ਚੰਡੀਗੜ੍ਹ, 24 ਨਵੰਬਰ 2025 : ਪੰਜਾਬੀ ਫਿਲਮ ਇੰਡਸਟਰੀ (Punjabi film industry) ਦੀ ਪ੍ਰਸਿੱਧ ਸਟਾਰ ਸੋਨਮ ਬਾਜਵਾ ਇੱਕ ਕਥਿਤ ਵਿਵਾਦ ਵਿੱਚ ਘਿਰ ਗਈ ਹੈ । ਜਿਸ ਤੇ ਦੋਸ਼ ਹੈ ਕਿ ਉਸਦੀ ਫਿਲਮ ਸਰਹਿੰਦ ਵਿੱਚ ਇੱਕ ਸਦੀਆਂ ਪੁਰਾਣੀ ਅਤੇ ਪਵਿੱਤਰ ਮਸਜਿਦ ਦੇ ਅੰਦਰ ਗੁਪਤ ਰੂਪ ਵਿੱਚ ਸ਼ੂਟ ਕੀਤੀ ਗਈ । ਮੁਸਲਿਮ ਧਾਰਮਿਕ ਆਗੂਆਂ ਨੇ ਇਸ...









