Patiala Help Club Logo
ਸਾਲ 20026-27 ਲਈ 432.78 ਕਰੋੜ ਰੁਪਏ ਦੀ ਬਜਟ ਵਿਵਸਥਾ : ਡਾ. ਬਲਜੀਤ ਕੌਰ

ਸਾਲ 20026-27 ਲਈ 432.78 ਕਰੋੜ ਰੁਪਏ ਦੀ ਬਜਟ ਵਿਵਸਥਾ : ਡਾ. ਬਲਜੀਤ ਕੌਰ

ਚੰਡੀਗੜ੍ਹ 23 ਅਪ੍ਰੈਲ 2026 : ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਆਸ਼ਰਿਤ ਅਤੇ ਲੋੜਵੰਦ ਬੱਚਿਆਂ ਦੀ ਭਲਾਈ ਅਤੇ ਸਰਵ-ਪੱਖੀ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ । ਇਸੇ ਦੇ ਅਨੁਸਾਰ, ਪੰਜਾਬ ਸਰਕਾਰ ਨੇ ਵਿੱਤੀ ਸਾਲ 2026-27 ਦੌਰਾਨ ਮਾਰਚ...

ਕਮਿਸ਼ਨ ਘੱਟ ਗਿਣਤੀਆਂ ਦੇ ਹੱਕਾਂ ਦੀ ਸੁਰੱਖਿਆ ਪ੍ਰਤੀ ਵਚਨਬੱਧ : ਚੇਅਰਮੈਨ

ਕਮਿਸ਼ਨ ਘੱਟ ਗਿਣਤੀਆਂ ਦੇ ਹੱਕਾਂ ਦੀ ਸੁਰੱਖਿਆ ਪ੍ਰਤੀ ਵਚਨਬੱਧ : ਚੇਅਰਮੈਨ

ਸੰਗਰੂਰ, 23 ਅਪ੍ਰੈਲ 2026 : ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ (Punjab State Minorities Commission) ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਨੇ ਅੱਜ ਸੰਗਰੂਰ ਵਿਖੇ ਜਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਕੀ ਕਾਰਨ ਸੀ ਮੀਟਿੰਗ ਕਰਨ ਦਾ ਮਸੀਹੀ, ਮੁਸਲਿਮ, ਬੋਧੀ, ਪਾਰਸੀ ਤੇ ਜੈਨ ਆਦਿ ਘੱਟ ਗਿਣਤੀ ਭਾਈਚਾਰੇ ਦੇ...

24 ਅਪ੍ਰੈਲ ਰਾਤ 8 ਵਜੇ ਹੋਵੇਗੀ ਡੀ. ਐਮ. ਡਬਲਿਊ. ਵਿਖੇ ਮੌਕ ਡਰਿੱਲ

24 ਅਪ੍ਰੈਲ ਰਾਤ 8 ਵਜੇ ਹੋਵੇਗੀ ਡੀ. ਐਮ. ਡਬਲਿਊ. ਵਿਖੇ ਮੌਕ ਡਰਿੱਲ

ਪਟਿਆਲਾ, 23 ਅਪ੍ਰੈਲ 2026 : ਪਟਿਆਲਾ ਵਿਖੇ 24 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਰਾਤ ਦੇ 8 ਵਜੇ ਇਕ ਮੋਕ ਡਰਲਿ (Mock drill) ਡੀ. ਐਮ. ਡਬਲਿਊ. ਵਿਖੇ ਕੀਤੇ ਜਾਣ ਦਾ ਸਮਾਚਾਰ ਹੈ । ਕੀ ਜਾਣਕਾਰੀ ਦਿੱਤੀ ਏ. ਡੀ. ਸੀ. ਵਧੀਕ ਡਿਪਟੀ ਕਮਿਸ਼ਨਰ (Additional Deputy Commissioner) ਸਿਮਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ...

