ਦਿੱਲੀ ਵਿਖੇ ਘਰ ਅੰਦਰੋਂ ਮਿਲੀਆਂ ਪਿਤਾ-ਪੁੱਤਰ ਦੀਆਂ ਲਾਸ਼ਾਂ
ਦਿੱਲੀ, 6 ਜੂਨ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਜੋਤੀ ਨਗਰ ਵਿਖੇ ਇਕ ਘਰ ਵਿਚੋਂ ਪਿਤਾ-ਪੁੱਤਰ (Father-son) ਦੀਆਂ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਜੋਤੀ ਨਗਰ (Jyoti Nagar) ਇਲਾਕੇ ਵਿੱਚ ਅੱਜ ਸਵੇਰੇ ਜੋ ਇੱਕ ਹੈਰਾਨ ਕਰਨ ਵਾਲੀ ਘਟਨਾ...
ਲੈਂਟਰ ਨੂੰ ਪਾਣੀ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ ਲੜਕੀ ਦੀ ਮੌਤ
ਰੋਪੜ, 6 ਜੂਨ 2026 : ਪੰਜਾਬ ਦੇ ਸ਼ਹਿਰ ਰੋਪੜ (Ropar) ਦੇ ਮੁਹੱਲਾ ਸਦਾਵਰਤ ਵਿਖੇ ਇਕ ਨਾਬਾਲਗ ਲੜਕੀ (Minor girl) ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਲੜਕੀ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਰੋਪੜ ਦੇ ਸਦਾਵਰਤ ਮਹੱਲੇ ਵਿੱਚ ਜੋ ਅੱਜ ਇੱਕ 16 ਸਾਲਾ ਲੜਕੀ ਦੀ ਕਰੰਟ ਲੱਗਣ...
ਜੀ. ਐਸ. ਟੀ. ਵਿਭਾਗ ਨੇ ਮਾਰੇ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿਚ ਛਾਪੇ
ਚੰਡੀਗੜ੍ਹ, 6 ਜੂਨ 2026 : ਪੰਜਾਬ ਸਰਕਾਰ (Punjab Government) ਦੇ ਗੂਡਜ਼ ਸਰਵਿਸ ਟੈਕਸ ਵਿਭਾਗ ਵਲੋਂ ਅੱਜ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿਖੇ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ ਦਾ ਸਮਾਚਾਰ ਹੈ । ਕੀ ਕੀ ਕੀਤਾ ਗਿਆ ਛਾਪੇਮਾਰੀ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਜੀ. ਐਸ. ਟੀ. ਵਿਭਾਗ (G. S. T....
ਕਾਰ ਚਾਲਕ ਨੇ ਸਕੂਟਰੀ ਚਾਲਕ ਨੂੰ ਟੱਕਰ ਮਾਰ ਘਸੀਟਿਆ 100 ਮੀਟਰ ਤੱਕ
ਮੇਰਠ, 6 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮੇਰਠ ਵਿਖੇ ਕਾਰ ਚਾਲਕ ਦੇ ਸਕੂਟਰੀ ਚਾਲਕ (Scooter driver) ਨੂੰ ਟੱਕਰ ਮਾਰ ਦੇਣ ਤੋਂ ਬਾਅਦ 100 ਮੀਟਰ ਤੱਕ ਘਸੀਟਣ ਦਾ ਸਮਾਚਾਰ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਰੋਡ `ਤੇ ਸੋਤੀਗੰਜ ਦੇ ਸਾਹਮਣੇ ਇੱਕ ਤੇਜ਼...
ਤਾਲਾਬ ਤੇ ਗੰਗਾ ਨਦੀ `ਚ ਡੁੱਬਣ ਕਾਰਨ ਹੋਈ 5 ਬੱਚਿਆਂ ਦੀ ਮੌਤ
ਉਤਰ ਪ੍ਰਦੇਸ਼, 6 ਜੂਨ 2026 : ਉੱਤਰ ਪ੍ਰਦੇਸ਼ (Uttar Pradesh) ਦੇ ਹਮੀਰਪੁਰ ਅਤੇ ਬਿਜਨੌਰ ਜਿ਼ਲਿਆਂ ਵਿਚ ਵੱਖ-ਵੱਖ ਹਾਦਸਿਆਂ ਵਿਚ ਪਾਣੀ ਵਿਚ ਡੁੱਬਣ (Drowning) ਕਾਰਨ 5 ਬੱਚਿਆਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੌਣ ਕੌਣ ਹਨ ਜੋ ਡੁੱਬ ਕੇ ਮਰ ਗਏ ਹਮੀਰਪੁਰ ਵਿਚ ਤਾਲਾਬ ਵਿਚ ਡੁੱਬਣ ਕਾਰਨ 3 ਸਕੇ ਭੈਣ-ਭਰਾਵਾਂ ਦੀ...
ਕਾਰ-ਡੰਪਰ ਦੀ ਜ਼ਬਰਦਸਤ ਟੱਕਰ ਦੌਰਾਨ ਪੰਜ ਦੀ ਮੌਤ ਦੋ ਜਖਮੀ
ਮੋਰਬੀ, 6 ਜੂਨ 2026 : ਭਾਰਤ ਦੇਸ ਦੇ ਸੂਬੇ ਗੁਜਰਾਤ (Gujarat) ਦੇ ਜਿਲਾ ਮੋਰਬੀ ਵਿਖੇ ਕਾਰ ਤੇ ਡੰਪਰ (Car and dumper) ਦੀ ਟੱਕਰ ਹੋਣ ਕਾਰਨ ਪੰਜ ਵਿਅਕਤੀਆਂ ਦੀ ਮੌਤ (Death) ਤੇ ਦੋ ਦੇ ਜਖਮੀ ਹੋਣ ਦਾ ਸਮਾਚਾਰ ਹੈ । ਕਦੋਂ ਵਾਪਰਿਆ ਸੜਕ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਹਲਵੜ ਪੁਲਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ...
ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਨੌਜਵਾਨ ਨੂੰ ਕੀਤਾ ਗੰਭੀਰ ਜਖਮੀ
ਤਰਨਤਾਰਨ, 6 ਜੂਨ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਪਿੰਡ ਕੋੋਟਲੀ ਸੁਰਸਿੰਘ ਵਿਖੇ ਇਕ ਨੌਜਵਾਨ ਨੂੰ ਦੂਸਰੇ ਨੌਜਵਾਨ ਵਲੋਂ ਤੇਜਧਾਰ ਹਥਿਆਰ (Edged weapon) ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਜਿ਼ਲ੍ਹੇ ਦੇ ਪਿੰਡ ਕੋਟਲੀ ਸੁਰਸਿੰਘ ਵਿਖੇ ਮੋਟਰਸਾਈਕਲ...
ਅਧਿਆਪਕ ‘ਤੇ ਲੱਗੇ ਵਿਦਿਆਰਥਣ ਨਾਲ ਛੇੜਛਾੜ ਤੇ ਜਬਰ ਜਨਾਹ ਦੀ ਕੋਸਿ਼ਸ਼ ਦੇ ਦੋਸ਼
ਉਤਰਾਖੰਡ, 6 ਜੂਨ 2026 : ਉਤਰਾਖੰਡ (Uttarakhand) ਦੇ ਜਿਲਾ ਪਿਥੌਰਾਗੜ੍ਹ ਵਿਖੇ ਸਕੂਲ ਵਿਦਿਆਰਥਣ ਨਾਲ ਸਕੂਲ ਅਧਿਆਪਕ ਵਲੋਂ ਛੇੜਛਾੜ (Teasing) ਕਰਨ ਅਤੇ ਜਬਰ ਜਨਾਹ (Rape) ਦੀ ਕੋਸਿ਼ਸ਼ ਕਰਨ ਦੇ ਦੋਸ਼ ਲੱਗੇ ਹਨ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪਿਥੌਰਾਗੜ੍ਹ ਜਿਲੇ (Pithoragarh district) ਵਿਚ ਜੋ ਸਕੂਲ...
ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਸਿ਼ਕੰਜਾ ਕਸਣ ਵਾਲਾ ਪੰਜਾਬ ਬਣਿਆਂ ਪਹਿਲਾ ਸੂਬਾ
ਪੰਜਾਬ, 6 ਜੂਨ 2026 : ਪੰਜਾਬ ਵਿਚ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਤੇ ਮੁੱਖ ਮੰਤਰੀ (Chief Minister) ਪੰਜਾਬ ਵਲੋਂ ਕੀਤੇ ਗਏ ਸਿ਼ਕੰਜੇ ਦਾ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਭਰਵਾਂ ਸਵਾਗਤ ਕੀਤਾ ਹੈ । ਹੋਰ ਕੀ ਕੀ ਆਖਿਆ ਹੈ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ...
1 ਜੁਲਾਈ ਤੋਂ ਔਰਤਾਂ ਨੂੰ ਮਿਲੇਗੀ ਮਹੀਨਾਵਾਰ ਵਿੱਤੀ ਸਹਾਇਤਾ : ਮਾਨ
ਚੰਡੀਗੜ੍ਹ, 6 ਜੂਨ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਐਲਾਨ ਕੀਤਾ ਗਿਆ ਹੈ ਕਿ ਆਉਣ ਵਾਲੇ ਜੁਲਾਈ ਮਹੀਨੇ ਤੋਂ ਪੰਜਾਬ ਦੀਆਂ ਔਰਤਾਂ ਨੂੰ ਮਹੀਨਾਵਾਰ ਵਿੱਤੀ ਮਦਦ ਮਿਲੇਗੀ । ਮੁੱਖ ਮੰਤਰੀ ਨੇ ਕੀਤੀ ਰਜਿਸਟ੍ਰੇਸ਼ਨ ਪ੍ਰਕਿਕਿਰਿਆ ਦੀ ਪ੍ਰਗਤੀ ਦੀ ਸਮੀਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...
