ਮੇਰੀ ਹਾਈਕਮਾਨ ਨਾਲ ਗੱਲ ਚੱਲ ਰਹੀ ਹੈ ਤੇ ਮੈਂ ਸੱਚ ਬੋਲਿਆ ਸੀ : ਸਿੱਧੂ

ਮੇਰੀ ਹਾਈਕਮਾਨ ਨਾਲ ਗੱਲ ਚੱਲ ਰਹੀ ਹੈ ਤੇ ਮੈਂ ਸੱਚ ਬੋਲਿਆ ਸੀ : ਸਿੱਧੂ

ਚੰਡੀਗੜ੍ਹ, 9 ਦਸੰਬਰ 2025 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰੰਘ ਰਾਜਾ ਵੜਿੰਗ ਵਲੋਂ ਬੀਤੇ ਦਿਨੀਂ ਪਾਰਟੀ ਵਿਚੋਂ ਮੁਅੱਤਲ (Suspension) ਕੀਤੇ ਜਾਣ ਤੋਂ ਬਾਅਦ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਸਿੱਧੂ (Navjot Kaur Sidhu) ਨੇ ਕਿਹਾ ਕਿ ਮੇਰੀ ਹਾਈ ਕਮਾਨ ਨਾਲ ਗੱਲ ਚੱਲ ਰਹੀ...

ਬਾਬਰੀ ਮਸਜਿਦ` ਦੇ ਨਿਰਮਾਣ ਲਈ ਮਿਲਿਆ 1.3 ਕਰੋੜ ਰੁਪਏ ਦਾ ਚੰਦਾ

ਬਾਬਰੀ ਮਸਜਿਦ` ਦੇ ਨਿਰਮਾਣ ਲਈ ਮਿਲਿਆ 1.3 ਕਰੋੜ ਰੁਪਏ ਦਾ ਚੰਦਾ

ਬੇਹਰਾਮਪੁਰ, 9 ਦਸੰਬਰ 2025 : ਪੱਛਮੀ ਬੰਗਾਲ (West Bengal) ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਵਿਧਾਇਕ ਹੁਮਾਯੂੰ ਕਬੀਰ (Suspended MLA Humayun Kabir) ਵੱਲੋਂ ਮੁਰਸਿ਼ਦਾਬਾਦ ਜਿ਼ਲੇ `ਚ `ਬਾਬਰੀ ਮਸਜਿਦ` ਦੀ ਸ਼ੈਲੀ `ਚ ਮਸਜਿਦ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਹੁਣ ਤੱਕ ਲਗਭਗ 1.3 ਕਰੋੜ ਰੁਪਏ ਦਾ ਚੰਦਾ...

ਯੁੱਧ ਨਸਿ਼ਆਂ ਵਿਰੁੱਧ ਦੇ 282ਵੇਂ ਦਿਨ 89 ਨਸ਼ਾ ਤਸਕਰ ਕਾਬੂ

ਯੁੱਧ ਨਸਿ਼ਆਂ ਵਿਰੁੱਧ ਦੇ 282ਵੇਂ ਦਿਨ 89 ਨਸ਼ਾ ਤਸਕਰ ਕਾਬੂ

ਚੰਡੀਗੜ੍ਹ 9 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੰਜਾਬ ਵਿਚ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸਿ਼ਆਂ ਵਿਰੁੱਧ (War on drugs) ਦੇ 282ਵੇਂ ਦਿਨ ਪੰਜਾਬ ਪੁਲਸ ਨੇ 89 ਤਸਕਰਾਂ ਨੂੰ ਕਾਬੂ (89 smugglers arrested) ਕੀਤਾ ਹੈ । ਦੱਸਣਯੋਗ ਹੈ ਕਿ ਉਕਤ ਮੁਹਿੰਮ ਨੂੰ ਅਮਲੀ ਜਾਮਾ...

ਅਮਰੀਕੀ ਵਕੀਲ ਨੇ ਕੇਂਦਰ ਸਰਕਾਰ ਤੋਂ ਫਲਾਈਟ ਰਿਕਾਰਡਰ ਡਾਟਾ ਮੰਗਿਆ

ਅਮਰੀਕੀ ਵਕੀਲ ਨੇ ਕੇਂਦਰ ਸਰਕਾਰ ਤੋਂ ਫਲਾਈਟ ਰਿਕਾਰਡਰ ਡਾਟਾ ਮੰਗਿਆ

ਅਹਿਮਦਾਬਾਦ, 9 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ (Ahmedabad) `ਚ 12 ਜੂਨ ਨੂੰ ਹੋਏ ਏਅਰ ਇੰਡੀਆ ਜਹਾਜ਼ ਹਾਦਸੇ (Air India plane crash) `ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਵਾਲੇ ਘੱਟੋ-ਘੱਟ 130 ਪਰਿਵਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਅਮਰੀਕੀ ਹਵਾਬਾਜ਼ੀ ਵਕੀਲ (American aviation...

ਬਰੇਲੀ ਪੋਸਟਰ ਵਿਵਾਦ ਵਿਚ ਮੌਲਾਨਾ ਤੌਕੀਰ ਰਜ਼ਾ ਸਮੇਤ 38 ਵਿਰੁੱਧ ਚਾਰਜਸ਼ੀਟ ਦਾਇਰ

ਬਰੇਲੀ ਪੋਸਟਰ ਵਿਵਾਦ ਵਿਚ ਮੌਲਾਨਾ ਤੌਕੀਰ ਰਜ਼ਾ ਸਮੇਤ 38 ਵਿਰੁੱਧ ਚਾਰਜਸ਼ੀਟ ਦਾਇਰ

ਬਰੇਲੀ, 9 ਦਸੰਬਰ 2025 : `ਆਈ ਲਵ ਮੁਹੰਮਦ` ਪੋਸਟਰ ਵਿਵਾਦ (`I Love Muhammad` poster controversy) ਨੂੰ ਲੈ ਕੇ ਭੜਕੀ ਹਿੰਸਾ ਦੇ ਮਾਮਲੇ ਵਿਚ ਪੁਲਸ ਨੇ ਮੁੱਖ ਮੁਲਜ਼ਮ ਮੌਲਾਨਾ ਤੌਕੀਰ ਰਜ਼ਾ (Maulana Tauqir Raza) ਸਮੇਤ 38 ਲੋਕਾਂ ਵਿਰੁੱਧ ਸਥਾਨਕ ਅਦਾਲਤ ਵਿਚ ਚਾਰਜਸ਼ੀਟ ਦਾਇਰ (Chargesheet filed) ਕੀਤੀ ਹੈ ।...

ਦੰਗਾ ਮਾਮਲੇ `ਚ 10 ਮੁਲਜ਼ਮ 19 ਸਾਲ ਬਾਅਦ ਹੋਏ ਬਰੀ

ਦੰਗਾ ਮਾਮਲੇ `ਚ 10 ਮੁਲਜ਼ਮ 19 ਸਾਲ ਬਾਅਦ ਹੋਏ ਬਰੀ

ਠਾਣੇ, 9 ਦਸੰਬਰ 2025 : ਮਹਾਰਾਸ਼ਟਰ ਦੇ ਸ਼ਹਿਰ ਠਾਣੇ ਦੀ ਇਕ ਅਦਾਲਤ (A court in Thane) ਨੇ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਦੰਗਾ ਕਰਨ ਅਤੇ ਪੁਲਸ ਮੁਲਾਜ਼ਮਾਂ ਦੀ ਹੱਤਿਆ ਦੀ ਕੋਸਿ਼ਸ਼ ਦੇ 19 ਸਾਲ ਪੁਰਾਣੇ ਮਾਮਲੇ `ਚ 10 ਮੁਲਜ਼ਮਾਂ ਨੂੰ ਬਰੀ (10 accused acquitted) ਕਰ ਦਿੱਤਾ ਹੈ । ਅਦਾਲਤ ਨੇ ਇਸਤਗਾਸਾ ਪੱਖ ਵੱਲੋਂ ਪੇਸ਼...

