ਪੰਜਾਬ ਸਰਕਾਰ ਨੇ ਕੀਤੇ 8 ਆਈ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਨੇ ਕੀਤੇ 8 ਆਈ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 21 ਜਨਵਰੀ 2026 : ਪੰਜਾਬ ਸਰਕਾਰ (Punjab Government) ਦੇ ਐਡੀਸ਼ਨਲ ਚੀਫ ਸੈਕਟਰੀ ਅਲੋਕ ਸ਼ੇਖਰ ਨੇ ਇਕ ਹੁਕਮ ਜਾਰੀ ਕਰਕੇ 8 ਆਈ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ (Transfers) ਕਰ ਦਿੱਤੇ ਹਨ, ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ...

ਪੁਲਸ ਨੇ ਮੁਕਾਬਲੇ ਵਿਚ ਲੁਟੇਰੇ ਨੂੰ ਕੀਤਾ ਲੱਤ ਵਿਚ ਗੋਲੀ ਮਾਰ ਕੇ ਗ੍ਰਿਫ਼ਤਾਰ

ਪੁਲਸ ਨੇ ਮੁਕਾਬਲੇ ਵਿਚ ਲੁਟੇਰੇ ਨੂੰ ਕੀਤਾ ਲੱਤ ਵਿਚ ਗੋਲੀ ਮਾਰ ਕੇ ਗ੍ਰਿਫ਼ਤਾਰ

ਮੰਡੀ ਗੋਬਿੰਦਗੜ੍ਹ, 20 ਜਨਵੀ 2026 : ਮੰਡੀ ਗੋਬਿੰਦਗੜ੍ਹ (Mandi Gobindgarh) ਵਿਖੇ ਇਕ ਲੁਟੇਰੇ ਨੂੰ ਪੁਲਸ ਤੇ ਕੀਤੀ ਗਈ ਗੋਲੀਬਾਰੀ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਜਵਾਬ ਵਿਚ ਗੋਲੀ ਚਲਾ ਕੇ ਜ਼ਖ਼ਮੀ (Injured) ਕਰਕੇ ਹੀ ਗ੍ਰਿਫਤਾਰ ਕਰਨਾ ਪਿਆ । ਕੀ ਦੱਸਿਆ ਐਸ. ਐਸ. ਪੀ. ਅਗਰਵਾਲ ਨੇ ਪੰਜਾਬ ਪੁਲਸ ਵਲੋਂ ਜਿਸ ਲੁਟੇਰੇ ਨੂੰ...

ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਕਈ ਅਹਿਮ ਫ਼ੈਸਲੇ : ਹਰਪਾਲ ਚੀਮਾ

ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਕਈ ਅਹਿਮ ਫ਼ੈਸਲੇ : ਹਰਪਾਲ ਚੀਮਾ

ਚੰਡੀਗੜ੍ਹ, 20 ਜਨਵਰੀ 2026 : ਪੰਜਾਬ ਕੈਬਨਿਟ ਦੀ ਮੀਟਿੰਗ (Cabinet meeting) ਜੋ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਹੇਠ ਸਮੁੱਚੇ ਕੈਬਨਿਟ ਮੰਤਰੀਆਂ ਨਾਲ ਹੋਈ ਵਿਚ ਕਈ ਅਹਿਮ ਫ਼ੈਸਲੇ ਲਏ ਗਏ । ਕੀ ਕੀ ਫ਼ੈਸਲੇ ਲਏ ਗਏ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance...

ਪੁਲਸ ਨਾਲ ਮੁੱਠਭੇੜ ਵਿਚ ਦੋ ਜਣੇ ਪੰਜਾਬ ਪੁਲਸ ਵਲੋਂ ਗ੍ਰਿਫ਼ਤਾਰ

ਪੁਲਸ ਨਾਲ ਮੁੱਠਭੇੜ ਵਿਚ ਦੋ ਜਣੇ ਪੰਜਾਬ ਪੁਲਸ ਵਲੋਂ ਗ੍ਰਿਫ਼ਤਾਰ

ਜਲੰਧਰ, 20 ਜਨਵਰੀ 2026 : ਪੰਜਾਬ ਪੁਲਸ ਦੇ ਜਲੰਧਰ ਦੇ ਐਸ. ਐਸ. ਪੀ. ਹਰਵਿੰਦਰ ਸਿੰਘ ਵਿਰਕ (S. S. P. Harvinder Singh Virk) ਨੇ ਦੱਸਿਆ ਕਿ ਜਲੰਧਰ ਦਿਹਾਤੀ ਦੇ ਪਿੰਡ ਸੋਹਲ ਜਾਗੀਰ ਨੇੜੇ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਹੋਏ ਮੁਕਾਬਲੇ ਤੋਂ ਬਾਅਦ ਗੋਲੀਬਾਰੀ ਦੀ ਘਟਨਾ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕਰ ਲਿਆ...

ਪੁਲਸ ਨੇ ਕੀਤਾ ਪਤਨੀ ਦੇ ਕਾਤਲ ਪਤੀ ਨੂੰ ਗ੍ਰਿਫ਼ਤਾਰ

ਪੁਲਸ ਨੇ ਕੀਤਾ ਪਤਨੀ ਦੇ ਕਾਤਲ ਪਤੀ ਨੂੰ ਗ੍ਰਿਫ਼ਤਾਰ

ਅੰਮ੍ਰਿਤਸਰ, 20 ਜਨਵਰੀ 2026 : ਅੰਮ੍ਰਿਤਸਰ (Amritsar) ਦੇ ਹੋਟਲ ਵਿਚ ਐਨ. ਆਰ. ਆਈ. ਮਹਿਲਾ (N. R. I. Women) ਪਤਨੀ ਦੀ ਹੱਤਿਆ ਕਰਕੇ ਫਰਾਰ ਹੋਏ ਮਹਿਲਾ ਦੇ ਪਤੀ ਨੂੰ ਅੱਜ ਪੁਲਸ ਨੇ ਕਾਬੂ ਕਰ ਲਿਆ ਹੈ । ਕਿਥੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਮੁਲਜਮ ਨੂੰ ਅੰਮ੍ਰਿਤਸਰ ਦੇ ਹੋਟਲ ਵਿਚ ਮਹਿਲਾ ਦੇ ਕਤਲ ਮਾਮਲੇ ਵਿਚ ਜਿਸ ਵਿਅਕਤੀ ਨੂੰ...

ਮੌਸਮ ਵਿਭਾਗ ਨੇ ਕੀਤਾ ਚਾਰ ਦਿਨਾਂ ਤੱਕ ਮੀਂਹ ਦਾ ਐਲਰਟ ਜਾਰੀ

ਮੌਸਮ ਵਿਭਾਗ ਨੇ ਕੀਤਾ ਚਾਰ ਦਿਨਾਂ ਤੱਕ ਮੀਂਹ ਦਾ ਐਲਰਟ ਜਾਰੀ

ਚੰਡੀਗੜ੍ਹ, 20 ਜਨਵਰੀ 2026 : ਮੌਸਮ ਵਿਭਾਗ (Meteorological Department) ਨੇ ਪੰਜਾਬ ਸੂਬੇ ਵਿਚ ਵਿਗੜਦੇ ਜਾਣ ਦੇ ਚਲਦਿਆਂ ਐਲਰਟ ਜਾਰੀ ਕੀਤਾ ਹੈ ਕਿ 22 ਜਨਵਰੀ ਤੋਂ ਚਾਰ ਦਿਨਾਂ ਤੱਕ ਮੀਂਹ (Rain) ਪੈ ਸਕਦਾ ਹੈ । ਹੋਰ ਕੀ ਹੋ ਸਕਦਾ ਹੈ ਇਸ ਦੌਰਾਨ ਪੰਜਾਬ ਵਿੱਚ ਮੌਸਮ ਵਿਗੜਣ (Weather deterioration) ਦੇ ਚਲਦਿਆਂ ਜੋ ਮੌਸਮ...

ਬੰਦੂ ਦੀ ਨੋਕ ਤੇ ਲੁੱਟ ਦੀ ਘਟਨਾ ਰੌਲਾ ਪਾਉਣ ਕਾਰਨ ਟਲੀ

ਬੰਦੂ ਦੀ ਨੋਕ ਤੇ ਲੁੱਟ ਦੀ ਘਟਨਾ ਰੌਲਾ ਪਾਉਣ ਕਾਰਨ ਟਲੀ

ਡੇਰਾਬੱਸੀ, 20 ਜਨਵਰੀ 2026 : ਕਾਰ ਸਵਾਰ (Car rider) ਨੂੰ ਬੰਦੂਕ ਦੀ ਨੋਕ ਤੇ ਲੁੱਟਣ ਵਾਲੇ ਤਿੰਨ ਨੌਜਵਾਨਾਂ ਦੀ ਯੋਜਨਾ ਉਸ ਸਮੇਂ ਨਾਕਾਮ ਹੋ ਗਈ ਜਦੋਂ ਕਾਰ ਚਾਲਕ ਨੇ ਰੌਲਾ ਦਿੱਤਾ ਪੈਟਰੋਲ ਪੰਪ ਦੇ ਕਰਮਚਾਰੀ ਮੌਕੇ ਤੇ ਆ ਗਏ । ਕਦੋਂ ਦੀ ਤੇ ਕਿਥੋਂ ਦਾ਼ ਹੈ ਘਟਨਾਕ੍ਰਮ ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਦਿਨੀਂ ਇਕ ਕਾਰ ਸਵਾਰ ਜਦੋਂ...

