ਕੇਂਦਰੀ ਜੇਲ ਪਟਿਆਲਾ ਵਿਚ ਬੰਦ ਰਾਜੋਆਣਾ ਨੇ ਲਿਖਿਆ ਪ੍ਰਧਾਨ ਮੰਤਰੀ ਨੂੰ ਪੱਤਰ
ਪਟਿਆਲਾ, 17 ਸਤੰਬਰ 2026 : ਕੇਂਦਰੀ ਜੇਲ ਪਟਿਆਲਾ (Central Jail Patiala) ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖਿਆ (Wrote a letter) ਗਿਆ ਹੈ । ਕੀ ਲਿਖਿਆ ਗਿਆ ਹੈ ਪੱਤਰ ਵਿਚ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਵਿਚ ਪਟਿਆਲਾ ਵਿਖੇ ਬੰਦ ਬਲਵੰਤ ਸਿੰਘ ਰਾਜੋਆਣਾ...
ਤਿੰਨ ਬੱਚਿਆਂ ਦੀ ਮਾਂ ਦਿੱਲੀ ਦੀ ਰਹਿਣ ਵਾਲੀ ਇਕ ਮੁਟਿਆਰ ਨਾਲ ਹੋਈ ਫਰਾਰ
ਕਾਨਪੁਰ, 17 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਮਹਾਰਾਜਪੁਰ ਵਿਖੇ ਤਿੰਨ ਬੱਚਿਆਂ ਦੀ ਮਾਂ ਦਿੱਲੀ ਨਿਵਾਸੀ ਇਕ ਲੜਕੀ ਨਾਲ ਪੇਕੇ ਘਰ ਤੋਂ ਫਰਾਰ ਹੋ ਗਈ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਮਹਾਰਾਜਪੁਰ (Maharajpur) ਵਿਖੇ ਰਹਿੰਦੀ ਤਿੰਨ ਬੱਚਿਆਂ ਦੀ ਮਾਂ ਜੋ ਕਿ ਦਿੱਲੀ ਦੀ...
ਹਰਦੋਈ `ਚ ਸੁੱਤੀ ਪਈ ਪਤਨੀ ਦਾ ਚਾਕੂ ਨਾਲ ਗਲਾ ਵੱਢ ਕੇ ਕਤਲ
ਹਰਦੋਈ, 17 ਸਤੰਬਰ 2026 : ਉੱਤਰ ਪ੍ਰਦੇਸ਼ (Uttar Pradesh) ਦੇ ਹਰਦੋਈ ਜਿ਼ਲੇ `ਚ ਬੀਤੀ ਦੇਰ ਰਾਤ ਪਤੀ ਨੇ ਕਥਿਤ ਤੌਰ `ਤੇ ਸੁੱਤੀ ਪਈ ਪਤਨੀ ਦਾ ਚਾਕੂ ਨਾਲ ਗਲਾ ਵੱਢ ਕੇ ਕਤਲ (Murder) ਕਰ ਦਿੱਤਾ ਗਿਆ ਹੈ । ਥਾਣੇ ਪਹੁੰਚ ਕੇ ਪਤੀ ਨੇ ਕੀਤਾ ਆਤਮ-ਸਮਰਪਣ ਮਿਲੀ ਜਾਣਕਾਰੀ ਅਨੁਸਾਰ ਜਿਲਾ ਹਰਦੋਈ (Hardoi District) ਵਿਖੇ ਜੋ ਬੀਤੀ...
ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ 3 ਨੇਤਾਵਾਂ `ਤੇ ਕੀਤਾ `ਮਾਣਹਾਨੀ ਕੇਸ`
ਚੰਡੀਗੜ੍ਹ, 17 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਵਲੋਂ ਪੰਜਾਬ ਦੇ ਤਿੰਨ ਨੇਤਾਵਾਂ ਵਿਰੁੱਧ ਮਾਣਹਾਨੀ ਦਾ ਕੇਸ (Defamation case) ਕੀਤੇ ਜਾਣ ਦਾ ਸਮਾਚਾਰ ਹੈ । ਕਿਹੜੇ ਕਿਹੜੇ ਨੇਤਾ ਹਨ ਸ਼ਾਮਲ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ...