ਮਾਂ ਦੇ ਲਿਵ-ਇਨ ਪ੍ਰੇਮੀ ਨੇ ਕੀਤਾ ਨਾਬਾਲਗਾ ਦਾ ਬੇਰਹਿਮੀ ਨਾਲ ਕਤਲ
ਨਵਾਂਸ਼ਹਿਰ, 6 ਜੂਨ 2026 : ਪ੍ਰੇਮ ਸਬੰਧਾਂ `ਚ ਅੜਿੱਕਾ ਬਣ ਰਹੀ 16 ਸਾਲਾ ਲੜਕੀ ਨੂੰ ਮਾਂ ਦੇ ਪ੍ਰੇਮੀ ਵੱਲੋਂ ਕਤਲ (Murder) ਕਰ ਕੇ ਗੜ੍ਹਸ਼ੰਕਰ ਇਲਾਕੇ ਵਿਚ ਸਾੜਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ । ਕੀ ਹੈ ਪੂਰਾ ਮਾਮਲਾ ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਾਂਸ਼ਹਿਰ (Nawanshahr) ਦੇ ਗੜ੍ਹਸ਼ੰਕਰ ਰੋਡ `ਤੇ...
ਤਲਾਕਸੁ਼ਦਾ ਪਤੀ ਨੇ ਤਲਾਕਸੁ਼ਦਾ ਪਤਨੀ ਦੇ ਬੱਚੇ ਨੂੰ ਅੰਮ੍ਰਿਤਸਰ ਵਿਖੇ ਵੇਚਿਆ
ਜਲੰਧਰ, 6 ਜੂਨ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਇਕ ਸਾਬਕਾ ਪਤੀ ਵਲੋਂ ਆਪਣੀ ਤਲਾਕਸ਼ੁਦਾ ਪਤਨੀ (Divorced wife) ਦੇ 16 ਦਿਨਾਂ ਦੇ ਬੱਚੇ ਨੂੰ ਹੀ ਅੰਮ੍ਰਿਤਸਰ ਵਿਖੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਵਿੱਚ ਇੱਕ ਵਿਅਕਤੀ ਨੇ ਆਪਣੀ ਤਲਾਕਸ਼ੁਦਾ ਪਤਨੀ ਦੇ...
ਰੇਲਵੇ ਸਟੇਸ਼ਨ ਲੁਧਿਆਣਾ ‘ਤੇ ਹੋਏ ਧਮਾਕੇ ਨਾਲ ਯਾਤਰੀਆਂ ਵਿਚ ਫੈਲੀ ਦਹਿਸ਼ਤ
ਲੁਧਿਆਣਾ, 6 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਰੇਲਵੇ ਸਟੇਸ਼ਨ ਤੇ ਅੱਜ ਸਵੇਰ ਵੇਲੇ ਇਕ ਧਮਾਕਾ (Explosion) ਹੋਣ ਨਾਲ ਸਟੇਸ਼ਨ 'ਤੇ ਮੌਜੂਦ ਯਾਤਰੀਆਂ ਵਿਚ ਇਕਦਮ ਦਹਿਸ਼ਤ ਫੈਲ ਗਈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਰੇਲਵੇ ਸਟੇਸ਼ਨ (Railway station) ਦੇ ਵਾਸ਼ਰੂਮ ਖੇਤਰ ਵਿਚ ਸਵੇਰੇ...
ਕਤਲ ਦੀ ਕੋਸਿ਼ਸ਼ ਕਰਨ ਵਾਲੇ ਦਾ ਜਲੰਧਰ `ਚ ਪੁਲਸ ਮੁਕਾਬਲੇ ਵਿਚ ਸਫਾਇਆ
ਜਲੰਧਰ, 6 ਜੂਨ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਇਕ ਨੌਜਵਾਨ ਦੇ ਪੁਲਸ ਨਾਲ ਬੀਤੀ ਰਾਤ ਹੋਏ ਇਕ ਮੁਕਾਬਲੇ ਵਿਚ ਮੌਤ ਦੇ ਘਾਟ ਉਤਰ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਿੱਚ ਕਤਲ ਦੀ ਕੋਸਿ਼ਸ਼ ਦੇ ਮਾਮਲੇ ਵਿੱਚ ਦੋਸ਼ੀ ਵਿਅਕਤੀ ਨੂੰ ਪਕੜਨ ਲਈ ਜਦੋਂ ਬੀਤੀ ਦੇਰ...
