ਪੀ. ਆਰ. ਟੀ. ਪੀ. ਡੀ. ਉਚ ਪੱਧਰੀ ਮੀਟਿੰਗ ਆਯੋਜਿਤ

ਪੀ. ਆਰ. ਟੀ. ਪੀ. ਡੀ. ਉਚ ਪੱਧਰੀ ਮੀਟਿੰਗ ਆਯੋਜਿਤ

ਚੰਡੀਗੜ੍ਹ 14 ਜਨਵਰੀ 2026 : ਪੰਜਾਬ ਖੇਤਰੀ ਅਤੇ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ (ਪੀ. ਆਰ. ਟੀ. ਪੀ. ਡੀ. ਬੋਰਡ) ਦੀ ਇੱਕ ਉੱਚ-ਪੱਧਰੀ ਮੀਟਿੰਗ (High-level meeting) ਅੱਜ ਪੰਜਾਬ ਭਵਨ ਵਿਖੇ ਬੋਰਡ ਦੇ ਉਪ ਚੇਅਰਮੈਨ ਅਤੇ ਪੀ. ਆਰ. ਟੀ. ਪੀ. ਡੀ. ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਦੇ ਮੰਤਰੀ-ਇੰਚਾਰਜ ਦੀ ਪ੍ਰਧਾਨਗੀ ਹੇਠ ਰਾਜ ਵਿੱਚ...

ਦਮ ਘੁਟਣ ਨਾਲ ਹੋਈ ਤਿੰਨ ਜਣਿਆਂ ਦੀ ਮੌਤ

ਦਮ ਘੁਟਣ ਨਾਲ ਹੋਈ ਤਿੰਨ ਜਣਿਆਂ ਦੀ ਮੌਤ

ਫਰੀਦਾਬਾਦ, 14 ਜਨਵਰੀ 2026 : ਹਰਿਆਣਾ ਦੇ ਫਰੀਦਾਬਾਦ (Faridabad, Haryana) ਵਿੱਚ ਬੀਤੀ ਰਾਤ ਇੱਕ ਕਮਰੇ ਵਿੱਚ ਸੌਂ ਰਹੇ ਇੱਕ ਜੋੜੇ ਅਤੇ ਉਨ੍ਹਾਂ ਦੇ 5 ਸਾਲ ਦੇ ਪੁੱਤਰ ਦੀ ਦਮ ਘੁੱਟਣ (Choking) ਨਾਲ ਮੌਤ ਹੋ ਗਈ ਹੈ । ਪਰਿਵਾਰ ਨੇ ਠੰਢ ਤੋਂ ਬਚਣ ਲਈ ਕਮਰੇ ਵਿੱਚ ਅੰਗੀਠੀ (Fireplace) ਬਾਲੀ ਸੀ । ਕੌਣ ਕੌਣ ਹੈ ਮ੍ਰਿਤਕਾਂ ਵਿਚ...

ਜੇ ਸੁਪਰੀਮ ਕੋਰਟ ਨੇ `ਟੈਰਿਫ` ਰੱਦ ਕੀਤਾ ਤਾਂ ਗੜਬੜ ਹੋ ਜਾਵੇਗੀ : ਟਰੰਪ

ਜੇ ਸੁਪਰੀਮ ਕੋਰਟ ਨੇ `ਟੈਰਿਫ` ਰੱਦ ਕੀਤਾ ਤਾਂ ਗੜਬੜ ਹੋ ਜਾਵੇਗੀ : ਟਰੰਪ

ਵਾਸਿ਼ੰਗਟਨ, 14 ਜਨਵਰੀ 2026 : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਨੇ ਕਿਹਾ ਹੈ ਕਿ ਜੇ ਸੁਪਰੀਮ ਕੋਰਟ (Supreme Court) ਇਹ ਫੈਸਲਾ ਸੁਣਾਉਂਦੀ ਹੈ ਕਿ ਉਨ੍ਹਾਂ ਕੋਲ ਵਿਆਪਕ ਟੈਰਿਫ ਲਾਉਣ ਦੀ ਇਕਤਰਫਾ ਸ਼ਕਤੀ ਨਹੀਂ ਹੈ ਤਾਂ `ਬਹੁਤ ਵੱਡੀ ਗੜਬੜ ਹੋ ਜਾਵੇਗੀ ਅਤੇ ਸਾਡੇ ਦੇਸ਼ ਲਈ ਉਨ੍ਹਾਂ ਪੈਸਿਆਂ...