ਪੰਜਾਬ ਸਰਕਾਰ ਨਸ਼ਾ ਸਮੱਗਲਰਾਂ ਵਿਰੁੱਧ ਸਰਗਰਮ : ਹਰਪਾਲ ਚੀਮਾ
ਚੰਡੀਗੜ੍ਹ, 17 ਸਤੰਬਰ 2026 : ਕੈਬਨਿਟ ਮੰਤਰੀ (Cabinet Minister) ਪੰਜਾਬ ਹਰਪਾਲ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਆਖਿਆ ਕਿ ਪੰਜਾਬ ਸਰਕਾਰ (Government of Punjab) ਨਸ਼ਾ ਤਸਕਰਾਂ ਵਿਰੁੱਧ ਪੂਰੀ ਤਰ੍ਹਾਂ ਸਰਗਰਮ ਹੈ । ਕੀ ਮੰਗ ਕੀਤੀ ਵਿੱਤ ਮੰਤਰੀ ਪੰਜਾਬ ਚੀਮਾ ਨੇ ਮਿਲੀ ਜਾਣਕਾਰੀ ਅਨੁਸਾਰ `ਆਪ` ਦੇ ਮੀਡੀਆ ਇੰਚਾਰਜ...
ਸ੍ਰੀ ਅਕਾਲ ਤਖਤ ਸਾਹਿਬ ਨਾਲ ਤਾਲਮੇਲ ਲਈ 7 ਮੈਂਬਰੀ ਕਮੇਟੀ ਗਠਿਤ : ਮਾਨ
ਚੰਡੀਗੜ੍ਹ, 17 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਦੱਸਿਆ ਕਿ ਸਰਕਾਰ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਤਾਲਮੇਲ ਲਈ 7 ਮੈਂਬਰੀ ਕਮੇਟੀ ਗਠਿਤ (Committee constituted) ਕੀਤੀ ਗਈ ਹੈ । ਕਿਸ ਮਾਮਲੇ ਸਬੰਧੀ ਕੀਤੀ ਗਈ ਹੈ ਕਮੇਟੀ ਗਠਿਤ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Government of...
ਅਵਾਰਾ ਕੁੱਤਿਆਂ ਦੇ ਝੁੰਡ ਨੇ ਮੰਦਬੁੱਧੀ ਵਿਅਕਤੀ ਨੂੰ ਕੀਤਾ ਜਖਮੀ
ਬਟਾਲਾ, 17 ਸਤੰਬਰ 2026 : ਪੰਜਾਬ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ (Sri Hargobindpur Sahib) ਦੇ ਪਿੰਡ ਚੌੜਾ ਮਧਰਾ ਵਿਖੇ ਅਵਾਰਾ ਕੁੱਤਿਆਂ (Stray dogs) ਦੇ ਝੁੰਡ ਨੇ ਇਕ ਮੰਦਬੁੱਧੀ ਵਿਅਕਤੀ ਨੂੰ ਜਖਮੀ ਕਰ ਦਿੱਤਾ ਹੈ । ਕਦੋਂ ਵਾਪਰਿਆ ਇਹ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਪਿੰਡ ਚੌੜਾ ਮਧਰਾ (Village...
ਪ੍ਰੇਮਿਕਾ ਨੂੰ ਕਾਰ ਨਾਲ ਟੱਕਰ ਮਾਰ ਕੇ ਭੱਜਣ ਤੇ ਲਖਨਊ ਵਿਖੇ ਪ੍ਰੇਮੀ ਗ੍ਰਿਫ਼ਤਾਰ
ਲਖਨਊ, 17 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੀ ਰਾਜਧਾਨੀ ਲਖਨਊ ਵਿਖੇ ਇਕ ਪ੍ਰੇਮੀ ਵਲੋਂ ਆਪਣੀ ਹੀ ਪ੍ਰੇਮਿਕਾ ਨੂੰ ਕਾਰ ਨਾਲ ਟੱਕਰ ਮਾਰਨ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹੈ ਇਹ ਪ੍ਰੇਮੀ ਜਿਸ ਨੇ ਪ੍ਰੇਮਿਕਾ ਨੂੰ ਮਾਰੀ ਕਾਰ ਨਾਲ ਟੱਕਰ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਲਖਨਊ ਦੇ...
ਗੰਨ ਕਲਚਰ ਨੂੰ ਪ੍ਰਮੋਟ ਕਰਨ ‘ਤੇ ਪੰਜਾਬੀ ਗਾਇਕ ਵਿਰੁੱਧ ਕੇਸ ਦਰਜ
ਜਲੰਧਰ, 17 ਸਤੰਬਰ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਡੀ. ਏ. ਵੀ. ਕਾਲਜ ਵਿਚ ਇਕ ਗਾਨੇ ਦੀ ਸ਼ੂਟਿੰਗ ਦੌਰਾਨ ਗੰਨ ਕਲਚਰ ਨੂੰ ਪ੍ਰਮੋਟ ਕਰਨ 'ਤੇ ਪੰਜਾਬੀ ਗਾਇਕ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ । ਕਿਸ ਗਾਇਕ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਵਿਖੇ ਜੋ ਡੀ. ਏ....
