦੀ ਮਨਜ਼ੂਰੀ ਦਿੱਤੇ ਜਾਣ ਦਾ ਪਤਾ ਚੱਲਿਆ ਹੈ । ਕਿਸਨੇ ਦਿੱਤੀ ਹੈ ਇਹ ਮਨਜ਼ੂਰੀ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਤੇ ਆਈ. ਏ. ਐਸ. ਅਧਿਕਾਰੀ...