ਪੁਲਸ ਸਟੇਸ਼ਨ `ਚ ਔਰਤ ਨਾਲ ਜਬਰ-ਜਨਾਹ ਮਾਮਲੇ ਵਿਚ ਕਾਂਸਟੇਬਲ ਗ੍ਰਿਫਤਾਰ

ਪੁਲਸ ਸਟੇਸ਼ਨ `ਚ ਔਰਤ ਨਾਲ ਜਬਰ-ਜਨਾਹ ਮਾਮਲੇ ਵਿਚ ਕਾਂਸਟੇਬਲ ਗ੍ਰਿਫਤਾਰ

ਪਾਲਘਰ, 9 ਦਸੰਬਰ 2025 : ਮਹਾਰਾਸ਼ਟਰ ਦੇ ਪਾਲਘਰ ਜਿ਼ਲੇ (Palghar district) ਵਿਚ ਇਕ ਔਰਤ ਨਾਲ ਕਥਿਤ ਤੌਰ `ਤੇ ਜਬਰ-ਜਨਾਹ (Rape) ਕਰਨ ਦੇ ਦੋਸ਼ ਵਿਚ ਇਕ ਪੁਲਸ ਕਾਂਸਟੇਬਲ ਨੂੰ ਗ੍ਰਿਫ਼ਤਾਰ (Police constable arrested) ਕੀਤਾ ਗਿਆ ਹੈ । ਪਾਲਘਰ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਕਥਿਤ ਘਟਨਾ ਕਾਸਾ ਪੁਲਸ...

ਕਾਂਗਰਸੀ ਐਮ. ਪੀ. ਰੰਧਾਵਾ ਨੇ ਭੇਜਿਆ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ

ਕਾਂਗਰਸੀ ਐਮ. ਪੀ. ਰੰਧਾਵਾ ਨੇ ਭੇਜਿਆ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ

ਚੰਡੀਗੜ੍ਹ, 9 ਦਸੰਬਰ 2025 : ਪੰਜਾਬ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ (Sukhjinder Randhawa) ਨੇ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ (Dr. Navjot Kaur Sidhu) ਨੂੰ ਕਾਨੂੰਨੀ ਨੋਟਿਸ (Legal notice) ਭੇਜਿਆ ਹੈ । ਸਿੱਧੂ ਨੇ ਰੰਧਾਵਾ ਤੇ ਕੀ ਦੋਸ਼...

ਅਦਾਕਾਰਾ ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਅਦਾਕਾਰ ਦਿਲੀਪ ਬਰੀ

ਅਦਾਕਾਰਾ ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਅਦਾਕਾਰ ਦਿਲੀਪ ਬਰੀ

ਕੋਚੀ, 9 ਦਸੰਬਰ 2025 : ਕੇਰਲ ਦੀ ਇਕ ਅਦਾਲਤ (A court in Kerala) ਨੇ 2017 ਵਿਚ ਕੋਚੀ ਵਿਚ ਇਕ ਅਦਾਕਾਰਾ ਦੇ ਜਿਨਸੀ ਸ਼ੋਸ਼ਣ (Actress sexual harassment) ਨਾਲ ਸਬੰਧਤ ਇਕ ਮਾਮਲੇ ਵਿਚੋਂ ਸੋਮਵਾਰ ਨੂੰ ਮਲਿਆਲਮ ਫਿਲਮ ਅਦਾਕਾਰ ਦਿਲੀਪ (Malayalam film actor Dileep) ਨੂੰ ਬਰੀ ਕਰ ਦਿੱਤਾ । ਹਾਲਾਂਕਿ, ਅਦਾਲਤ ਨੇ ਮੁੱਖ...

66 ਡਾਕਟਰਾਂ ਦੀ ਛੁੱਟੀ ਰੱਦ 16 ਨੂੰ ਕਾਰਨ ਦੱਸੋ ਨੋਟਿਸ

66 ਡਾਕਟਰਾਂ ਦੀ ਛੁੱਟੀ ਰੱਦ 16 ਨੂੰ ਕਾਰਨ ਦੱਸੋ ਨੋਟਿਸ

ਚੰਡੀਗੜ੍ਹ, 9 ਦਸੰਬਰ 2025 : ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਦਿਨ ਤੋਂ ਦੋ ਦਿਨ ਲਈ ਸਮੂਹਿਕ ਛੁੱਟੀ ਤੇ ਗਏ ਡਾਕਟਰਾਂ ਦੀ ਹੜ੍ਹਤਾਲ (Doctors' strike) ਦੇ ਮੱਦੇਨਜ਼ਰ ਯਮੁਨਾਨਗਰ ਦੇ ਸੀ. ਐਮ. ਓ. ਨੇ 66 ਡਾਕਟਰਾਂ ਦੀ ਛੁੱਟੀ ਰੱਦ (Leave of 66 doctors cancelled) ਕਰਦਿਆਂ 16 ਡਾਕਟਰਾਂ ਨੂੰ ਕਾਰਨ ਦੱਸੋ ਨੋਟਿਸ (Show...