ਨਵੀਂ ਦਿੱਲੀ, 15 ਦਸੰਬਰ 2025 : ਸਾਲ 2012 `ਚ ਮਹਾਰਾਸ਼ਟਰ `ਚ 2 ਸਾਲ ਦੀ ਇਕ ਬੱਚੀ ਦੀ ਅਗਵਾ (Kidnapping) ਕਰਨ ਪਿੱਛੋਂ ਜਬਰ-ਜ਼ਨਾਹ (Rape) ਤੇ ਹੱਤਿਆ (Murder) ਦੇ ਦੋਸ਼ੀ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਦੌਪਦੀ ਮੁਰਮੂ (President Daupadi Murmu) ਨੇ ਰੱਦ ਕਰ ਦਿੱਤੀ ਹੈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ।...