ਘਰ ਦੀ ਛੱਤ `ਤੇ ਅਸਮਾਨੀ ਬਿਜਲੀ ਡਿੱਗਣ ਨਾਲ ਹੋਈ ਬਜ਼ੁਰਗ ਔਰਤ ਦੀ ਮੌਤ
ਫਤਿਹਾਬਾਦ, 17 ਸਤੰਬਰ 2026 : ਹਰਿਆਣਾ (Haryana) ਦੇ ਜਿਲਾ ਫਤਿਹਾਬਾਦ ਦੇ ਪਿੰਡ ਖਜੂਰੀ ਜਾਤੀ ਵਿਖੇ ਅਸਮਾਨੀ ਬਿਜਲੀ (Lightning) ਘਰ ਦੀ ਛੱਤ 'ਤੇ ਡਿੱਗਣ ਦੇ ਕਾਰਨ ਇਕ ਬਜੁਰਗ ਔਰਤ ਦੀ ਮੌਤ ਹੋ ਗਈ ਹੈ । ਕੌਣ ਹੈ ਇਹ ਬਜਰਗ ਔਰਤ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇੇ 3 ਵਜੇ ਦੇ ਕਰੀਬ ਪਿੰਡ ਖਜੂਰੀ ਜਾਤੀ ਵਿਖੇ ਜੋ ਇਕ ਘਰ ਦੀ ਛੱਤ...
ਮਿਸਟਰੀ ਸਪਿੰਨਰ ਵਰੁਣ ਸੱਟ ਲੱਗਣ ਕਾਰਨ ਹੋਏ ਏਸ਼ੀਆਈ ਖੇਡਾਂ ’ਚੋਂ ਬਾਹਰ
ਨਵੀਂ ਦਿੱਲੀ, 17 ਸਤੰਬਰ 2026 : ਭਾਰਤ ਦੇਸ਼ ਦੇ ਪ੍ਰਸਿੱਧ ਮਿਸਟਰੀ ਸਪਿੰਨਰ ਵਰੁਣ ਚੱਕਰਵਾਤੀ (Spinner Varun Chakravarthy) ਪੈਰ ਵਿਚ ਸੱਟ ਲੱਗਣ ਦੇ ਕਾਰਨ ਏਸ਼ੀਆਈ ਖੇਡਾਂ-2026 ਦੇ ਵਿਚੋਂ ਬਾਹਰ ਹੋ ਗਏ ਹਨ । ਕਦੋਂ ਲੱਗੀ ਸੀ ਚੱਕਰਵਰਤੀ ਦੇ ਇਹ ਸੱਟ ਮਿਲੀ ਜਾਣਕਾਰੀ ਅਨੁਸਾਰ ਕ੍ਰਿਕਟਰ ਵਰੁਣ ਚੱਕਰਵਰਤੀ ਜੋ ਸੱਟ ਕਾਰਨ ਏਸ਼ੀਆਈ...
ਅਣਪਛਾਤੇ ਨੌਜਵਾਨਾਂ ਨੇ ਜਲੰਧਰ ਕੈਂਟ ’ਚ ਦਿਨ ਦਿਹਾੜੇ ਚਲਾਈਆਂ ਗੋਲੀਆਂ
ਜਲੰਧਰ, 17 ਸਤੰਬਰ 2026 : ਪੰਜਾਬ ਦੇ ਸ਼ਹਿਰ ਜਲੰਧਰ ਕੈਂਟ (Jalandhar Cantt) ਦੇ ਮੁਹੱਲਾ ਨੰਬਰ 30 ਵਿਚ ਬੀਤੇ ਦਿਨੀਂ ਅਣਪਛਾਤੇ ਨੌਜਵਾਨਾਂ ਵਲੋਂ ਗੋਲੀਬਾਰੀ (Firing) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਸ ਕਿਸ ਦੇ ਲੱਗੀਆਂ ਗੋਲੀਆਂ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਕੈਂਟ ਦੇ ਮੁਹੱਲਾ ਨੰਬਰ 30 ਵਿੱਚ ਗੋਲੀਆਂ ਚੱਲਣ...
ਗੈਂਗਸਟਰਾਂ ’ਤੇ ਵਾਰ ਮੁਹਿੰਮ ਤਹਿਤ ਪੁਲਸ ਵਲੋਂ 583 ਥਾਈਂ ਛਾਪੇਮਾਰੀ
ਚੰਡੀਗੜ੍ਹ, 16 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਵਲੋਂ ਗੈਂਗਸਟਰਾਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪੰਜਾਬ ਪੁਲਸ ਵਲੋਂ 583 ਥਾਈਂ ਛਾਪੇਮਾਰੀ (Raid) ਕੀਤੀ ਗਈ । ਕਿੰਨਵੇਂ ਦਿਨ ਵਿਚ ਦਾਖਲ ਹੋਈ ਮੁਹਿੰਮ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਡੀ. ਜੀ. ਪੀ. ਪੰਜਾਬ ਗੌਰਵ ਯਾਦਵ (DGP...