ਭਾਰਤੀ ਪਹਿਲਵਾਨਾਂ ਮਨੀਸ਼ਾ ਤੇ ਨੇਹਾ ਨੇ ਮੰਗੋਲੀਆ `ਚ ਜਿੱਤਿਆ ਸੋਨਾ
ਨਵੀਂ ਦਿੱਲੀ, 6 ਜੂਨ 2026 : ਭਾਰਤ ਦੇਸ਼ ਦੀ ਪਹਿਲਵਾਨਾਂ ਵਲੋਂ ਮੰਗੋਲੀਆ ਵਿਖੇ ਹੋਈ ਉਲਾਨਬਟੋਰ ਓਪਨ ਰੈਕਿੰਗ ਸੀਰੀਜ਼ (Ulaanbaatar Open Ranking Series) `ਚ ਸੋਨੇ ਦਾ ਤਮਗਾ ਜਿੱਤ ਕੇ ਲਿਆਉਣ ਦਾ ਸਮਾਚਾਰ ਹੈ । ਕੌਣ ਕੌਣ ਦੋਵੇਂ ਮਹਿਲਾ ਪਹਿਲਵਾਨ ਭਾਰਤ ਦੀ ਮਨੀਸ਼ਾ ਤੇ ਨੇਹਾ ਨੇ ਮੰਗੋਲੀਆ `ਚ ਉਲਾਨਬਟੋਰ ਓਪਨ ਰੈਕਿੰਗ ਸੀਰੀਜ਼...
ਗੈਂਗਸਟਰਾਂ ‘ਤੇ ਵਾਰ ਮੁਹਿੰਮ ਦੇ 136ਵੇਂ ਦਿਨ 548 ਥਾਈਂ ਹੋਈ ਛਾਪੇਮਾਰੀ
ਚੰਡੀਗੜ੍ਹ, 6 ਜੂਨ 2026 : ’ਗੈਂਗਸਟਰਾਂ ‘ਤੇ ਵਾਰ’ ('War on gangsters') ਦੇ 136ਵੇਂ ਦਿਨ ਪੰਜਾਬ ਪੁਲਸ ਵਲੋਂ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 548 ਟਿਕਾਣਿਆਂ ’ਤੇ ਛਾਪੇਮਾਰੀ (Raid) ਕੀਤੀ । ਕਿੰਨੇ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ ਮੁਹਿੰਮ ਦੇ 136ਵੇਂ ਦਿਨ ਪੁਲਿਸ ਟੀਮਾਂ ਨੇ ਇੱਕ...
ਸੜਕ ਹਾਦਸੇ ਵਿਚ ਫਿਰੋਜ਼ਪੁਰ ਵਿਖੇ 9 ਲੋਕਾਂ ਦੀ ਹੋਈ ਭਿਆਨਕ ਤਰੀਕੇ ਨਾਲ ਮੌਤ
ਫਿਰੋਜ਼ਪੁਰ, 6 ਜੂਨ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਵਿਖੇ ਇਕ ਸੜਕ ਹਾਦਸੇ ਵਿਚ 9 ਵਿਅਕਤੀਆਂ ਦੇ ਮੌਕੇ 'ਤੇ ਹੀ ਮੌਤ (Death) ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਥੇ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਵਿਖੇ ਜੋ ਇਕ ਸੜਕ ਹਾਦਸੇ (Road accidents) ਵਿਚ 9 ਲੋਕਾਂ ਦੇ ਮੌਤ...
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲੇ ਸਮੇਤ ਕਈ ਹਿੱਸਿਆਂ ਵਿਚ ਲੱਗੇ ਭੂਚਾਲ ਦੇ ਝਟਕੇ
ਹਿਮਾਚਲ ਪ੍ਰਦੇਸ਼, 6 ਜੂਨ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਕਾਂਗੜਾ ਤੋਂ ਇਲਾਵਾ ਸੂਬੇ ਦੇ ਹੋਰ ਵੀ ਕਈ ਹਿੱਸਿਆਂ ਵਿਚ ਭੂਚਾਲ (Earthquake) ਦੇ ਤੇਜ ਝਟਕੇ ਲੱਗੇ ਹਨ । ਕਿੰਨੀ ਤੀਬਰਤਾ ਸੀ ਭੂਚਾਲ ਦੀ ਮਿਲੀ ਜਾਣਕਾਰੀ ਮੁਤਾਬਕ ਭੂਚਾਲ ਬੀਤੀ ਰਾਤ ਸ਼ੁੱਕਰਵਾਰ ਨੂੰ 10 : 04 ਵਜੇ...
