ਹਰਿਆਣਾ ਵਿਚ ਹੈ ਐਲ. ਪੀ. ਜੀ. ਪੈਟਰੋਲੀਅਮ ਵਸਤਾਂ ਦੀ ਸਪਲਾਈ ਆਮ : ਸੈਣੀ

ਹਰਿਆਣਾ ਵਿਚ ਹੈ ਐਲ. ਪੀ. ਜੀ. ਪੈਟਰੋਲੀਅਮ ਵਸਤਾਂ ਦੀ ਸਪਲਾਈ ਆਮ : ਸੈਣੀ

ਚੰਡੀਗੜ੍ਹ, 13 ਮਾਰਚ 2026 : ਮੱਧ ਪੂਰਬ (Middle East) ਵਿਚ ਚੱਲ ਰਹੀ ਭਿਆਨਕ ਜੰਗ ਦੇ ਚਲਦਿਆਂ ਜੋ ਗੈਸ (Gas) ਅਤੇ ਪੈਟਰੋਲੀਅਮ ਪਦਾਰਥਾਂ (Petroleum products) ਦੀ ਕਮੀ ਆਈ ਹੈ ਸਬੰਧੀ ਸਥਿਤੀ ਹਰਿਆਣਾ ਸਰਕਾਰ ਵਲੋਂ ਸਪੱਸ਼ਟ ਕੀਤੀ ਹੈ । ਕੀ ਆਖਿਆ ਹੈ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ...

ਮਹਿਲਾ ਬੀ. ਐਲ. ਓ. ਨੂੰ ਕੁੱਤੇ ਵਲੋਂ ਵੱਢਣ ਕਾਰਨ ਹਸਪਤਾਲ ਦਾਖਲ

ਮਹਿਲਾ ਬੀ. ਐਲ. ਓ. ਨੂੰ ਕੁੱਤੇ ਵਲੋਂ ਵੱਢਣ ਕਾਰਨ ਹਸਪਤਾਲ ਦਾਖਲ

ਮੁਕੇਰੀਆਂ, 13 ਮਾਰਚ 2026 : ਪੰਜਾਬ ਦੇ ਮੁਕੇਰੀਆਂ (Mukerian) ਦੇ ਇਕ ਖੇਤਰ ਵਿਖੇ ਬੀ. ਐਲ. ਓ. ਦੇ ਤੌਰ ਤੇ ਡਿਊਟੀ ਨਿਭਾ ਰਹੀ ਮਹਿਲਾ ਨੂੰ ਕੁੱਤੇ ਵਲੋਂ ਵੱਢਣ (Dog bite) ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਹੜੇ ਖੇਤਰ ਵਿਚ ਵਾਪਰਿਆ ਘਟਨਾਕ੍ਰਮ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਘਰ-ਘਰ ਜਾ ਕੇ ਸਰਵੇੇਖਣ...

ਕੇਸ਼ਵ ਗੋਇਲ ਨੇ ਸੰਭਾਲਿਆ ਪੀ. ਐਸ. ਈ. ਬੀ. ਵਿਚ ਸਕੱਤਰ ਵਜੋਂ ਅਹੁਦਾ

ਕੇਸ਼ਵ ਗੋਇਲ ਨੇ ਸੰਭਾਲਿਆ ਪੀ. ਐਸ. ਈ. ਬੀ. ਵਿਚ ਸਕੱਤਰ ਵਜੋਂ ਅਹੁਦਾ

ਚੰਡੀਗੜ੍ਹ, 13 ਮਾਰਚ 2026 : ਪੰਜਾਬ ਦੇ ਜਿਲਾ ਮੋਹਾਲੀ ਵਿਖੇ ਬਣੇ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵਿਖੇ ਕੇਸ਼ਵ ਗੋਇਲ ਨੇ ਬਤੌਰ ਨਵੇਂ ਸਿੱਖਿਆ ਸਕੱਤਰ (Education Secretary) ਵਜੋਂ ਅਹੁਦਾ ਸੰਭਾਲ ਲਿਆ ਹੈ । ਅਹੁਦਾ ਸੰਭਾਲਣ ਮੌਕੇ ਕੇਸ਼ਵ ਗੋਇਲ ਨੇ ਕੀ ਆਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ...