ਪੰਜਾਬ ਵਿੱਚ ਚਲਾਈ ਜਾਵੇਗੀ 16 ਰੋਜ਼ਾ ‘ਸਵੱਛਤਾ ਹੀ ਸੇਵਾ-2026 ਮੁਹਿੰਮ
ਚੰਡੀਗੜ੍ਹ, 16 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੰਜਾਬ ਭਰ ਵਿਚ 17 ਸਤੰਬਰ ਤੋਂ 2 ਅਕਤੂਬਰ ਤੱਕ ਸਵੱਛਤਾ ਹੀ ਸੇਵਾ-2026 ਮੁਹਿੰਮ ਚਲਾਈ ਜਾਵੇਗੀ । ਕੀ ਦੱਸਿਆ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ...
ਉਤਰ ਪ੍ਰਦੇਸ਼ ਵਿਚ ਨੌਜਵਾਨ ਨੇ ਕੀਤੀ ਆਪਣੀ ਦਾਦੀ ਅਤੇ ਭੂਆ ਦੀ ਕੁੱਟਮਾਰ
ਬੁਲੰਦਸ਼ਹਿਰ, 16 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਬੁਲੰਦਸ਼ਹਿਰ ਵਿਖੇ ਇਕ ਨੌਜਵਾਨ ਵਲੋਂ ਆਪਣੀ ਦਾਦੀ ਅਤੇ ਭੂਆ ਦੀ ਕੁਟਮਾਰ (Beating) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੀ ਕਾਰਨ ਹੈ ਨੌਜਵਾਨ ਵਲੋਂ ਕੁੱਟਮਾਰ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਬੁਲੰਦਸ਼ਹਿਰ (Bulandshahr)...
ਸਕੂਲੀ ਵਿਦਿਆਰਥੀਆਂ ਦੀ ਨਜਾਇਜ਼ ਕੁੱਟਮਾਰ ਦੇ ਅਧਿਆਪਕ ਤੇ ਲੱਗੇ ਦੋਸ਼
ਉਤਰ ਪ੍ਰਦੇਸ਼, 16 ਸਤੰਬਰ 2026 : ਉਤਰ ਪ੍ਰਦੇਸ਼ (Uttar Pradesh) ਦੇ ਗੋਰਖਪੁਰ ਦੇ ਸਹਜਨਵਾ ਬਲਾਕ ਦੇ ਪ੍ਰਾਇਮਰੀ ਸਕੂਲ ਵਿਖੇ ਇਕ ਅਧਿਆਪਕ ਤੇ ਬੱਚਿਆਂ ਦੀ ਨਜਾਇਜ਼ ਕੁੱਟਮਾਰ (Unlawful assault) ਦੇ ਦੋਸ਼ ਲੱਗੇ ਹਨ । ਕੀ ਦੋਸ਼ ਲਗਾਏ ਗਏ ਹਨ ਬੱਚਿਆਂ ਵਲੋਂ ਅਧਿਆਪਕ 'ਤੇ ਮਿਲੀ ਜਾਣਕਾਰੀ ਅਨੁਸਾਰ ਸਹਜਨਵਾ ਬਲਾਕ ਦੇ ਜਿਸ...
ਪਿੰਡ ਬਾੜੀਆਂ ਕਲਾਂ ਵਿਚ ਭਾਜਪਾ ਤੇ ਬਸਪਾ ਆਗੂ ਆਪਸ ਵਿਚ ਭਿੜੇ
ਹੁਸਿਆਰਪੁਰ, 16 ਸਤੰਬਰ 2026 : ਪੰਜਾਬ ਦੇ ਜਿਲਾ ਹੁਸਿਆਰਪਰ (Hoshiarpur) ਦੇ ਪਿੰਡ ਬਾੜੀਆਂ ਕਲਾਂ ਵਿਖੇ ਭਾਰਤੀ ਜਨਤਾ ਪਾਰਟੀ (Bharatiya Janata Party) ਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਆਪਸ ਵਿਚ ਭਿੜ ਗਏ ਹਨ । ਕੀ ਕਾਰਨ ਰਿਹਾ ਭਾਜਪਾ-ਬਸਪਾ ਆਗੂਆਂ ਦੇ ਆਪਸ ਵਿਚ ਭਿੜਨ ਦਾ ਮਿਲੀ ਜਾਣਕਾਰੀ ਅਨੁਸਾਰ ਪਿੰਡ ਬਾੜੀਆਂ ਕਲਾਂ ਵਿਖੇ...