ਤਾਮਿਲਨਾਡੂ `ਚ ਮੁਟਿਆਰ ਨੂੰ ਨਸ਼ੀਲਾ ਪਦਾਰਥ ਪਿਆ ਕੇ ਕੀਤਾ ਸਮੂਹਿਕ ਜਬਰ-ਜ਼ਨਾਹ
ਚੇਨਈ, 4 ਜੂਨ 2026 : ਭਾਰਤ ਦੇਸ਼ ਦੇ ਸੂਬੇ ਤਾਮਿਲਨਾਡੂ (Tamil Nadu) `ਚ ਮੁਟਿਆਰ ਨੂੰ ਨਸ਼ੀਲਾ ਪਦਾਰਥ ਪਿਆ ਕੇ ਸਮੂਹਿਕ ਜਬਰ-ਜ਼ਨਾਹ (Rape) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਸੱਤਾਧਾਰੀ ਪਾਰਟੀ ਟੀ. ਵੀ. ਕੇ. ਦੇ 2 ਮੈਂਬਰ ਗ੍ਰਿਫ਼ਤਾਰ ਤਾਮਿਲਨਾਡੂ ਦੇ ਦੱਖਣੀ ਥੂਥੂਕੁਡੀ ਜ਼ਿਲੇ ਦੇ ਸ਼ੀਵੈਕੁੰਠਮ ਵਿਚ ਇਕ ਮੁਟਿਆਰ ਨੂੰ...
ਅਹਿਮਦਾਬਾਦ ਪੁਲਸ ਨੇ 300 ਸ਼ੱਕੀ ਬੰਗਲਾਦੇਸ਼ੀ ਨਾਗਰਿਕਾਂ ਨੂੰ ਫੜਿਆ
ਅਹਿਮਦਾਬਾਦ, 4 ਜੂਨ 2026 : ਗੁਜਰਾਤ (Gujarat) `ਚ ਅਹਿਮਦਾਬਾਦ ਪੁਲਸ ਨੇ 300 ਸ਼ੱਕੀ ਬੰਗਲਾਦੇਸ਼ੀ ਨਾਗਰਿਕਾਂ (Bangladeshi citizens) ਨੂੰ ਫੜਿਆ ਹੈ, ਜਿਨ੍ਹਾਂ ਵਿਚੋਂ 166 ਗੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਸਨ । ਗੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਸਨ 166 ਲੋਕ ਅਪਰਾਧ ਸ਼ਾਖਾ ਦੇ ਸੰਯੁਕਤ ਪੁਲਸ ਕਮਿਸ਼ਨਰ ਸ਼ਰਦ ਸਿੰਘਲ ਨੇ...
Advertisement
12 ਹਜ਼ਾਰ ਸਾਲ ਬਾਅਦ ਫਟਿਆ ਦਾ ਇਥੋਪੀਆ ਦਾ ਹੇਲੀ ਗੁੱਬੀ ਜਵਾਲਾਮੁਖੀ
ਅਦੀਸ ਅਬਾਬਾ, 25 ਨਵੰਬਰ 2025 : ਇਥੋਪੀਆ ਦਾ ਹੇਲੀ ਗੁੱਬੀ ਜਵਾਲਾਮੁਖੀ (Ethiopia's Haile Gubbi volcano) 12 ਹਜ਼ਾਰ ਸਾਲ ਬਾਅਦ ਅਚਾਨਕ ਫਟ ਗਿਆ। ਜਿਸਦੇ ਫਟਣ ਨਾਲ ਪੈਦਾ ਹੋਈ ਰਾਖ ਅਤੇ ਸਲਫਰ ਡਾਈਆਕਸਾਈਡ (Sulfur dioxide) ਲਗਭਗ 15 ਕਿਲੋਮੀਟਰ ਦੀ ਉਚਾਈ ਤੱਕ ਪਹੁੰਚ ਗਈ । ਇਹ ਲਾਲ ਸਾਗਰ ਦੇ ਨਾਲ-ਨਾਲ ਯਮਨ ਅਤੇ ਓਮਾਨ ਤੱਕ...