ਭਾਜਪਾ 2027 ਵਿਧਾਨ ਸਭਾ ਚੋਣਾਂ ਪੰਜਾਬ ਇਕੱਲੀ ਹੀ ਲੜੇਗੀ : ਕੌਮੀ ਪ੍ਰਧਾਨ

ਭਾਜਪਾ 2027 ਵਿਧਾਨ ਸਭਾ ਚੋਣਾਂ ਪੰਜਾਬ ਇਕੱਲੀ ਹੀ ਲੜੇਗੀ : ਕੌਮੀ ਪ੍ਰਧਾਨ

ਚੰਡੀਗੜ੍ਹ, 23 ਅਪ੍ਰੈਲ 2026 : ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਸਪੱਸ਼ਟ ਆਖਿਆ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) 2027 ਭਾਜਪਾ ਇਕੱਲਿਆਂ ਹੀ ਲੜੇਗੀ । ਹੋਰ ਕੀ ਕੀ ਆਖਿਆ ਨਿਤੀਨ ਨਬੀਨ ਨੇ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਕੌਮੀ ਪ੍ਰਧਾਨ...

ਪੰਜਾਬ ਵਿਚ ਹੋਵੇਗੀ ਉਚ ਪੱਧਰੀ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ

ਪੰਜਾਬ ਵਿਚ ਹੋਵੇਗੀ ਉਚ ਪੱਧਰੀ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ

ਚੰਡੀਗੜ੍ਹ, 23 ਅਪ੍ਰੈਲ 2026 : ਪੰਜਾਬ ਵਿਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੇ ਭਵਿੱਖ ਨੂੰ ਮਜ਼ਬੂਤ ਕਰਨ ਲਈ ਉਚ ਪੱਧਰੀ ਸੈਂਟਰ ਆਫ ਐਕਸੀਲੈਂਸ (Center of Excellence) ਦੀ ਸਥਾਪਨਾ ਕੀਤੀ ਜਾਵੇਗੀ । ਮੁੱਖ ਮੰਤਰੀ ਨੇ ਕੀਤਾ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਵਧੀਆ ਅਭਿਆਸਾਂ ਦਾ ਅਧਿਐਨ ਮੁੱਖ ਮੰਤਰੀ (Chief...

ਤਿੰਨ ਬੰਦੀ ਸਿੰਘਾਂ ਦੀ ਉਮਰ ਕੈਦ ਸਜਾ ਨੂੰ ਹਾਈਕੋਰਟ ਨੇ ਕੀਤਾ ਮੁਅੱਤਲ

ਤਿੰਨ ਬੰਦੀ ਸਿੰਘਾਂ ਦੀ ਉਮਰ ਕੈਦ ਸਜਾ ਨੂੰ ਹਾਈਕੋਰਟ ਨੇ ਕੀਤਾ ਮੁਅੱਤਲ

ਚੰਡੀਗੜ੍ਹ, 23 ਅਪ੍ਰੈਲ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਤਿੰਨ ਬੰਦੀ ਸਿੰਘਾਂ ਦੀ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕੀਤਾ ਗਿਆ ਹੈ । ਕੌਣ ਹਨ ਤਿੰਨ ਬੰਦੀ ਸਿੰਘ ਜਿਨ੍ਹਾਂ ਦੀ ਸਜ਼ਾ ਕੀਤੀ ਗਈ ਹੈ ਮੁਅੱਤਲ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ...

ਲੁਧਿਆਣਾ ਦੇੇ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਲੁਧਿਆਣਾ ਦੇੇ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਲੁਧਿਆਣਾ, 23 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਵਿਖੇ ਇਕ ਸਕੂਲ ਨੂੰ ਅੱਜ ਸਵੇਰ ਵੇਲੇ ਈਮੇਲ ਭੇਜ ਕੇ ਬੰਬ ਨਾਲ ਉਡਾਉਣ (bomb threat) ਦੀ ਧਮਕੀ ਦਿੱਤੇ ਜਾਣ ਦਾ ਪਤਾ ਚੱਲਿਆ ਹੈ । ਕਿਹੜਾ ਸਕੂਲ ਹੈ ਇਹ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਇਕ ਸਕੂਲ ਨੂੰ ਸਵੇਰ ਵੇਲੇ ਈਮੇਲ ਭੇਜ ਕੇ ਬੰਬ ਨਾਲ ਉਡਾਉਣ...

ਮਜ਼ਦੂਰ ਨੇ ਕੀਤੀ ਮਜ਼ਦੂਰ ਦੀ ਸਟੂਲ ਨਾਲ ਹਮਲਾ ਕਰਕੇੇ ਹੱਤਿਆ

ਮਜ਼ਦੂਰ ਨੇ ਕੀਤੀ ਮਜ਼ਦੂਰ ਦੀ ਸਟੂਲ ਨਾਲ ਹਮਲਾ ਕਰਕੇੇ ਹੱਤਿਆ

ਲੁਧਿਆਣਾ, 23 ਅਪ੍ਰੈਲ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਬੀਤੀ ਰਾਤ ਦੋ ਮਜ਼ਦੂਰਾਂ ਦੇ ਆਪਸੀ ਝਗੜੇੇ ਵਿਚ ਇਕ ਮਜ਼ਦੂਰ ਨੇ ਦੂਸਰੇ ਮਜ਼ਦੂਰ ਦੀ ਹੱਤਿਆ (Murder) ਕਰ ਦਿੱਤੀ ਹੈ । ਕੌਣ ਹੈ ਇਹ ਮਜ਼ਦੂਰ ਜੋ ਉਤਰ ਗਿਆ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਜਵੰਦ ਵਿਹਾਰ ਸੰਧੂ ਨਗਰ ਇਲਾਕੇ ਵਿੱਚ ਇੱਕ...

ਪੰਜਾਬ ਪੁਲਸ ਨੇ ਕੀਤੀ ਲਾਰੈਂਸ ਆਫ ਪੰਜਾਬ ਫਿ਼ਲਮ ਰੋਕਣ ਦੀ ਮੰਗ

ਪੰਜਾਬ ਪੁਲਸ ਨੇ ਕੀਤੀ ਲਾਰੈਂਸ ਆਫ ਪੰਜਾਬ ਫਿ਼ਲਮ ਰੋਕਣ ਦੀ ਮੰਗ

ਚੰਡੀਗੜ੍ਹ, 23 ਅਪ੍ਰੈਲ 2026 : ਪੰਜਾਬ ਪੁਲਸ (Punjab Police) ਵਲੋਂ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਨੂੰ ਇਕ ਪੱਤਰ ਲਿਖ ਕੇ 'ਲਾਰੈਂਸ ਆਫ ਪੰਜਾਬ' (Lawrence of Punjab) ਦਸਤਾਵੇਜੀ ਫਿ਼ਲਮ ਰੋਕਣ ਦੀ ਮੰਗ ਕੀਤੀ ਗਈ ਹੈ । ਕਿਸ ਨੇ ਲਿਖਿਆ ਸੂਚਨਾ ਪ੍ਰਸਾਰਨ ਮੰਤਰਾਲਾ ਨੂੰ ਪੱਤਰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਦੇ ਵਿਸ਼ੇਸ਼...

ਅਦਾਲਤ ਨੇ ਕੀਤਾ ਜੇਲ ਅਧਿਕਾਰੀਆਂ ਤੇ ਐਸ. ਐਸ. ਪੀ. ਨੂੰ ਨੋਟਿਸ ਜਾਰੀ

ਅਦਾਲਤ ਨੇ ਕੀਤਾ ਜੇਲ ਅਧਿਕਾਰੀਆਂ ਤੇ ਐਸ. ਐਸ. ਪੀ. ਨੂੰ ਨੋਟਿਸ ਜਾਰੀ

ਪਟਿਆਲਾ, 23 ਅਪ੍ਰੈਲ 2026 : ਮਾਨਯੋਗ ਅਦਾਲਤ (Court) ਵਲੋਂ ਬਠਿੰਡਾ ਤੇ ਪਟਿਆਲਾ ਦੇ ਜੇਲ ਅਧਿਕਾਰੀਆਂ ਸਮੇਤ ਐਸ. ਐਸ. ਪੀ. ਪਟਿਆਲਾ ਨੂੰ ਨੋਟਿਸ (Notice) ਜਾਰੀ ਕੀਤੇ ਜਾਣ ਦਾ ਪਤਾ ਚੱਲਿਆ ਹੈ । ਕਿਸ ਮਾਮਲੇ ਵਿਚ ਕੀਤਾ ਗਿਆ ਹੈ ਨੋਟਿਸ ਜਾਰੀ ਮਿਲੀ ਜਾਣਕਾਰੀ ਅਨੁਸਾਰ ਜਬਰ-ਜਨਾਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜੇ ਗਏ...