ਬੌਟਨੀ ਲੈਕਚਰਾਰ ਵਿਰੁੱਧ ਪੋਕਸੋ ਐਕਟ ਤਹਿਤ ਕੇਸ ਦਰਜ
ਊਧਮਪੁਰ, 16 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ (Jammu and Kashmir) ਦੇ ਸਰਕਾਰੀ ਹਾਈ ਸੈਕੰਡਰੀ ਸਕੂਲ ਘੋੜੀ ਦੇ ਬੌਟਨੀ ਲੈਕਚਰਾਰ ਵਿਰੁੱਧ ਪੋਕਸੋ ਐਕਟ ਤਹਿਤ ਕੇਸ ਦਰਜ (Case registered) ਕੀਤਾ ਗਿਆ ਹੈ । ਕੌਣ ਹੈ ਇਹ ਬੌਟਨੀ ਲੈਕਚਰਾਰ ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਹਾਈ ਸੈਕੰਡਰੀ ਸਕੂਲ ਘੋੜੀ ਵਿਖੇ ਜਿਸ...
`ਸ਼੍ਰੀ ਚਰਣੀ` ਨੇ ਕਰੀਅਰ ਦੀ ਬੈਸਟ ਰੇਟਿੰਗ ਕੀਤੀ ਹਾਸਲ
ਦੁਬਈ, 16 ਸਤੰਬਰ 2026 : ਭਾਰਤੀ ਸਪਿੰਨਰ (Indian spinner) ਚਰਣੀ ਵਲੋਂ ਬੈਸਟ ਰੇਟਿੰਗ ਅੰਕਾਂ ਦੇ ਨਾਲ ਆਈ. ਸੀ. ਸੀ. ਮਹਿਲਾ ਟੀ-20 ਕੌਮਾਂਤਰੀ ਗੇਂਦਬਾਜੀ ਰੈਕਿੰਗ ਵਿਚ ਸਥਿਤੀ ਮਜ਼ਬੂਤ ਕੀਤੀ ਹੈ । ਦੀਪਕ ਸ਼ਰਮਾ ਨੇ ਕਿਹੜੇ ਸਥਾਨ 'ਤੇ ਪਹੁੰਚੀ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਸਪਿੰਨਰ ਸ਼੍ਰੀ ਚਰਣੀ (Shri Charni) ਜਿਥੇ ਆਪਣੇ...
ਨੇਪਾਲ ਦੇ ਉਤਰ-ਪੱਛਮੀ ਵਿਖੇ ਆਇਆ ਦੋ ਵਾਰ ਜ਼ਬਰਦਸਤ ਭੂਚਾਲ
ਕਾਠਮੰਡੂ, 16 ਸਤੰਬਰ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਦੇ ਨੇਪਾਲ (Nepal) ਵਿਖੇ ਬੀਤੀ ਰਾਤ ਅਤੇ ਸਵੇਰ ਵੇਲੇ ਦੋ ਵਾਰ ਜਬਰਦਸਤ ਭੂਚਾਲ (Earthquake) ਦੇ ਝਟਕੇ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੀ ਤੀਬਰਤਾ ਵਾਲੇ ਸਨ ਦੋਵੇਂ ਭੂਚਾਲ ਦੇ ਝਟਕੇ ਮਿਲੀ ਜਾਣਕਾਰੀ ਅਨੁਸਾਰ ਨੇਪਾਲ ਦੇ ਉਤਰ-ਪੱਛਮੀ ਖੇਤਰ ਵਿਖੇ ਜੋ ਬੁੱਧਵਾਰ...
Advertisement
ਬ੍ਰਿਟੇਨ `ਚ ਵਾਰ-ਵਾਰ `ਆਂਟੀ” ਕਹੇ ਜਾਣ ਖਿਲਾਫ ਦਾਇਰ ਮੁਕੱਦਮਾ ਜਿੱਤਿਆ
ਲੰਡਨ, 10 ਅਪ੍ਰੈਲ 2026 : ਭਾਰਤੀ ਮੂਲ ਦੀ ਇਕ ਮਹਿਲਾ ਸਿਹਤ ਮੁਲਾਜਮ ਵਲੋਂ ਬ੍ਰਿਟੇਨ (Britain) ਵਿਖੇ ਉਸਨੂੰ ਸਹਿ-ਮੁਲਾਜਮ ਵਲੋਂ ਵਾਰ-ਵਾਰ ਆਂਟੀ ਕਹੇ ਜਾਣ ਦੇ ਮਾਮਲੇ ਵਿਚ ਦਾਇਰ ਕੇਸ ਜਿੱਤ ਲਿਆ ਗਿਆ ਹੈ । ਕੀ ਸੀ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੀ ਜੋ ਇਕ ਸਿਹਤ ਮੁਲਾਜਮ ਵਲੋਂ ਬ੍ਰਿਟੇਨ ਵਿਖੇ ਉਸਦੇ ਨਾਲ ਕੰਮ...
