ਲੁਧਿਆਣਾ, 14 ਅਕਤੂਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਸੰਗੋਵਾਲ ਵਿਖੇ ਇਕ ਘਰੇਲੂ ਝਗੜੇ ਨੂੰ ਸੁਲਝਾਉਣ ਦੇ ਚਲਦਿਆਂ ਪਤੀ ਵਲੋਂ ਪਤਨੀ-ਪੁੱਤਰ ਤੇ ਸਹੁਰੇ 'ਤੇ ਕਾਤਲਾਨਾ ਹਮਲਾ (Murderous attack) ਕੀਤਾ ਗਿਆ ਹੈ । ਕਿਸ ਕਿਸ 'ਤੇ ਕਰ ਦਿੱਤਾ ਗਿਆ ਕਾਤਲਾਨਾ ਹਮਲਾ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸੰਗੋਵਾਲ...









