ਕੇਂਦਰ ਸਰਕਾਰ ਦਾ ਐਲਨ ਮਸਕ ਦੀ ਕੰਪਨੀ ਨੂੰ ਨਿਰਦੇਸ਼

ਕੇਂਦਰ ਸਰਕਾਰ ਦਾ ਐਲਨ ਮਸਕ ਦੀ ਕੰਪਨੀ ਨੂੰ ਨਿਰਦੇਸ਼

ਨਵੀਂ ਦਿੱਲੀ, 3 ਜਨਵਰੀ 2026 : ਭਾਰਤ ਦੇਸ਼ ਦੀ ਕੇਂਦਰ ਸਰਕਾਰ (Central Government) ਨੇ ਅਮਰੀਕੀ ਉਦਯੋਗਪਤੀ ਐਲਨ ਮਸਕ (Elon Musk) ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (Social media platform 'X') ਨੂੰ ਇਕ ਸਖ਼ਤ ਨੋਟਿਸ ਜਾਰੀ ਕੀਤਾ ਜਿਸ 'ਚ ਉਸ ਨੂੰ ਪਲੇਟਫਾਰਮ ਤੋਂ ਏ. ਆਈ. ਵੱਲੋਂ ਤਿਆਰ ਕੀਤੀਆਂ ਗਈਆਂ...

ਬੁਲੇਟ ਟ੍ਰੇਨ ਰਾਹੀਂ 1.58 ਘੰਟੇ ‘ਚ ਪਹੁੰਚ ਜਾਵਾਂਗੇ ਅਹਿਮਦਾਬਾਦ : ਵੈਸ਼ਨਵ

ਬੁਲੇਟ ਟ੍ਰੇਨ ਰਾਹੀਂ 1.58 ਘੰਟੇ ‘ਚ ਪਹੁੰਚ ਜਾਵਾਂਗੇ ਅਹਿਮਦਾਬਾਦ : ਵੈਸ਼ਨਵ

ਨਵੀਂ ਦਿੱਲੀ, 3 ਜਨਵਰੀ 2026 : ਭਾਰਤ ਦੇਸ਼ ਦੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ (Railway Minister Ashwini Vaishnav) ਨੇ ਕਿਹਾ ਹੈ ਕਿ ਬੁਲੇਟ ਟ੍ਰੇਨ ਪ੍ਰੋਜੈਕਟ ਰਾਹੀਂ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ ਅਤੇ ਇਸ ਦੇ ਸੰਚਾਲਨ ਨਾਲ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ ਅਤੇ ਯਾਤਰੀ ਮੁੰਬਈ ਅਤੇ ਅਹਿਮਦਾਬਾਦ...

ਮੋਹਾਲੀ ਏਅਰਪੋਰਟ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ : ਭਗਵੰਤ ਮਾਨ

ਮੋਹਾਲੀ ਏਅਰਪੋਰਟ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ : ਭਗਵੰਤ ਮਾਨ

ਚੰਡੀਗੜ੍ਹ, 3 ਜਨਵਰੀ 2026 : ਵਿਸ਼ਵ ਵਿਆਪੀ ਸੰਪਰਕ (ਕਨੈਕਟੀਵਿਟੀ) ਨੂੰ ਆਰਥਿਕ ਵਿਕਾਸ ਦਾ ਮੁੱਖ ਆਧਾਰ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ (International flights) ਸ਼ੁਰੂ ਕਰਨ 'ਤੇ ਜ਼ੋਰ ਦਿੱਤਾ...

ਬੈਂਗਲੁਰੂ ਅੱਤਵਾਦੀ ਸਾਜ਼ਿਸ਼ ਮਾਮਲੇ ਵਿਚ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਇਰ

ਬੈਂਗਲੁਰੂ ਅੱਤਵਾਦੀ ਸਾਜ਼ਿਸ਼ ਮਾਮਲੇ ਵਿਚ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਇਰ

ਨਵੀਂ ਦਿੱਲੀ, 3 ਜਨਵਰੀ 2026 : ਰਾਸ਼ਟਰੀ ਜਾਂਚ ਏਜੰਸੀ (National Investigation Agency) (ਐੱਨ. ਆਈ. ਏ.) ਨੇ ਬੈਂਗਲੁਰੂ 'ਚ 2023 ਦੇ ਇਕ ਮਾਮਲੇ 'ਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (Lashkar-e-Taiba) ਨਾਲ ਜੁੜੇ 3 ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਇਰ (Chargesheet filed) ਕੀਤੀ ਹੈ, ਜਿਨ੍ਹਾਂ 'ਚ...