ਮਿਸ਼ੀਗਨ ਵਿਚ ਯਹੂਦੀ ਪ੍ਰਾਰਥਨਾ ਸਥਾਨ ਤੇ ਗੋਲੀਬਾਰੀ ਕਰਨ ਵਾਲਾ ਖੁਦ ਵੀ ਢੇਰ

ਮਿਸ਼ੀਗਨ ਵਿਚ ਯਹੂਦੀ ਪ੍ਰਾਰਥਨਾ ਸਥਾਨ ਤੇ ਗੋਲੀਬਾਰੀ ਕਰਨ ਵਾਲਾ ਖੁਦ ਵੀ ਢੇਰ

ਅਮਰੀਕਾ, 13 ਮਾਰਚ 2026 : ਅਮਰੀਕਾ (America) ਦੇਸ਼ ਦੇ ਸ਼ਹਿਰ ਮਿਸ਼ੀਗਨ ਵਿਖੇ ਇਕ ਯਹੂਦੀ ਪ੍ਰਾਰਥਨਾ ਸਥਾਨ ਤੇ ਹਮਲਾ ਕਰਨ ਤੋਂ ਬਾਅਦ ਹਮਲਾਵਰ ਦੇ ਖੁਦ ਦੇ ਵੀ ਮਾਰੇ ਜਾਣ ਦਾ ਪਤਾ ਚੱਲਿਆ ਹੈ । ਕੀ ਨਾਮ ਯਹੂਦੀ ਪ੍ਰਾਰਥਨਾ ਅਸਥਾਨ ਦਾ ਜਿਥੇ ਹਮਲਾ ਹੋਇਆ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਮਿਸ਼ੀਗਨ (Michigan) ਵਿਖੇ ਜੋ ਇਕ...

ਕ੍ਰਿਕਟ ਦੇ ਖੇਤਰ ਦੇ ਨਾਮਣਾ ਖੱਟ ਰਹੇ ਵੱਖ-ਵੱਖ ਖਿਡਾਰੀਆਂ ਦਾ ਹੋਵੇਗਾ ਸਨਮਾਨ

ਕ੍ਰਿਕਟ ਦੇ ਖੇਤਰ ਦੇ ਨਾਮਣਾ ਖੱਟ ਰਹੇ ਵੱਖ-ਵੱਖ ਖਿਡਾਰੀਆਂ ਦਾ ਹੋਵੇਗਾ ਸਨਮਾਨ

ਨਵੀਂ ਦਿੱਲੀ, 13 ਮਾਰਚ 2026 : ਭਾਰਤ ਦੇਸ਼ ਦੀ ਕ੍ਰਿਕਟ ਟੀਮ ਦੇ ਖਿਡਾਰੀਆਂ ਦਾ ਬੀ. ਸੀ. ਸੀ. ਆਈ. (B. C. C. I.) ਵਲੋਂ ਛੇਤੀ ਹੀ ਸਨਮਾਨ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਸ ਕਿਸ ਦਾ ਕੀਤਾ ਜਾਵੇਗਾ ਸਨਮਾਨ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (Board of Control for Cricket in India)...

ਬੀ. ਐੱਸ. ਐੱਫ. ਦੇ ਡੀ. ਆਈ. ਜੀ. ਦੇ ਕਾਫਲੇ `ਤੇ ਹਮਲਾ ਕਰਕੇ ਵਾਹਨ ਸਾੜਿਆ

ਬੀ. ਐੱਸ. ਐੱਫ. ਦੇ ਡੀ. ਆਈ. ਜੀ. ਦੇ ਕਾਫਲੇ `ਤੇ ਹਮਲਾ ਕਰਕੇ ਵਾਹਨ ਸਾੜਿਆ

ਸਿਲਾਂਗ, 13 ਮਾਰਚ 2026 : ਭਾਰਤ ਦੇਸ਼ ਦੇ ਮੇਘਾਲਿਆ (Meghalaya) ਦੇ ਗਾਰੋ ਹਿਲਜ ਖੇਤਰ ਵਿਖੇ ਬੀ. ਐਸ. ਐਫ. ਦੇ ਡੀ. ਆਈ. ਜੀ. ਦੇ ਕਾਫਲੇ ਤੇ ਹਮਲਾ (Attack) ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਹਮਲਾ ਕਰਕੇ ਵਾਹਨ ਸਾੜੇ ਤੇ ਜਵਾਨਾਂ ਕੀਤੇ ਜ਼ਖ਼ਮੀ ਮੇਘਾਲਿਆ ਦੇ ਗਾਰੋ ਹਿੱਲਜ਼ ਖੇਤਰ `ਚ ਜਾਗੋ ਅਸ਼ਾਂਤੀ ਦਰਮਿਆਨ ਬਾਰਡਰ...