ਭਾਰਤ ਤੇ ਇਜ਼ਰਾਈਲ ਐੱਫ. ਟੀ. ਏ. ਨੂੰ ਕਰਨਗੇ ਦੋ ਪੜਾਵਾਂ `ਚ ਲਾਗੂ
ਯੇਰੂਸ਼ਲਮ, 24 ਨਵੰਬਰ 2025 : ਭਾਰਤ ਅਤੇ ਇਜ਼ਰਾਈਲ (India and Israel) ਆਪਣੇ ਪ੍ਰਸਤਾਵਿਤ ਮੁਕਤ ਵਪਾਰ 6 ਸਮਝੌਤੇ (ਐੱਫ. ਟੀ. ਏ.) ਨੂੰ ਦੋ ਪੜਾਵਾਂ `ਚ ਲਾਗੂ ਕਰਨ `ਤੇ ਵਿਚਾਰ ਕਰ ਰਹੇ ਹਨ ਤਾਂ ਕਿ ਦੋਵਾਂ ਦੇਸ਼ਾਂ ਦੇ ਵਪਾਰਕ ਭਾਈਚਾਰੇ (Business community) ਨੂੰ ਜਲਦ ਲਾਭਮਿਲ ਸਕੇ । ਇਹ ਗੱਲ ਵਣਜ ਅਤੇ ਉਦਯੋਗ ਮੰਤਰੀ...
ਪੈਰਾਮਿਲਟਰੀ ਫੋਰਸ ਦੇ ਦਫ਼ਤਰ ’ਤੇ ਅੱਤਵਾਦੀਆਂ ਵਲੋਂ ਆਤਮਘਾਤੀ ਹਮਲਾ
ਇਸਲਾਮਾਬਾਦ, 24 ਨਵੰਬਰ 2025 : ਪਾਕਿਸਤਾਨ ਦੇ ਖੈਬਰ ਪਖਤੂਨਖਵਾ (Khyber Pakhtunkhwa of Pakistan ) ਦੀ ਰਾਜਧਾਨੀ ਪੇਸ਼ਾਵਰ ਵਿੱਚ ਫੈਡਰਲ ਕਾਂਸਟੇਬੁਲਰੀ (ਐਫ. ਸੀ.) ਮੁੱਖ ਦਫ਼ਤਰ `ਤੇ ਆਤਮਘਾਤੀ ਅੱਤਵਾਦੀ ਹਮਲਾ ਹੋਇਆ । ਪੇਸ਼ਾਵਰ ਦੇ ਕੈਪੀਟਲ ਸਿਟੀ ਪੁਲਿਸ ਅਧਿਕਾਰੀ ਡਾ. ਮੀਆਂ ਸਈਦ ਅਹਿਮਦ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਆਖਿਆ...
ਪਾਕਿਸਤਾਨ ਪੰਜਾਬ ਦੀ ਫੈਕਟਰੀ ਦੇ ਬੁਆਇਲਰ `ਚ ਧਮਾਕਾ ਹੋਣ ਨਾਲ 15 ਦੀ ਮੌਤ
ਲਾਹੌਰ, 22 ਨਵੰਬਰ 2025 : ਪਾਕਿਸਤਾਨ ਦੇ ਪੰਜਾਬ (Pakistan Punjab) ਸੂਬੇ `ਚ ਸ਼ੁੱਕਰਵਾਰ ਨੂੰ ਇਕ ਫੈਕਟਰੀ ਦੇ ਬੁਆਇਲਰ `ਚ ਧਮਾਕਾ ਹੋਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ । ਇਹ ਘਟਨਾ ਲਾਹੌਰ ਤੋਂ ਲੱਗਭਗ 130 ਕਿਲੋਮੀਟਰ ਦੂਰ ਪੰਜਾਬ ਦੇ ਫੈਸਲਾਬਾਦ ਜ਼ਿਲੇ `ਚ ਸਵੇਰੇ ਵਾਪਰੀ । ਹੁਣ ਤੱਕ ਬਚਾਅ...
ਹਰਿਆਣਾ ਦਾ ਗੈਂਗਸਟਰ ਨੋਨੀ ਰਾਣਾ ਅਮਰੀਕਾ `ਚ ਗ੍ਰਿਫਤਾਰ
ਯਮੁਨਾਨਗਰ, 21 ਨਵੰਬਰ 2025 : ਹਰਿਆਣਾ (Haryana) ਦਾ ਬਦਨਾਮ ਅਤੇ ਮੋਸਟ ਵਾਂਟਿਡ ਗੈਂਗਸਟਰ (Most Wanted Gangster) ਨੋਨੀ ਰਾਣਾ ਆਖ਼ਿਰਕਾਰ ਅਮਰੀਕਾ `ਚ ਪੁਲਸ ਦੇ ਹੱਥੇ ਚੜ੍ਹ ਗਿਆ ਹੈ । ਸ਼ੁਰੂਆਤੀ ਰਿਪੋਰਟਾਂ ਅਨੁਸਾਰ ਨੋਨੀ ਰਾਣਾ (Noni Rana) ਨੂੰ ਅਮਰੀਕਾ, ਕੈਨੇਡਾ ਦੇ ਨਾਇਗਰਾ* ਬਾਰਡਰ ਤੋਂ ਹਿਰਾਸਤ `ਚ ਲਿਆ ਗਿਆ, ਜਿੱਥੇ...
