ਸੀਤਾਪੁਰ `ਚ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਮਸਜਿਦ ਢਾਹੀ
ਸੀਤਾਪੁਰ, 31 ਮਾਰਚ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਸੀਤਾਪੁਰ ਦੇ ਲਹਿਰਪੁਰ ਖੇਤਰ ਵਿਖੇ ਇਕ ਗੈਰ-ਕਾਨੂੰਨੀ ਮਸਜਿਦ (Illegal mosque) ਢਾਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੇ ਸਾਲ ਪੁਰਾਣੀ ਸੀ ਇਹ ਮਸਜਿਦ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜਿਲੇ (Sitapur District) ਦੇ ਲਹਿਰਪੁਰ...
ਸਮੁੰਦਰੀ ਫੌਜ ਦੇ ਜਵਾਨ ਨੇ ਪ੍ਰੇਮਿਕਾ ਦਾ ਕਤਲ ਕਰਕੇ ਕੀਤੇ ਟੁੱਕੜੇ-ਟੁੱਕੜ
ਵਿਸ਼ਾਖਾਪਟਨਮ, 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਵਿਸ਼ਾਖਾਪਟਨਮ ਵਿਖੇ ਇਕ ਵਿਆਹੇ ਵਿਅਕਤੀ ਵਲੋਂ ਆਪਣੀ ਹੀ ਪ੍ਰੇਮਿਕਾ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਸਿਰ ਸਾੜਿਆ, ਇਕ ਹਿੱਸਾ ` ਬੈੱਡ ਦੇ ਹੇਠਾਂ ਅਤੇ ਦੂਜਾ ਫਰਿੱਜ `ਚ ਲੁਕਾਇਆ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ...
ਦਵਿੰਦਰ ਪਾਲ ਨਟ ਖੁਦਕੁਸ਼ੀ ਮਾਮਲੇ ਵਿਚ ਬਿਲਡਰਾਂ ਵਿਰੁੱਧ ਲੁਕ ਆਉਟ ਨੋਟਿਸ ਜਾਰੀ
ਬਠਿੰਡਾ, 31 ਮਾਰਚ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਵਿਖੇ ਲੰਘੇ ਦਿਨੀਂ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਤਿੰਨ ਬਿਲਡਰਾਂ ਵਿਰੁੱਧ ਲੁਕ ਆਉਟ ਨੋਟਿਸ (Lookout Notice) ਜਾਰੀ ਕੀਤਾ ਗਿਆ ਹੈ । ਕੀ ਹੈ ਇਹ ਲੁਕ ਆਉਟ ਨੋਟਿਸ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਗਣਪਤੀ ਐਨਕਲੇਵ ਵਿੱਚ ਰਹਿਣ ਵਾਲੇ ਅਤੇ ਮੌੜ...
ਬ੍ਰਾਡਕਾਸਟ ਇੰਜੀਨੀਅਰ ਦੀ ਹੋਈ ਭੇਦਭਰੇ ਹਾਲਾਤਾਂ ਵਿਚ ਹੋਟਲ ਵਿਚ ਮੌਤ
ਮੁੰਬਈ, 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ (Maharashtra) ਦੇ ਸ਼ਹਿਰ ਮੁੰਬਈ ਦੇ ਇਕ ਹੋਟਲ ਵਿਚ ਬ੍ਰਾਡਕਾਸਟ ਇੰਜੀਨੀਅਰ (Broadcast Engineer) ਦੀ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਬ੍ਰਾਡਕਾਸਟ ਇੰਜੀਨੀਅਰ ਮਿਲੀ ਜਾਣਕਾਰੀ ਅਨੁਸਾਰ ਮੁੰਬਈ ਦੇ ਜਿਸ ਟ੍ਰਾਈਡੈਂਟ ਹੋਟਲ...
ਮੋਬਾਈਲ ਚੋਰੀ ਦੇ ਸ਼ੱਕ ਹੇਠ ਇਕ ਨਾਬਾਲਗ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ
ਵਾਰਾਣਸੀ (ਉਤਰ ਪ੍ਰਦੇਸ਼), 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਵਾਰਾਣਸੀ ਵਿਖੇ ਮੋਬਾਇਲ ਚੋਰੀ ਦੇ ਦੋਸ਼ ਹੇਠ ਇਕ ਨਾਬਾਲਗ ਦੀ ਕੁੱਟ-ਕੁੱਟ ਕੇ ਹੱਤਿਆ (Murder) ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੌਣ ਹੈ ਜਿਸਦੀ ਕੁੱਟ-ਕੁੱਟ ਕੇ ਕਰ ਦਿੱਤੀ ਗਈ ਹੱਤਿਆ ਵਾਰਾਣਸੀ ਦੇ ਰੋਹਨੀਆ ਥਾਣਾ...