ਰੂਸੀ ਰਾਸ਼ਟਰਪਤੀ ਨੇ ਦੋ ਦਿਨਾ ਲਈ 32 ਘੰਟੇ ਦੀ ਜੰਗਬੰਦੀ ਦਾ ਕੀਤਾ ਐਲਾਨ
ਰੂਸ, 10 ਅਪ੍ਰੈਲ 2026 : ਪਿਛਲੇ ਚਾਰ ਸਾਲਾਂ ਤੋ ਲਗਾਤਾਰ ਰੂਸ-ਯੂਕ੍ਰੇਨ (Russia-Ukraine) ਯੁੱਧ ਦਰਮਿਆਨ ਰੂਸੀ ਰਾਸ਼ਟਰਪਤੀ ਵਲੋਂ ਦੋ ਦਿਨਾਂ 32 ਘੰਟਿਆਂ ਲਈ ਜੰਗਬੰਦੀ (Ceasefire) ਦਾ ਐਲਾਨ ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੀ ਕਾਰਨ ਰੂਸੀ ਰਾਸ਼ਟਰਪਤੀ ਵਲੋਂ ਅਜਿਹਾ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਰੂਸ ਦੇਸ਼ ਦੇ ਰਾਸ਼ਟਰਪਤੀ...
ਰੂਸ-ਯੂਕ੍ਰੇਨ ਦੀ ਚੱਲ ਰਹੀ ਜੰਗ ਵਿਚ ਹੋ ਚੁੱਕੀ ਹੈ ਭਾਰਤੀ ਨਾਗਰਿਕਾਂ ਦੀਆਂ ਮੌਤਾਂ
ਰੂਸ, 9 ਅਪ੍ਰੈਲ 2026 : ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਚੱਲ ਰਹੀ ਜੰਗ ਵਿਚ ਭਾਰਤੀ ਨਾਗਰਿਕਾਂ (Indian citizens) ਦੀਆਂ ਵੀ ਜੰਗ ਲੜਦੇ ਵੇਲੇ ਮੌਤਾਂ (Deaths) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੇ ਭਾਰਤੀਆਂ ਦੀਆਂ ਹੋਈਆਂ ਹਨ ਮੌਤਾਂ ਮਿਲੀ ਜਾਣਕਾਰੀ ਅਨੁਸਾਰ ਰੂਸ ਦੇ ਯੂਕ੍ਰੇਨ (Russia Ukraine) ਵਿਰੁੱਧ ਖੋਲ੍ਹੇ...
ਪੰਜਾਬੀ ਮੂਲ ਦਾ ਇਕ ਵਿਅਕਤੀ ਧੋਖਾਧੜੀ ਕਰਨ ‘ਤੇ ਕੈਨੇਡਾ ਵਿਚ ਗ੍ਰਿਫ਼ਤਾਰ
ਕੈਨੇਡਾ, 8 ਅਪ੍ਰੈਲ 2026 : ਕੈਨੇਡੀਅਨ ਪੁਲਸ (Canadian Police) ਵਲੋਂ ਪੰਜਾਬੀ ਮੂਲ ਦੇ ਇਕ ਵਿਅਕਤੀ ਨੂੰ ਧੋਖਾਧੜੀ (Fraud) ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਐਡਮਿੰਟਨ ਵਿੱਚ ਪੁਲਸ ਵਲੋਂ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ...
ਅਮਰੀਕਾ-ਈਰਾਨ ਦੋ ਹਫ਼ਤਿਆਂ ਦੀ ਜੰਗਬੰਦੀ ਲਈ ਹੋਏ ਸਹਿਮਤ
ਅਮਰੀਕਾ, 8 ਅਪ੍ਰੈਲ 2026 : ਮੱਧ ਪੂਰਬ (Middle East) ਵਿਚ ਚੱਲ ਰਹੀ ਅਮਰੀਕਾ-ਇਜਰਾਇਲ ਵਲੋਂ ਈਰਾਨ ਵਿਰੁੱਧ ਜੰਗ ਤੇ ਅਮਰੀਕਾ-ਈਰਾਨ (US-Iran) ਵਿਚਕਾਰ ਦੋ ਹਫ਼ਤਿਆਂ ਲਈ ਜੰਗਬੰਦੀ ਤੇ ਸਹਿਮਤੀ (Ceasefire agreement) ਹੋ ਗਈ ਹੈ । ਕੀ ਆਖਿਆ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਿਛਲੇ 40 ਦਿਨਾਂ ਦੀ ਜੰਗ ਤੋਂ ਬਾਅਦ ਅਮਰੀਕਾ ਅਤੇ...
ਸਾਉਦੀ ਅਰਬ ਵਿਖੇ ਹਜ਼ਾਰਾਂ ਗੈਰ-ਕਾਨੂੰਨੀ ਤੌਰ ਤੇ ਰਹਿਣ ਵਾਲਿਆਂ ਨੂੰ ਕੀਤਾ ਗ੍ਰਿਫ਼ਤਾਰ
ਸਾਉਦੀ ਅਰਬ, 6 ਅਪ੍ਰੈਲ 2026 : ਸਾਉਦੀ ਅਰਬ (Saudi Arabia) ਦੀ ਸੁਰੱਖਿਆ ਫੌਜ ਵਲੋਂ ਲੰਘੇ ਦਿਨੀਂ ਹਜ਼ਾਰਾਂ ਹੀ ਗੈਰ-ਕਾਨੂੰਨੀ (Illegal) ਤੌਰ 'ਤੇ ਰਹਿਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ । ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਸਾਉਦੀ ਅਰਬ ਵਿਖੇ ਜੋ ਸਾਉਦੀ ਅਰਬ ਸੁਰੱਖਿਆ ਫੌਜ ਨੇ ਦੇਸ਼ ਪੱਧਰੀ...
ਕੈਨੇਡਾ ਵਿਖੇ ਹੋਈ ਇਕ ਕਾਰ ਦੇ ਸ਼ੋਅਰੂਮ ‘ਤੇ ਗੋਲੀਬਾਰੀ
ਕੈਨੇਡਾ, 4 ਅਪ੍ਰੈਲ 2026 : ਕੈਨੇਡਾ (Canada) ਦੇ ਇਕ ਸ਼ਹਿਰ ਬਰੈਂਪਟਨ ਵਿਖੇ ਇਕ ਕਾਰ ਦੇ ਸ਼਼ੋਅਰੂਮ ਦੇ ਗੋਲੀਬਾਰੀ (Shooting) ਕੀਤੇ ਜਾਣ ਦੀ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਬਰੈਂਪਟਨ (Brampton) ਵਿਖੇ ਜੋ ਇਕ ਕਾਰ ਦੇ ਸ਼ੋਅਰੂਮ ਤੇ ਗੋਲੀਬਾਰੀ...
ਕਰਾਚੀ `ਚ ਭਗਵਾਨ ਕ੍ਰਿਸ਼ਨ ਅਤੇ ਗੋਪੀਆਂ ਦੀਆਂ ਮੂਰਤੀਆਂ ਦੀ ਹੋਈ ਭੰਨਤੋੜ
ਇਸਲਾਮਾਬਾਦ, 4 ਅਪ੍ਰੈਲ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਕਰਾਚੀ ਸ਼ਹਿਰ ਵਿਖੇ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋੜੇ ਜਾਣ (Statues should be broken) ਦਾ ਘਟਨਾਕ੍ਰਮ ਵਾਪਰਨ ਦਾ ਪਤਾ ਚੱਲਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵਿਚ ਇਕ ਵਾਰ ਫਿਰ ਜੋ ਘੱਟ...
ਅਮਰੀਕਾ ਦੇ ਇੰਡੀਆਨਾ ਸੂਬੇ ਨੇ ਕੀਤੇ 1790 ਡਰਾਈਵਰਾਂ ਦੇ ਲਾਇਸੈਂਸ ਰੱਦ
ਅਮਰੀਕਾ, 3 ਅਪ੍ਰੈਲ 2026 : ਅਮਰੀਕਾ (America) ਦੇ ਇਕ ਸੂਬੇ ਇੰਡੀਆਨਾ ਵਲੋਂ 1790 ਦੇ ਕਰੀਬ ਡਰਾਈਵਰਾਂ ਦੇ ਡਰਾਈਵਿੰਗ ਲਾਇਸੈਂਸ (Driving license) ਰੱਦ ਕੀਤੇ ਜਾਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ । ਕਿਊਂ ਕੀਤਾ ਗਿਆ ਹੈ ਅਜਿਹਾ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਸੂਬੇ ਇੰਡੀਆਨਾ (State of Indiana) ਵਲੋਂ ਜੋ 1790...