ਬੱਬਰ ਖ਼ਾਲਸਾ ਨੇ ਲਈ ਨਾਲਾਗੜ੍ਹ ਧਮਾਕੇ ਦੀ ਜਿੰਮੇਵਾਰੀ

ਬੱਬਰ ਖ਼ਾਲਸਾ ਨੇ ਲਈ ਨਾਲਾਗੜ੍ਹ ਧਮਾਕੇ ਦੀ ਜਿੰਮੇਵਾਰੀ

ਨਾਲਾਗੜ੍ਹ, 3 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਨਾਲਾਗੜ੍ਹ ਪੁਲਸ ਥਾਣੇ ਨੇੜੇ ਹੋਏ ਧਮਾਕੇ ਦੀ ਜ਼ਿੰਮੇਵਾਰੀ (Responsibility for the explosion) ਅੱਤਵਾਦੀ ਸੰਗਠਨ ਬੱਬਰ ਖਾਲਸਾ (Terrorist organization Babbar Khalsa) ਨੇ ਲਈ ਹੈ । ਇਸ ਸਬੰਧੀ ਜਾਣਕਾਰੀ ਸ਼ੋਸ਼ਲ ਮੀਡੀਆ...

ਛਤੀਸਗੜ੍ਹ ਸ਼ਰਾਬ ਘਪਲੇ ਵਿਚ ਚੇਤੰਨਿਆ ਨੂੰ ਹਾਈ ਕੋਰਟ ਤੋਂ ਜ਼ਮਾਨਤ

ਛਤੀਸਗੜ੍ਹ ਸ਼ਰਾਬ ਘਪਲੇ ਵਿਚ ਚੇਤੰਨਿਆ ਨੂੰ ਹਾਈ ਕੋਰਟ ਤੋਂ ਜ਼ਮਾਨਤ

ਰਾਏਪੁਰ, 3 ਜਨਵਰੀ 2026 : ਛੱਤੀਸਗੜ੍ਹ ਹਾਈ ਕੋਰਟ (Chhattisgarh High Court) ਨੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਭੁਪੇਸ਼ ਬਘੇਲ ਦੇ ਪੁੱਤਰ ਚੇਤੰਨਿਆ ਬਘੇਲ (Chetanya Baghel) ਨੂੰ ਕਥਿਤ ਸ਼ਰਾਬ ਘਪਲੇ (Liquor scams) ਨਾਲ ਸਬੰਧਤ ਦੋ ਮਾਮਲਿਆਂ 'ਚ ਜ਼ਮਾਨਤ (Bail) ਦੇ ਦਿੱਤੀ ਹੈ । ਈ. ਡੀ. ਨੇ ਕੀ...

ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਸਮਾਗਮਾਂ ਦਾ ਪ੍ਰੋਗਰਾਮ ਕੀਤਾ ਜਾਰੀ

ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਸਮਾਗਮਾਂ ਦਾ ਪ੍ਰੋਗਰਾਮ ਕੀਤਾ ਜਾਰੀ

ਚੰਡੀਗੜ੍ਹ , 3 ਜਨਵਰੀ 2026 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਵਲੋਂ ਗਣਤੰਤਰ ਦਿਵਸ ਦੇ ਸਮਾਗਮਾਂ ਦਾ ਪ੍ਰੋਗਰਾਮ ਜਾਰੀ ਕਰ ਦਿਤਾ ਗਿਆ ਹੈ । ਕੌਣ ਕਿਥੇ ਲਹਿਰਾਏਗਾ ਝੰਡਾ ਗਣਤੰਤਰ ਦਿਵਸ (Republic Day) ਦੇ ਜਾਰੀ ਕੀਤੇ ਗਏ ਪ੍ਰੋਗਰਾਮਾਂ ਦੇ ਸ਼ਡਿਊਲ ਦੇ ਚਲਦਿਆਂ ਪਟਿਆਲਾ ਵਿਖੇ...