ਛੱਤੀਸਗੜ੍ਹ `ਚ ਹਥਿਆਰਾਂ ਦਾ ਜ਼ਖ਼ੀਰਾ ਹੋਇਆ ਬਰਾਮਦ
ਛੱਤੀਸਗੜ੍ਹ, 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਵਿਖੇ ਤਲਾਸ਼ੀ ਮੁਹਿੰਮ ਦੌਰਾਨ ਮਾਓਵਾਦੀਆਂ ਦੇ ਹਥਿਆਰਾਂ (Weapons) ਦਾ ਇਕ ਵੱਡਾ ਜਖੀਰਾ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ । ਕਿਹੜੇ ਜਿ਼ਲੇ ਵਿਚ ਕੀਤੀ ਗਈ ਹੈ ਹਥਿਆਰਾਂ ਦੀ ਖੇਪ ਬਰਾਮਦ ਛੱਤੀਸਗੜ੍ਹ ਦੇ ਨਵੇਂ ਬਣੇ ਜਿਲੇ ਮੋਹਲਾ-ਮਾਨਪੁਰ-ਅੰਬਾਗੜ੍ਹ...
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਦਿੱਤੀ ਐਮਰਜੈਂਸੀ ਰਿਸਪਾਂਸ ਵਾਹਨਾਂ ਨੂੰ ਝੰਡੀ
ਸੰਗਰੂਰ, 31 ਮਾਰਚ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਮਾਨ ਨੇ ਅੱਜ ਸੰਗਰੂਰ ਦੇ ਲੱਡਾ ਕੋਠੀ ਵਿਖੇ ਪੁਲਸ ਬੇੜੇ ਵਿਚ ਸ਼ਾਮਲ ਕੀਤੇ ਐਮਰਜੈਂਸੀ ਰਿਸਪਾਂਸ ਵਾਹਨਾਂ (Emergency response vehicles) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ । ਪੰਜਾਬ ਸਰਕਾਰ ਕਰ ਰਹੀ ਹੈ ਡਾਇਲ 112 ਨੂੰ ਮਜ਼ਬੂਤ ਪੰਜਾਬ ਦੇ...
ਅਦਾਲਤ ਨੇ ਬੱਚੀ ਦਾ ਰੇਪ ਤੇ ਕਤਲ ਕਰਨ ਵਾਲੇ ਨੂੰ ਦਿੱਤੀ ਫਾਂਸੀ ਦੀ ਸਜ਼ਾ
ਪ੍ਰਯਾਗਰਾਜ, (ਉਤਰ ਪ੍ਰਦੇਸ਼), 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਪ੍ਰਯਾਗਰਾਜ ਵਿਖੇ ਇਕ ਵਿਸ਼ੇਸ਼ ਅਦਾਲਤ ਨੇ ਰੇਪ ਤੇ ਕਤਲ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ (Death penalty) ਸੁਣਾਈ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਮੁਤਾਬਕ ਉਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੀ ਇਕ...
ਭਾਜੜ ਪੈਣ ਨਾਲ ਕਈ ਸ਼ਰਧਾਲੂਆਂ ਦੀ ਮੌਤ ਤੇ ਕਈ ਹੋਏ ਗੰਭੀਰ ਜ਼ਖ਼ਮੀ
ਨਾਲੰਦਾ (ਬਿਹਾਰ) 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਜਿਲਾ ਨਾਲੰਦਾ ਵਿਖੇ ਮੰਦਰ ਵਿਚ ਭਾਜੜ ਮਚ ਜਾਣ ਨਾਲ ਕਈ ਸ਼ਰਧਾਲੂਆਂ ਦੀ ਮੌਤ (Death) ਤੇ ਕਈ ਗੰਭੀਰ ਜਖਮੀ ਹੋ ਗਏ ਹਨ । ਕਿੰਨੇ ਸ਼ਰਧਾਲੂਆਂ ਦੀ ਹੋ ਗਈ ਹੈ ਮੌਤ ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੇ ਜਿਲਾ ਨਾਲੰਦਾ (Nalanda District) ਦੇ ਖੇਤਰ ਦੀਪ...
ਅਮਰੀਕੀ ਅਦਾਲਤ ਨੇ ਭਾਰਤੀ ਡਰਾਈਵਰ ਨੂੰ ਲਗਾਇਆ 10 ਲੱਖ ਡਾਲਰ ਜੁਰਮਾਨਾ
ਅਮਰੀਕਾ, 31 ਮਾਰਚ 2026 : ਅਮਰੀਕਾ (America) ਦੇਸ਼ ਦੇ ਸ਼ਹਿਰ ਓਹੀਓ ਵਿਖੇ ਇਕ ਅਮਰੀਕੀ ਅਦਾਲਤ (American court) ਵਲੋਂ ਇਕ ਭਾਰਤੀ ਕਾਰ ਚਾਲਕ ਨੂੰ 10 ਲੱਖ ਡਾਲਰ ਦਾ ਜੁਰਮਾਨਾ (Fine) ਲਗਾਇਆ ਗਿਆ ਹੈ । ਕੌਣ ਹੈ ਇਹ ਵਿਅਕਤੀ ਜਿਸਨੂੰ ਜੁਰਮਾਨਾ ਲਗਾਇਆ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਓਹੀਓ (Ohio) ਵਿੱਚ ਜੋ ਇਕ...
ਰੋਮ ਦੇ ਗੁਰਦੁਆਰਾ ਸਾਹਿਬ ਨੂੰ ਹੋਇਆ 3 ਹਜ਼ਾਰ ਯੂਰੋ ਦਾ ਜੁਰਮਾਨਾ
ਰੋਮ, 31 ਮਾਰਚ 2026 : ਵਿਦੇਸ਼ੀ ਮੁਲਕ ਇਟਲੀ (Italy) ਵਿਖੇ ਗੁਰਦੁਆਰਾ ਸਾਧ ਸੰਗਤ ਰੋਮ ਨੂੰ ਪ੍ਰਸ਼ਾਸਨ ਵਲੋਂ 3 ਹਜ਼ਾਰ ਯੂਰੋ ਦਾ ਜੁਰਮਾਨਾ ਲਗਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਊਂ ਲਗਾਇਆ ਗਿਆ ਹੈ ਜੁਰਮਾਨਾ ਮਿਲੀ ਜਾਣਕਾਰੀ ਮੁਤਾਬਕ ਇਟਲੀ ਦੇ ਗੁਰਦੁਆਰਾ ਸਾਧ ਸੰਗਤ ਰੋਮ (Gurdwara Sadh Sangat Rome) ਦੀ ਰਸੋਈ ਵਿਚ...
ਦਿੱਲੀ ਨਿਗਮ ਦਾ ਅਧਿਕਾਰੀ ਰਿਸ਼ਵਤ ਲੈਂਦਿਆਂ ਸੀ. ਬੀ. ਆਈ. ਵਲੋਂ ਗ੍ਰਿਫ਼ਤਾਰ
ਨਵੀਂ ਦਿੱਲੀ, 31 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਨਗਰ ਨਿਗਮ (Municipal Corporation of Delhi) ਦੇ ਇਕ ਅਧਿਕਾਰੀ ਨੂੰ ਸੀ. ਬੀ. ਆਈ. ਵਲੋਂ ਰਿਸ਼ਵਤ (Bribe) ਲੈਂਦਿਆਂ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਅਧਿਕਾਰੀ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਬਿਊਰੋ (ਸੀ. ਬੀ....
ਪੁੱਤ ਦਾ ਕਤਲ ਕਰਨ ਵਾਲੀ ਮਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
ਜਲੰਧਰ, 31 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਪੁੱਤਰ ਦਾ ਕਤਲ ਕਰਨ ਵਾਲੀ ਮਾਂ ਨੂੰ ਅੱਜ ਮਾਨਯੋਗ ਅਦਾਲਤ (Court) ਵਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਉਹ ਪੁੱਤਰ ਜਿਸਨੂੰ ਮਾਂ ਨੇ ਹੀ ਉਤਾਰ ਦਿੱਤਾ ਸੀ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਮਾਨਯੋਗ ਅਦਾਲਤ ਵਲੋਂ ਜਿਸ ਮਹਿਲਾ...
13 ਜਿਲਿਆਂ ਦੇ ਪੁਲਸ ਮੁਖੀਆਂ ਸਮੇਤ 27 ਆਈ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ
ਉਤਰ ਪ੍ਰਦੇਸ਼, 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੀ ਸਰਕਾਰ ਵਲੋਂ 13 ਜਿਲਿਆਂ ਦੇ ਪੁਲਸ ਮੁਖੀਆਂ (Police chiefs) ਸਮੇਤ 27 ਆਈ. ਪੀ. ਐਸ. ਅਧਿਕਾਰੀਆਂ (IPS officers) ਦੇ ਤਬਾਦਲੇ ਕੀਤੇ ਗਏ ਹਨ । ਜਿਨ੍ਹਾਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ...
ਵਧੀਕ ਜਿ਼ਲਾ ਮੈਜਿਸਟ੍ਰੇਟ ਨੇ ਕੀਤਾ ਇਮੀਗ੍ਰੇਸ਼ਨ ਫਰਮ ਦਾ ਲਾਇਸੈਂਸ ਰੱਦ
ਐਸ. ਏ. ਐਸ. ਨਗਰ, 31 ਮਾਰਚ 2026 : ਪੰਜਾਬ ਦੇ ਸਾਹਿਬਜਾਦਾ ਅਜੀਤ ਸਿੰਘ ਨਗਰ (Sahibzada Ajit Singh Nagar) ਦੇ ਵਧੀਕ ਜਿਲਾ ਮੈਜਿਸਟ੍ਰੇਟ ਵਲੋਂ ਇਕ ਇਮੀਗ੍ਰੇ਼ਸ਼ਨ ਫਰਮ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ । ਕਿਹੜੀ ਫਰਮ ਹੈ ਇਹ ਮਿਲੀ ਜਾਣਕਾਰੀ ਅਨੁਸਾਰ ਐਸ. ਏ. ਐਸ. ਨਗਰ ਦੇ ਜਿਸ ਵਧੀਕ ਜਿਲਾ ਮੈਜਿਸਟ੍ਰੇਟ (Additional...
ਪੰਜਾਬ ਅਤੇ ਚੰਡੀਗੜ੍ਹ ਵਿਚ ਗਰਜ-ਬਿਜਲੀ ਅਤੇ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ
ਚੰਡੀਗੜ੍ਹ, 31 ਮਾਰਚ 2026 : ਚੰਡੀਗੜ੍ਹ ਮੌਸਮ ਵਿਭਾਗ (Meteorological Department) ਵਲੋਂ ਜਾਰੀ ਕੀਤੇ ਗਏ ਪੀਲੇ ਐਲਰਟ ਦੇ ਚਲਦਿਆਂ ਪੰਜਾਬ ਤੇ ਚੰਡੀਗੜ੍ਹ ਵਿਚ ਗਰਜ-ਬਿਜਲੀ ਤੇ ਤੇਜ ਹਵਾਵਾਂ ਚੱਲਣ ਦੀ ਸੰਭਾਵਨਾਵਾਂ ਹਨ । ਮੌਸਮ ਵਿਭਾਗ ਨੇ ਕਿਥੇ ਕਿਥੇ ਕੀਤੀ ਹੈ ਮੀਂਹ ਦੀ ਚਿਤਾਵਨੀ ਜਾਰੀ ਪੰਜਾਬ ਵਿਚ ਜਾਰੀ ਕੀਤੇ ਗਏ ਯੈਲੋ ਐਲਰਟ...
ਅਦਾਲਤ ਕੀਤਾ `ਅਬੂ ਬਕਰ` ਨੂੰ ਨਿੱਜੀ ਹਸਪਤਾਲ `ਚ ਤਬਦੀਲ ਕਰਨ ਤੋਂ ਇਨਕਾਰ
ਨਵੀਂ ਦਿੱਲੀ, 31 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਦਿੱਲੀ ਹਾਈਕੋਰਟ (Delhi High Court) ਨੇ ਪੀ. ਐਫ. ਆਈ. ਦੇ ਸਾਬਕਾ ਪ੍ਰਧਾਨ ਨੂੰ ਜੇਲ ਤੋਂ ਨਿਜੀ ਹਸਪਤਾਲ ਤਬਦੀਲ ਕਰਨ ਤੋਂ ਇਨਕਾਰ ਕੀਤਾ ਹੈ । ਕੌਣ ਹੈ ਇਹ ਜਿਸਨੂੰ ਹਸਪਤਾਲ ਤਬਦੀਲ ਕਰਨ ਤੋਂ ਕੀਤਾ ਗਿਆ ਹੈ ਇਨਕਾਰ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਹਾਈ...
ਪੰਜਾਬ ਵਿਚ ਗੈਂਗਸਟਰਾਂ ਤੇ ਵਾਰ ਮੁਹਿੰਮ ਹੋਈ 69ਵੇਂ ਦਿਨ ਵਿਚ ਦਾਖਲ
ਚੰਡੀਗੜ੍ਹ, 31 ਮਾਰਚ 2026 : ਪੰਜਾਬ ਵਿਚ ਗੈਂਗਸਟਰਾਂ 'ਤੇ ਵਾਰ ਮੁਹਿੰਮ (Campaign against gangsters) ਜਿਸਨੂੰ 69ਵਾਂ ਦਿਨ ਹੋ ਚੁੱਕਿਆ ਹੈ ਤਹਿਤ ਵੱਖ-ਵੱਖ ਥਾਵਾਂ ਤੇ ਪੰਜਾਬ ਪੁਲਸ ਨੇ ਛਾਪੇਮਾਰੀਆਂ (Raids) ਕੀਤੀਆਂ ਹਨ । ਕਿੰਨੀਆਂ ਥਾਵਾਂ ਤੇ ਕੀਤੀਆਂ ਗਈਆਂ ਹਨ ਛਾਪੇਮਾਰੀਆਂ ਪੰਜਾਬ ਵਿਚ ‘ਗੈਂਗਸਟਰਾਂ ਤੇ ਵਾਰ’ ਮੁਹਿੰਮ ਜੋ...
ਕੁਵੈਤ ਵਿਚ ਈਰਾਨੀ ਹਮਲੇ ਦੌਰਾਨ ਹੋਈ ਭਾਰਤੀ ਵਿਅਕਤੀ ਦੀ ਮੌਤ
ਦੁਬਈ, 31 ਮਾਰਚ 2026 : ਮੱਧ-ਪੂਰਬ (Middle East) ਵਿਚ ਚੱਲ ਰਹੀ ਭਿਆਨਕ ਜੰਗ ਦੌਰਾਨ ਕੁਵੈਤ ਵਿਚ ਈਰਾਨੀ ਹਮਲੇ (Iranian attacks) ਵਿਚ ਇਕ ਭਾਰਤੀ ਵਿਅਕਤੀ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਹੁਣ ਤੱਕ ਕਿੰਨੇ ਭਾਰਤੀ ਮਾਰ ਜਾ ਚੁੱਕੇ ਹਨ ਯੁੱਧ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਕੁਵੈਤ ਵਿਚ...
ਈ. ਡੀ. ਨੇ ਕਰੋੜਾਂ ਦੀਆਂ ਜਾਇਦਾਦਾਂ ਸੁਪਰੀਮ ਕੋਰਟ ਆਧਾਰਤ ਵਿਸ਼ੇਸ਼ ਕਮੇਟੀ ਨੂੰ ਸੌਂਪੀਆਂ
ਨਵੀਂ ਦਿੱਲੀ, 31 ਮਾਰਚ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਇਨਫੋੋਰਸਮੈਂਟ ਡਾਇਰੈਕਟੋਰੇਟ ਵਲੋਂ ਕਰੋੜਾਂ ਦੀਆਂ ਜਾਇਦਾਦਾਂ ਸੁਪਰੀਮ ਕੋਰਟ ਆਧਾਰਤ ਵਿਸ਼ੇਸ਼ ਕਮੇਟੀ ਨੂੰ ਸੌਂਪ ਦਿੱਤੀਆਂ ਹਨ । ਕਿੰਨੇ ਦੀਆਂ ਜਾਇਦਾਦਾਂ ਸੌਂਪੀਆਂ ਹਨ ਕਮੇਟੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਨਫ਼ੋਰਸਮੈਂਟ...
Advertisement
No Results Found
The page you requested could not be found. Try refining your search, or use the navigation above to locate the post.

Patiala Help Club Punjab


