ਕਿਸ਼ਤੀ ਪਲਟ ਜਾਣ ਦੇ ਕਾਰਨ 18 ਦੀ ਮੌਤ 21 ਨੂੰ ਬਚਾਇਆ ਗਿਆ
ਤੁਰਕੀ, 2 ਅਪ੍ਰੈਲ 2026 : ਤੁਰਕੀ (Turkey) ਦੇ ਸੈਰ-ਸਪਾਟਾ ਅਸਥਾਨ ਬੋਡਰਮ ਦੇ ਤੱਟ ਨੇੜੇ ਏਜੀਅਨ ਸਾਗਰ ਵਿਖੇ ਕਿਸ਼ਤੀ ਪਲਟਣ (Boat capsizing) ਕਾਰਨ 18 ਦੀ ਮੌਤ ਤੇ 21 ਜਣਿਆਂ ਨੂੰ ਬਚਾਏ ਜਾਣ ਦਾ ਸਮਾਚਾਰ ਮਿਲਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਤੁਰਕੀ ਦੇ ਸਮੁੰਦਰੀ ਤੱਟ (Seashore) ਨੇੜੇ ਇਕ ਰਬੜ ਦੀ...
ਕੈਨੇਡਾ ਦੇ ਸਰੀ ਵਿਚ ਬਣੇ ਗੁਰਦੁਆਰਾ ਸਾਹਿਬ ਵਿਚ ਹੋਈ ਹਿੰਸਕ ਝੜੱਪ
ਕੈਨੇਡਾ, 2 ਅਪ੍ਰੈਲ 2026 : ਕੈਨੇਡਾ (Canada) ਦੇ ਸ਼ਹਿਰ ਸਰੀ ਵਿਖੇ ਬਣੇ ਇਕ ਗੁਰਦੁਆਰਾ ਸਾਹਿਬ ਵਿਖੇ ਲੰਘੇ ਦਿਨੀਂ ਸਾਧ ਸੰਗਤ ਅਤੇ ਗਰਮਖਿਆਲੀਆਂ ਵਿਚਕਾਰ ਹਿੰਸਕ ਝੜੱਪ (Violent clash) ਹੋਣ ਦਾ ਸਮਾਚਾਰ ਹੈ । ਕੀ ਕਾਰਨ ਰਿਹਾ ਝੜੱਪ ਹੋਣ ਦਾ ਮਿਲੀ ਜਾਣਕਾਰੀ ਮੁਤਾਬਕ ਜੋ ਕੈਨੇਡਾ ਦੇ ਸ਼ਹਿਰ ਸਰੀ (Surrey) ਵਿਖੇ ਗੁਰਮਖਿਆਲੀਆਂ...
ਕੈਨੇਡਾ `ਚ ਭਾਰਤੀ ਮੂਲ ਦੇ ਵਿਅਕਤੀ ਦਾ ਗੋਲੀ ਮਾਰ ਕੇ ਕਤਲ
ਓਟਾਵਾ, 1 ਅਪ੍ਰੈਲ 2026 : ਕੈਨੇਡਾ (Canada) ਦੇ ਸਰੀ `ਚ ਕਥਿਤ ਤੌਰ `ਤੇ ਸੰਗਠਿਤ ਅਪਰਾਧ ਨਾਲ ਜੁੜੇ ਗੋਲੀਬਾਰੀ ਦੇ ਇਕ ਮਾਮਲੇ `ਚ ਭਾਰਤੀ ਮੂਲ ਦੇ ਇਕ ਵਿਅਕਤੀ ਦੀ ਮੌਤ (Death) ਹੋ ਗਈ ਹੈ । ਸਥਾਨਕ ਮੀਡੀਆ ਦੀ ਖ਼ਬਰ ਰਾਹੀਂ ਇਹ ਜਾਣਕਾਰੀ ਮਿਲੀ । ਕੌਣ ਹੈ ਇਹ ਨੌਜਵਾਨ ਸਥਾਨਕ ਮੀਡੀਆ ਮੁਤਾਬਕ ਇਹ ਘਟਨਾ ਸ਼ਨੀਵਾਰ ਰਾਤ ਸਰੀ ਦੇ...
ਕਰੀਮੀਆ ਵਿਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 29 ਲੋਕਾਂ ਦੀ ਹੋਈ ਮੌਤ
ਰੂਸ, 1 ਅਪ੍ਰੈਲ 2026 : ਵਿਦੇਸ਼ੀ ਮੁਲਕ ਰੂਸ (Russia) ਦੇ ਕਰੀਮੀਆ ਵਿਖੇ ਇਕ ਫੌਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 29 ਲੋਕਾਂ ਦੇ ਮੌਤ (Death) ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਪੁਸ਼ਟੀ ਕੀਤੀ ਰੂਸੀ ਰੱਖਿਆ ਮੰਤਰਾਲਾ ਨੇ ਮਿਲੀ ਜਾਣਕਾਰੀ ਮੁਤਾਬਕ ਜੋ ਰੂਸ ਦੇ ਕਰੀਮੀਆ ਵਿਖੇ ਇਕ ਏ. ਐਨ.-26 ਫੌਜੀ...

Patiala Help Club Punjab


