ਸੰਘਣੀ ਧੁੰਦ ਕਾਰਨ 93 ਮਿੰਟ ਲਖਨਊ ਦੇ ਚੱਕਰ ਕੱਟ ਕੇ ਦਿੱਲੀ ਪਰਤੀ ਫਲਾਈਟ

ਸੰਘਣੀ ਧੁੰਦ ਕਾਰਨ 93 ਮਿੰਟ ਲਖਨਊ ਦੇ ਚੱਕਰ ਕੱਟ ਕੇ ਦਿੱਲੀ ਪਰਤੀ ਫਲਾਈਟ

ਲਖਨਊ, 3 ਜਨਵਰੀ 2026 : ਸੰਘਣੀ ਧੁੰਦ ਕਾਰਨ ਦਿੱਲੀ ਤੋਂ ਲਖਨਊ ਆ ਰਹੀ ਏਅਰ ਇੰਡੀਆ ਐਕਸਪ੍ਰੈੱਸ (Air India Express) ਦੀ ਇਕ ਉਡਾਣ ਲੈਂਡ ਨਹੀਂ ਕਰ ਸਕੀ ਅਤੇ 93 ਮਿੰਟ ਤੱਕ ਆਸਮਾਨ 'ਚ ਚੱਕਰ ਦਿੱਲੀ ਪਰਤ ਗਈ । ਪਾਇਲਟ ਨੇ ਕੀਤੀ ਸੀ ਬਹੁਤ ਕੋਸ਼ਿਸ਼ ਏਅਰਪੋਰਟ ਸੂਤਰਾਂ ਅਨੁਸਾਰ ਫਲਾਈਟ ਆਈ. ਐਕਸ.-2171 ਸਵੇਰੇ 6:18 ਵਜੇ ਲਖਨਊ...

12 ਆਈ. ਪੀ. ਐਸ. ਨੂੰ ਪੰਜਾਬ ਸਰਕਾਰ ਬਣਾਇਆ ਡੀ. ਆਈ. ਜੀ.

12 ਆਈ. ਪੀ. ਐਸ. ਨੂੰ ਪੰਜਾਬ ਸਰਕਾਰ ਬਣਾਇਆ ਡੀ. ਆਈ. ਜੀ.

ਪੰਜਾਬ, 3 ਜਨਵਰੀ 2026 :  ਪੰਜਾਬ ਸਰਕਾਰ (Punjab Government) ਨੇ ਦੋ ਵੱਖ ਵੱਖ ਹੁਕਮ ਜਾਰੀ ਕਰਕੇ ਆਈ. ਪੀ. ਐਸ. ਅਧਿਕਾਰੀਆਂ (IPS officers) ਨੂੰ ਤਰੱਕੀ ਦੇ ਕੇ ਡੀ. ਆਈ . ਜੀ. ਅਤੇ ਆਈ. ਜੀ. ਬਣਾਇਆ ਹੈ । ਉਕਤ ਤਰੱਕੀ ਹੁਕਮ ਸਰਕਾਰ ਵੱਲੋਂ ਜਾਰੀ ਕੀਤੇ ਸਨ ਅਤੇ ਤੁਰੰਤ ਲਾਗੂ ਹੋਣਗੇ । ਪਹਿਲਾਂ ਵੀ ਤਰੱਕੀਆਂ ਦੇ ਚੁੱਕੀ ਹੈ...

ਸਾਬਕਾ ਆਈ. ਜੀ. ਨਾਲ ਠੱਗੀ ਮਾਮਲੇ ਵਿਚ ਪੰਜ ਹੋਰ ਗਿ੍ਫ਼ਤਾਰ

ਸਾਬਕਾ ਆਈ. ਜੀ. ਨਾਲ ਠੱਗੀ ਮਾਮਲੇ ਵਿਚ ਪੰਜ ਹੋਰ ਗਿ੍ਫ਼ਤਾਰ

ਪਟਿਆਲਾ , 3 ਜਨਵਰੀ 2026 : ਸ਼ਾਹੀ ਸ਼ਹਿਰ ਪਟਿਆਲਾ ਦੇ ਸਾਬਕਾ ਆਈ. ਜੀ. ਅਮਰ ਸਿੰਘ ਚਾਹਲ (Former I. G. Amar Singh Chahal) ਨਾਲ ਜੁੜੇ ਆਨ ਲਾਈਨ ਠੱਗੀ (Online fraud) ਮਾਮਲੇ ਵਿੱਚ ਪਟਿਆਲਾ ਪੁਲਸ ਨੇ ਇੱਕ ਭਾਜਪਾ ਨੇਤਾ ਸਣੇ ਹੋਰ ਪੰਜ ਲੋਕਾਂ ਨੂੰ ਗ੍ਰਿਫ਼ਤਾਰ (Five people arrested) ਕੀਤਾ ਹੈ । ਗ੍ਰਿਫ਼ਤਾਰ ਕੀਤੇ ਗਏ...