ਬੰਬ ਤਾਂ ਫਟਿਆ ਪਰ ਅੱਤਵਾਦੀ ਸਾਜਿਸ਼ ਹੋਈ ਨਾਕਾਮ
ਕੋਇਟਾ, 17 ਨਵੰਬਰ 2025 : ਪਾਕਿਸਤਾਨ ਦੇ ਸੂਬੇ ਬਲੋਚਿਸਤਾਨ (Balochistan) ਵਿਚ ਲੰਘੇ ਦਿਨੀਂ ਰੇਲਵੇ ਲਾਈਨ ਉਡਾਉਣ ਲਈ ਅੱਤਵਾਦੀਆਂ ਵਲੋਂ ਲਗਾਇਆ ਗਿਆ ਬੰਬ ਉਸ ਸਮੇਂ ਫਟ ਗਿਆ ਜਦੋਂ ਜਾਫਰ ਐਕਸਪ੍ਰੈਸ ਰੇਲ ਬੰਬ (Bomb) ਵਾਲੀ ਥਾਂ ਨੂੰ ਪਾਰ ਕਰ ਗਈ । ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਣੋਂ ਬਚਾਅ ਹੋ ਗਿਆ। ਕੋਇਟਾ ਤੋਂ ਪੇਸ਼ਾਵਰ...
ਡੀਜ਼ਲ ਟੈਂਕਟਰ ਨਾਲ ਬਸ ਦੇ ਟਕਾਉਣ ਕਾਰਨ 22 ਜਣਿਆਂ ਦੀ ਮੌਤ
ਨਵੀਂ ਦਿੱਲੀ, 17 ਨਵੰਬਰ 2025 : ਅਰਬੀ ਮੁਲਕ ਸਾਊਦੀ ਅਰਬ (Saudi Arabia) ਵਿਚ ਇਕ ਬੱਸ ਦੇ ਡੀਜ਼ਲ ਟੈਂਕਰ ਨਾਲ ਟਕਰਾਉਣ (Collision) ਕਾਰਨ 22 ਭਾਰਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਕਿਥੇ ਜਾ ਰਹੀ ਸੀ ਬਸ ਜੋ ਬੱਸ ਸਾਊਦੀ ਅਰਬ ਵਿਖੇ ਡੀਜ਼ਲ ਟੈਂਕਰ (Diesel tanker) ਨਾਲ ਟਕਰਾ ਗਈ ਮੱਕਾ ਤੋਂ ਮਦੀਨਾ ਜਾ ਰਹੀ ਸੀ...
ਬੰਬ ਨੂੰ ਖਿਡੌਣਾ ਸਮਝ ਕੇ ਖੇਡ ਰਹੇ ਬੱਚਿਆਂ ਦੀ ਹੋਈ ਬੰਬ ਫਟਣ ਨਾਲ ਮੌਤ
ਕਾਬੁਲ, 15 ਨਵੰਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਅਫਗਾਨਿਸਤਾਨ (Afghanistan) ਦੇ ਪੱਛਮੀ ਪਾਸੇ ਤਿੰਨ ਬੱਚਿਆਂ ਦੀ ਬੰਬ ਫਟਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਕਰ ਰਹੇ ਸੀ ਬੱਚੇ ਪ੍ਰਾਪਤ ਜਾਣਕਾਰੀ ਅਨੁਸਾਰ ਬੰਬ ਫਟਣ (Bomb explosion) ਨਾਲ ਜੋ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ ਦਾ ਮੁੱਖ ਕਾਰਨ...
ਚੀਨੀ ਸੈਲਾਨੀਆਂ ਨੂੰ ਲਿਜਾ ਰਹੀ ਬਸ ਹੋਈ ਦੁਰਘਟਨਾਗ੍ਰਸਤ
ਇੰਡੋਨੇਸ਼ੀਆ, 14 ਨਵੰਬਰ 2025 : ਇੰਡੋਨੇਸ਼ੀਆਈ ਟਾਪੂ ਬਾਲੀ (Indonesian island of Bali) ਵਿਖੇ ਇਕ ਬਸ ਦੇ ਦੁਰਘਟਨਾਗ੍ਰਸਤ ਹੋਣ ਨਾਲ ਪੰਜ ਜਣਿਆਂ ਦੀ ਮੌਤ ਅਤੇ 8 ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਦੱਸਣਯੋਗ ਹੈ ਕਿ ਉਕਤ ਬਸ ਚੀਨੀ ਸੈਲਾਨੀਆਂ ਨੂੰ ਲਿਜਾ ਰਹੀ ਸੀ । ਬਸ ਡਰਾਈਵਰ ਨੇ ਘੁੰਮਦੇ ਸਮੇਂ ਆਪਣਾ...