ਮਰਿਆਦਾ ਦੀ ਉਲੰਘਣਾਂ ਕਰਨ ਵਾਲੇ ਨੌਜਵਾਨ ਨੇ ਮੰਗੀ ਮੁਆਫੀ

ਮਰਿਆਦਾ ਦੀ ਉਲੰਘਣਾਂ ਕਰਨ ਵਾਲੇ ਨੌਜਵਾਨ ਨੇ ਮੰਗੀ ਮੁਆਫੀ

ਅੰਮ੍ਰਿਤਸਰ, 20 ਜਨਵਰੀ 2026 : ਸਿੱਖਾਂ ਦੇ ਸਭ ਤੋਂ ਉਚੇ ਤੇ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਮਰਿਆਦਾ ਭੰਗ ਕਰਨ ਵਾਲੇ ਨੌਜਵਾਨ ਨੇ ਅਜਿਹਾ ਕਰਨ ਤੇ ਹੱਥ ਜੋੜ ਕੇ ਮੁਆਫੀ ਮੰਗ ਲਈ ਹੈ । ਕੀ ਕਿਹਾ ਨੌਜਵਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਨੌਜਵਾਨ ਵਲੋਂ ਮਰਿਆਦਾ ਭੰਗ (Indecency)...

ਰਵਾਇਤੀ ਪਾਰਟੀਆਂ ਦੀ ਮਿਲੀਭੁਗਤ ਕਾਰਨ ਨੌਜਵਾਨਾ ਨੂੰ ਬਾਹਰ ਜਾਣਾ ਪਿਆ : ਮਾਨ

ਰਵਾਇਤੀ ਪਾਰਟੀਆਂ ਦੀ ਮਿਲੀਭੁਗਤ ਕਾਰਨ ਨੌਜਵਾਨਾ ਨੂੰ ਬਾਹਰ ਜਾਣਾ ਪਿਆ : ਮਾਨ

ਅਜਨਾਲਾ, 20 ਜਨਵਰੀ, 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਾਂਗਰਸ-ਅਕਾਲੀ ਦਲ ਤੇ ਭਾਜਪਾ ਦੀ ਆਪਸੀ ਮਿਲੀਭੁਗਤ ਨਾਲ ਪੰਜਾਬ ਦੇ ਨੌਜਵਾਨਾਂ ਦੀ ਲੁੱਟ ਕੀਤੇ ਜਾਣ ਕਾਰਨ ਸੂਬੇ ਵਿਚੋਂ ਬਾਹਰ ਜਾਣ ਲਈ ਮਜ਼ਬੂਰ ਦਾ ਦੋਸ਼ ਲਗਾਇਆ । ਇਹ ਵਿਚਾਰ ਉਨ੍ਹਾਂ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਇਲਾਕੇ...

ਨਸਿ਼ਆਂ ਵਿਰੁੱਧ ਜੰਗ ਮੁਹਿੰਮ ਨੂੰ ਹੋਇਆ 324ਵਾਂ ਦਿਨ

ਨਸਿ਼ਆਂ ਵਿਰੁੱਧ ਜੰਗ ਮੁਹਿੰਮ ਨੂੰ ਹੋਇਆ 324ਵਾਂ ਦਿਨ

ਚੰਡੀਗੜ੍ਹ 20 ਜਨਵਰੀ 2026 : ਪੰਜਾਬ ਸੂਬੇ ਵਿਚੋਂ ਨਸਿ਼ਆਂ ਦੇ ਮੁਕੰਮਲ ਖਾਤਮੇ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੇ ਹੁਕਮਾਂ ਤੇ ਸ਼ੁਰੂ ਕੀਤੀ ਗਈ ਨਸਿ਼ਆਂ ਵਿਰੁੱਧ ਜੰਗ ਮੁਹਿੰਮ ਨੂੰ 324ਵਾਂ ਦਿਨ ਹੋ ਗਿਆ ਹੈ । ਮੁਹਿੰਮ ਦੇ 324ਵੇਂ ਦਿਨ ਪੁਲਸ ਨੇ ਕਿੰਨੀਆਂ ਥਾਵਾਂ ਤੇ...