ਚੰਡੀਗੜ੍ਹ, 3 ਫਰਵਰੀ, 2026 : ਸਾਬਕਾ ਵਿਧਾਇਕ ਡਾਕਟਰ ਨਵਜੋਤ ਕੌਰ ਸਿੱਧੂ (Dr. Navjot Kaur Sidhu) ਨੇ ਸੋੋਸ਼ਲ ਮੀਡੀਆ ਤੇ ਇਕ ਪੋਸਟ ਸਾਂਝੀ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲਿਖਿਆ ਕਿ ਰਾਜਾ ਵੜਿੰੰਗ ਤੁਹਾਨੂੰ ਇਲਾਜ ਦੀ ਲੋੜ ਹੈ । ਹੋਰ ਕੀ ਕੀ ਆਖਿਆ ਡਾਕਟਰ ਸਿੱਧੂ ਨੇ ਡਾਕਟਰ ਨਵਜੋਤ ਕੌਰ...