ਮਲੇਸ਼ੀਆ ਤਟ ਵਿਖੇ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ
ਚੰਡੀਗੜ੍ਹ, 10 ਨਵੰਬਰ 2025 : ਵਿਦੇਸ਼ੀ ਧਰਤੀ ਮਲੇਸ਼ੀਆ ਵਿਖੇੇ ਸਮੁੰਦਰ ਰਾਹੀਂ 300 ਦੇ ਕਰੀਬ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟ ਜਾਣ (The boat capsizes.) ਦਾ ਸਮਾਚਾਰ ਪ੍ਰਾਪਤ ਹੋਇਆ ਹੈ । 300 ਵਿਚੋਂ 10 ਨੂੰ ਗਿਆ ਬਚਾਇਆ ਤੇ ਇਕ ਦੀ ਹੋਈ ਮੌਤ ਹਿੰਦ ਮਹਾਸਾਗਰ ਵਿਚ ਥਾਈ-ਮਲੇਸ਼ੀਆ ਸਮੁੰਦਰੀ ਸਰਹੱਦ (Thai-Malaysian...
ਕੈਨੇਡਾ ਨੇ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚੋਂ ਦਿਖਾਇਆ ਬਾਹਰ ਦਾ ਰਸਤਾ
ਕੈਨੇਡਾ, 8 ਨਵੰਬਰ 2025 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਦੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ. ਬੀ. ਐਸ. ਏ) ਨੇ ਤਿੰਨ ਵਿਦੇਸ਼ੀ ਨਾਗਰਿਕਾਂ (Three foreign nationals) ਨੂੰ ਕੈਨੇਡਾ ਵਿਚੋਂ ਬਾਹਰ ਕੱਢ ਦਿੱਤਾ ਹੈ ।ਇਹ ਫ਼ੈਸਲਾ ਇਕ ਜਾਂਚ ਤੋਂ ਬਾਅਦ ਲਿਆ ਗਿਆ । ਦੱਸਣਯੋਗ ਹੈ ਕਿ ਉਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆ...
ਬਰਫ ਦੇ ਖਿਸਕਣ ਕਾਰਨ 7 ਪਰਬਤਾ ਰੋਹੀਆਂ ਦੀ ਹੋਈ ਮੌਤ
ਨਵੀਂ ਦਿੱਲੀ, 5 ਨਵੰਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇੇਸ਼ ਨੇਪਾਲ (Nepal) ਵਿਖੇ ਬਰਫ ਦੇ ਅਚਾਨਕ ਖਿਸਕਣ ਕਾਰਨ 7 ਪਰਤਬਾ ਰੋਹੀਆਂ ਦੇ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਿਨ੍ਹਾਂ ਦੀਆਂ ਲਾਸ਼ਾਂ ਦੀ ਭਾਲ ਲਈ ਬਚਾਅ ਟੀਮਾਂ ਵਲੋਂ ਕਾਰਜ ਕੀਤਾ ਜਾ ਰਿਹਾ ਹੈ । ਕਿੰਨੀ ਉਚਾਈ ਅਤੇ ਕਿਹੜੀ ਪਹਾੜੀ ਤੇ ਵਾਪਰਿਆ...
ਅਮਰੀਕਾ ਨੇ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਮੁਹਾਰਤ ਟੈਸਟ ਲਾਜ਼ਮੀ ਕੀਤਾ; 7,000 ਤੋਂ ਵੱਧ ਗੈਰ-ਅਮਰੀਕੀ ਡਰਾਈਵਰ ਫੇਲ੍ਹ, ਲਾਇਸੈਂਸ ਮੁਅੱਤਲ
ਵਾਸ਼ਿੰਗਟਨ ਡੀ.ਸੀ. – ਟਰੰਪ ਪ੍ਰਸ਼ਾਸਨ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਵਿੱਚ ਮੁਹਾਰਤ ਨੂੰ ਲਾਜ਼ਮੀ ਬਣਾਉਣ ਵਾਲਾ ਇੱਕ ਸਖ਼ਤ ਨਵਾਂ ਨਿਯਮ ਲਾਗੂ ਕੀਤਾ ਹੈ। ਇਹ ਨੀਤੀ ਦੇਸ਼ ਵਿੱਚ ਡਰਾਈਵਿੰਗ ਦੀਆਂ ਨੌਕਰੀਆਂ ਦੀ ਭਾਲ ਕਰਨ ਵਾਲੇ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨਾਂ 'ਤੇ ਮਹੱਤਵਪੂਰਨ ਅਤੇ ਤੁਰੰਤ...

Patiala Help Club Punjab


