ਜੱਗੂ ਭਗਵਾਨਪੁਰੀਆ ਨੂੰ ਵਿਸ਼ੇਸ਼ ਅਦਾਲਤ ਨੇ ਦਿੱਤੀ ਰਾਹਤ

ਜੱਗੂ ਭਗਵਾਨਪੁਰੀਆ ਨੂੰ ਵਿਸ਼ੇਸ਼ ਅਦਾਲਤ ਨੇ ਦਿੱਤੀ ਰਾਹਤ

ਮੋਹਾਲੀ, 14 ਜਨਵਰੀ 2026 : ਪੰਜਾਬ ਦੇ ਜਿ਼ਲਾ ਮੋਹਾਲੀ ਦੀ ਵਿਸ਼ੇਸ਼ ਅਦਾਲਤ (Mohali Special Court) ਨੇ ਪੰਜਾਬ ਵਿੱਚ ਹਿੰਦੂ ਆਗੂਆਂ ਦੀਆਂ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹੱਤਿਆਵਾਂ ਨਾਲ ਸਬੰਧਤ ਇੱਕ ਹਾਈ-ਪ੍ਰੋਫਾਈਲ ਮਾਮਲੇ (High-profile cases) ਵਿੱਚ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ (Jagdeep Singh...

ਮਹਾਦੇਵ ਐਪ ਮਾਮਲੇ ਵਿਚ ਈ. ਡੀ. ਨੇ ਕੁਰਕ ਕੀਤੀ 21 ਕਰੋੜ ਰੁਪਏ ਦੀ ਜਾਇਦਾਦ

ਮਹਾਦੇਵ ਐਪ ਮਾਮਲੇ ਵਿਚ ਈ. ਡੀ. ਨੇ ਕੁਰਕ ਕੀਤੀ 21 ਕਰੋੜ ਰੁਪਏ ਦੀ ਜਾਇਦਾਦ

ਨਵੀਂ ਦਿੱਲੀ, 14 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਗੈਰ-ਕਾਨੂੰਨੀ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ (Mahadev Online Betting App) ਮਾਮਲੇ `ਚ ਫ਼ਰਾਰ ਮੁੱਖ ਪ੍ਰਮੋਟਰਾਂ `ਚੋਂ ਇਕ ਰਵੀ ਉੱਪਲ ਸਮੇਤ ਵੱਖ-ਵੱਖ ਮੁਲਜ਼ਮਾਂ ਦੀ ਲੱਗਭਗ 21 ਕਰੋੜ...

ਕੈਨੇਡਾ ਵਿਚ ਚੱਲੀਆਂ ਬਿਜ਼ਨੈਸਮੈਨ ਜਸਵੀਰ ਢੇਸੀ ਦੇ ਘਰ ਗੋਲੀਆਂ

ਕੈਨੇਡਾ ਵਿਚ ਚੱਲੀਆਂ ਬਿਜ਼ਨੈਸਮੈਨ ਜਸਵੀਰ ਢੇਸੀ ਦੇ ਘਰ ਗੋਲੀਆਂ

ਨਵੀਂ ਦਿੱਲੀ, 14 ਜਨਵਰੀ 2026 : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ’ਚ ਬਿਜ਼ਨਸਮੈਨ ਜਸਵੀਰ ਢੇਸੀ (Businessman Jasvir Dhesi) ਦੇ ਘਰ ’ਤੇ ਗੋਲੀਬਾਰੀ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕਿਸਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਲਈ ਜਿੰਮੇਵਾਰੀ ਜਿਸ ਗੈਂਗ ਦੇ ਗੁਰਗਿਆਂ ਨੇ ਗੋਲੀਆਂ ਚਲਾਈਆਂ (Shots fired) ਹਨ...

ਭ੍ਰਿਸ਼ਟਾਚਾਰ ਕਾਰਨ ਵਿੱਤ ਵਿਭਾਗ ਦਾ ਸੁਪਰਡੈਂਟ ਬਰਖ਼ਾਸਤ ਤੇ 3 ਮੁਲਾਜ਼ਮ ਮੁਅੱਤਲ

ਭ੍ਰਿਸ਼ਟਾਚਾਰ ਕਾਰਨ ਵਿੱਤ ਵਿਭਾਗ ਦਾ ਸੁਪਰਡੈਂਟ ਬਰਖ਼ਾਸਤ ਤੇ 3 ਮੁਲਾਜ਼ਮ ਮੁਅੱਤਲ

ਚੰਡੀਗੜ੍ਹ, 14 ਜਨਵਰੀ 2026 : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਨੇ ਕਿਹਾ ਕਿ ਵਿੱਤ ਵਿਭਾਗ `ਚ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾ ਰਹੀ ਹੈ । ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਚਾਹੇ ਉਹ ਕਿੰਨੇ ਵੀ ਉੱਚੇ ਅਹੁਦੇ `ਤੇ...