ਤਿੰਨ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇੇਲਨ ਦੀ ਸ਼ੁਰੂਆਤ ਅੱਜ ਕਰਨਗੇ ਮੁੱਖ ਮੰਤਰੀ

ਤਿੰਨ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇੇਲਨ ਦੀ ਸ਼ੁਰੂਆਤ ਅੱਜ ਕਰਨਗੇ ਮੁੱਖ ਮੰਤਰੀ

ਮੋਹਾਲੀ, 13 ਮਾਰਚ 2026 : ਪੰਜਾਬ ਦੇ ਮੋਹਾਲੀ ਵਿਖੇ ਤਿੰਨ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (Progressive Punjab Investors Summit) ਦੀ ਸ਼ੁਰੂਆਤ ਅੱਜ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਕੀਤੀ ਜਾਵੇਗੀ । ਕੈਬਨਿਟ ਮੰਤਰੀ ਅਰੋੜਾ ਨੇ ਦਿੱਤੀ ਸੰਮੇਲਨ ਸਬੰਧੀ ਜਾਣਕਾਰੀ ਪੰਜਾਬ ਦੇ...

ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ ਦੇ ਘਾਟ ਉਤਰੇ ਨੌਜਵਾਨ ਦਾ ਕੀਤਾ ਸੰਸਕਾਰ

ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ ਦੇ ਘਾਟ ਉਤਰੇ ਨੌਜਵਾਨ ਦਾ ਕੀਤਾ ਸੰਸਕਾਰ

ਯਮੁਨਾਨਗਰ, 13 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਯਮੁਨਾਨਗਰ ਦੇ ਵਸਨੀਕ ਨੌਜਵਾਨ ਜਿਸਦੀ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ ਦਾ ਬੀਤੇ ਦਿਨੀਂ ਸੰਸਕਾਰ (Funeral) ਕੀਤਾ ਗਿਆ ਹੈ । ਕਦੋਂ ਹੋਈ ਸੀ ਨੌਜਵਾਨ ਦੀ ਕੈਨੇਡਾ ਵਿਖੇ ਮੌਤ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਯਮੁਨਾਨਗਰ (Yamunanagar) ਦਾ 24 ਸਾਲਾ...

ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 51ਵੇਂ ਦਿਨ ਕੀਤੀ 505 ਥਾਵਾਂ ਤੇ ਛਾਪੇਮਾਰੀ

ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 51ਵੇਂ ਦਿਨ ਕੀਤੀ 505 ਥਾਵਾਂ ਤੇ ਛਾਪੇਮਾਰੀ

ਚੰਡੀਗੜ੍ਹ, 13 ਮਾਰਚ 2026 : ਪੰਜਾਬ ਵਿਚ ਗੈਂਗਸਟਰਾਂ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਸ਼ੁਰੂ ਕੀਤੀ ਗਈ ਗੈਂਗਸਟਰਾਂ 'ਤੇ ਵਾਰ ਮੁਹਿੰਮ (Campaign against gangsters) ਦੇ 51ਵੇਂ ਦਿਨ 505 ਥਾਵਾਂ ਤੇ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ । 219 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 7 ਹਥਿਆਰ ਕੀਤੇ ਬਰਾਮਦ ਡੀ. ਜੀ. ਪੀ....

ਫਾਰੂਕ ਅਬਦੁੱਲਾ ਤੇ ਹਮਲਾ ਕਰਨ ਵਾਲੇ ਜਾਮਵਾਲ ਦਾ ਪੰਜ ਦਿਨਾਂ ਪੁਲਸ ਰਿਮਾਂਡ

ਫਾਰੂਕ ਅਬਦੁੱਲਾ ਤੇ ਹਮਲਾ ਕਰਨ ਵਾਲੇ ਜਾਮਵਾਲ ਦਾ ਪੰਜ ਦਿਨਾਂ ਪੁਲਸ ਰਿਮਾਂਡ

ਜੰਮੂ, 13 ਮਾਰਚ 2026 : ਭਾਰਤ ਦੇਸ਼ ਦੇ ਸੂਬੇੇ ਜੰਮੂ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ (Former Chief Minister Farooq Abdullah) ਤੇ ਹਮਲਾ ਕਰਨ ਵਾਲੇ ਵਿਅਕਤੀ ਦਾ ਅਦਾਲਤ ਨੇ ਪੰਜ ਦਿਨਾਂ ਪੁਲਸ ਰਿਮਾਂਡ (Police remand) ਦੇ ਦਿੱਤਾ ਹੈ । ਕੌਣ ਹੈ ਇਹ ਜਾਮਵਾਲ ਪ੍ਰਾਪਤ ਜਾਣਕਾਰੀ ਅਨੁਸਾਰ ਕਮਲ ਸਿੰਘ ਜਾਮਵਾਲ ਉਹ...