ਸਰਕਾਰ ਨੇ ਦਿੱਤੀ ਡਿਫਾਲਟਰ ਪਲਾਟ ਅਲਾਟੀਆਂ ਨੂੰ ਰਾਹਤ

ਸਰਕਾਰ ਨੇ ਦਿੱਤੀ ਡਿਫਾਲਟਰ ਪਲਾਟ ਅਲਾਟੀਆਂ ਨੂੰ ਰਾਹਤ

ਚੰਡੀਗੜ੍ਹ, 14 ਜਨਵਰੀ 2026 : ਪੰਜਾਬ ਸਰਕਾਰ (Punjab Government) ਨੇ ਐਮਨੈਸਟੀ ਪਾਲਿਸੀ-2025 `ਚ ਤਿੰਨ ਮਹੀਨੇ ਦੇ ਵਾਧੇ ਨੂੰ ਪ੍ਰਵਾਨਗੀ ਦਿੱਤੀ ਹੈ, ਜਿਸ ਨਾਲ ਪੰਜਾਬ ਭਰ ਦੇ ਡਿਫਾਲਟਰ ਪਲਾਟ ਅਲਾਟੀਆਂ (Defaulter plot allotments)ਨੂੰ ਵੱਡੀ ਰਾਹਤ ਮਿਲੀ ਹੈ । ਸਰਕਾਰ ਨੇ ਐਮਨੈਸਟੀ ਸਕੀਮ-2025 ਦੀ ਮਿਆਦ 31 ਮਾਰਚ 2026...

ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਸੁਣਵਾਈ ਦੋ ਹਫ਼ਤਿਆਂ ਲਈ ਟੱਲੀ

ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਸੁਣਵਾਈ ਦੋ ਹਫ਼ਤਿਆਂ ਲਈ ਟੱਲੀ

ਨਵੀਂ ਦਿੱਲੀ, 13 ਜਨਵਰੀ 2026 : ਮਾਨਯੋਗ ਸੁਪਰੀਮ ਕੋਰਟ (Supreme Court) ਨੇ ਮੰਗਲਵਾਰ ਨੂੰ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ (Jagtar Singh Hawara) ਦੀ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਪਟੀਸ਼ਨ 'ਤੇ ਸੁਣਵਾਈ ਦੋ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ । ਕੀ ਕਾਰਨ ਰਿਹਾ...

ਐਸ. ਆਈ. ਟੀ. ਨੇ ਦਿੱਤੀ ਐਸ. ਜੀ. ਪੀ. ਸੀ. ਦਫ਼ਤਰ ਪਹੁੰਚ

ਐਸ. ਆਈ. ਟੀ. ਨੇ ਦਿੱਤੀ ਐਸ. ਜੀ. ਪੀ. ਸੀ. ਦਫ਼ਤਰ ਪਹੁੰਚ

ਅੰਮ੍ਰਿਤਸਰ, 13 ਜਨਵਰੀ 2026 : ਪੰਜਾਬ ਵਿਚ 328 ਪਾਵਨ ਸਰੂਪਾਂ (328 holy forms) ਦੇ ਗ਼ਾਇਬ ਮਾਮਲੇ ਦੀ ਜਾਂਚ ਕਰ ਰਹੀ ਐਸ. ਆਈ. ਟੀ. (S. I. T.) ਨੇ ਐਸ. ਜੀ. ਪੀ. ਸੀ. ਦੇ ਅੰਮ੍ਰਿਤਸਰ ਵਿਖੇ ਸਥਿਤ ਦਫ਼ਤਰ ਵਿਚ ਪਹੁੰਚ ਕੀਤੀ ਹੈ । ਕੀ ਕਰੇਗੀ ਐਸ. ਆਈ. ਟੀ. ਦਫ਼ਤਰ ਪਹੁੰਚ ਕੇ ਪਵਿੱਤਰ ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਐਸ....