ਸਰਹਿੰਦ ਰੇਲਵੇ ਲਾਈਨ ਤੇ ਹੋਇਆ ਜ਼ਬਰਦਸਤ ਧਮਾਕਾ

ਸਰਹਿੰਦ ਰੇਲਵੇ ਲਾਈਨ ਤੇ ਹੋਇਆ ਜ਼ਬਰਦਸਤ ਧਮਾਕਾ

ਫ਼ਤਿਹਗੜ੍ਹ ਸਾਹਿਬ, 24 ਜਨਵਰੀ 2026 : ਪੰਜਾਬ ਦੇ ਜਿ਼ਲਾ ਫਤਿਹਗੜ੍ਹ ਸਾਹਿਬ ਅਧੀਨ ਆਉਂਦੀ ਸਰਹਿੰਦ ਰੇਲਵੇ ਲਾਈਨ (Sirhind Railway Line) ਤੇ ਧਮਾਕਾ ਹੋਣ ਕਾਰਨ ਮਾਲ ਰੇਲ ਗੱਡੀ ਦੇ ਇੰਜਣ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ । ਧਮਾਕਾ ਹੋਣ ਕਾਰਨ ਕੀ ਹੋਇਆ ਹੈ ਕੋਈ ਜ਼ਖ਼ਮੀ ਪ੍ਰਾਪਤ ਜਾਣਕਾਰੀ ਅਨਸਾਰ ਫ਼ਤਿਹਗੜ੍ਹ ਸਾਹਿਬ ਅਧੀਨ ਆਉਂਦੀ...

ਮੁੰਬਈ ਪੁਲਸ ਨੇ ਕੀਤਾ ਅਦਾਕਾਰ ਕਮਲ ਆਰ. ਖਾਨ ਨੂੰ ਗ੍ਰਿਫ਼ਤਾਰ

ਮੁੰਬਈ ਪੁਲਸ ਨੇ ਕੀਤਾ ਅਦਾਕਾਰ ਕਮਲ ਆਰ. ਖਾਨ ਨੂੰ ਗ੍ਰਿਫ਼ਤਾਰ

ਮੁੰਬਈ, 24 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੀ ਪੁਲਸ (Mumbai Police) ਨੇ ਪ੍ਰਸਿੱਧ ਅਦਾਕਾਰ ਕਮਲ ਆਰ. ਖਾਨ ਨੂੰ ਰਸਮੀ ਤੌਰ ਤੇ ਗ੍ਰਿਫ਼ਤਾਰ (Arrested) ਕਰ ਲਿਆ ਹੈ । ਕਿਊਂ ਕੀਤਾ ਗਿਆ ਹੈ ਖਾਨ ਨੂੰ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਅਦਾਕਾਰ ਕਮਲ ਆਰ. ਖਾਨ (Actor Kamal R. Khan) ਨੂੰ...

ਐੱਸ. ਆਈ. ਆਰ. ਨੂੰ ਲੈ ਕੇ ਮਾਨਸਿਕ ਤਣਾਅ ਨੇ ਲਈ ਵਿਅਕਤੀਆਂ ਦੀ ਜਾਨ : ਮਮਤਾ

ਐੱਸ. ਆਈ. ਆਰ. ਨੂੰ ਲੈ ਕੇ ਮਾਨਸਿਕ ਤਣਾਅ ਨੇ ਲਈ ਵਿਅਕਤੀਆਂ ਦੀ ਜਾਨ : ਮਮਤਾ

ਕੋਲਕਾਤਾ, 24 ਜਨਵਰੀ 2026 : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Chief Minister Mamata Banerjee) ਨੇ ਦਾਅਵਾ ਕੀਤਾ ਹੈ ਕਿ ਸੂਬੇ `ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਨੂੰ ਲੈ ਕੇ ਮਾਨਸਿਕ ਤਣਾਅ ਤੇ ਘਬਰਾਹਟ ਕਾਰਨ ਹੁਣ ਤੱਕ ਘੱਟੋ-ਘੱਟ 110 ਵਿਅਕਤੀਆਂ ਦੀ ਮੌਤ (110 people died) ਹੋ...

ਪਾਕਿਸਤਾਨ ਵਿਚ ਆਤਮਘਾਤੀ ਬੰਬ ਧਮਾਕੇ ਕਾਰਨ ਪੰਜ ਲੋਕਾਂ ਦੀ ਮੌਤ

ਪਾਕਿਸਤਾਨ ਵਿਚ ਆਤਮਘਾਤੀ ਬੰਬ ਧਮਾਕੇ ਕਾਰਨ ਪੰਜ ਲੋਕਾਂ ਦੀ ਮੌਤ

ਪਾਕਿਸਤਾਨ, 24 ਜਨਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਖੈਬਰ ਪਖਤੂਨਖਵਾ ਸੂਬੇ ਵਿਖੇ ਇਕ ਆਤਮਘਾਤੀ ਹਮਲਾ ਹੋਣ ਦੇ ਚਲਦਿਆਂ ਪੰਜ ਵਿਅਕਤੀਆਂ ਦੀ ਮੌਤ ਤੇ 10 ਜ਼ਖ਼ਮੀ (10 injured) ਹੋ ਗਏ ਹਨ । ਕਿਸ ਵੇਲੇ ਹੋਇਆ ਧਮਾਕਾ ਪ੍ਰਾਪਤ ਜਾਣਕਾਰੀ ਅਨੁਸਾਰ ਜੋ ਪਾਕਿਸਤਾਨ ਦੇ ਖੈਬਰ-ਪਖਤੂਨਖਵਾ...

ਪੜ੍ਹਾਈ ਕਰ ਰਹੇ ਵਿਦਿਆਰਥੀ ਦਾ ਗੋਲੀ ਮਾਰ ਕੇ ਕੀਤਾ ਕਤਲ

ਪੜ੍ਹਾਈ ਕਰ ਰਹੇ ਵਿਦਿਆਰਥੀ ਦਾ ਗੋਲੀ ਮਾਰ ਕੇ ਕੀਤਾ ਕਤਲ

ਲੁਧਿਆਣਾ, 24 ਜਨਵਰੀ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਦੇ ਪਿੰਡ ਤਲਵਾੜਾ ਵਿਖੇ ਇਕ ਪੜ੍ਹਾਈ ਕਰ ਰਹੇ ਨੌਜਵਾਨ ਦਾ ਇਕ ਵਿਅਕਤੀ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਵਿਦਿਆਰਥੀ ਜਿਸਦਾ ਕਤਲ ਕਰ ਦਿੱਤਾ ਗਿਆ ਪ੍ਰਾਪਤ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਤਲਵਾੜਾ ਪਿੰਡ ਨੇੜੇ ਇੱਕ ਐਮ. ਬੀ. ਏ. ਕਰ ਰਹੇ...

ਖਾਈ ਵਿਚ ਡਿੱਗ ਕੇ ਮਰਨ ਵਾਲੇ ਫੌਜੀ ਜਵਾਨਾਂ ਵਿਚ ਸ਼ਾਮਲ ਸੀ ਹਰਿਆਣਵੀ ਨੌਜਵਾਨ

ਖਾਈ ਵਿਚ ਡਿੱਗ ਕੇ ਮਰਨ ਵਾਲੇ ਫੌਜੀ ਜਵਾਨਾਂ ਵਿਚ ਸ਼ਾਮਲ ਸੀ ਹਰਿਆਣਵੀ ਨੌਜਵਾਨ

ਹਰਿਆਣਾ, 23 ਜਨਵਰੀ 2026 : ਜੰਮੂ ਕਸ਼ਮੀਰ (Jammu and Kashmir) ਵਿਖੇ ਜੋ ਫੌਜੀ ਜਵਾਨਾਂ ਨਾਲ ਭਰੀ ਗੱਡੀ ਖਾਈ ਵਿਚ ਡਿੱਗ ਗਈ ਸੀ ਦੇ ਵਿਚ ਮਰਨ ਵਾਲਿਆਂ ਵਿਚ ਹਰਿਆਣਵੀ ਨੌਜਵਾਨ (Haryanvi youth) ਵੀ ਸ਼ਾਮਲ ਸੀ । ਕੌਣ ਹੈ ਇਹ ਹਰਿਆਣਵੀ ਫੌਜੀ ਨੌਜਵਾਨ ਪ੍ਰਾਪਤ ਜਾਣਕਾਰੀ ਅਨੁਸਾਰ ਫੌਜੀ ਜਵਾਨਾਂ ਦੀ ਖਾਈ ਵਿਚ ਡਿੱਗੀ ਗੱਡੀ ਵਿਚ...

ਘਰ ਦੀ ਛੱਤ ਡਿੱਗਣ ਕਰਕੇ ਤਿੰਨ ਛੋਟੇ ਬੱਚੇ ਹੋਏ ਜ਼ਖ਼ਮੀ

ਘਰ ਦੀ ਛੱਤ ਡਿੱਗਣ ਕਰਕੇ ਤਿੰਨ ਛੋਟੇ ਬੱਚੇ ਹੋਏ ਜ਼ਖ਼ਮੀ

ਚੰਡੀਗੜ੍ਹ, 23 ਜਨਵਰੀ 2026 : ਉਤਰ ਭਾਰਤ ਵਿਚ ਪੈ ਰਹੇ ਮੀਂਹ ਤੇ ਤੇਜ ਹਵਾਵਾਂ ਦੇ ਚਲਦਿਆਂ ਅੱਜ ਚੰਡੀਗੜ੍ਹ ਦੇ ਮਨੀਮਾਜਰਾ (Manimajra) ਦੇ ਗੋਵਿੰਦਪੁਰ ਖੇਤਰ ਵਿਚ ਮਕਾਨ ਦੀ ਛੱਤ ਡਿੱਗਣ (Roof collapse) ਕਰਕੇ ਬੱਚੇ ਜ਼ਖ਼ਮੀ ਹੋ ਗਏ । ਕਿੰਨੇ ਬੱਚੇ ਦੱਬ ਗਏ ਸੀ ਮਲਬੇ ਹੇਠਾਂ ਪ੍ਰਾਪਤ ਜਾਣਕਾਰੀ ਅਨੁਸਾਰ ਮਨੀਮਾਜਰਾ ਦੇ ਗੋਵਿੰਦਪੁਰ...

ਹਾਈਕੋਰਟ ‘ਚ ਹੋਈ ਅੰਮ੍ਰਿਤਪਾਲ ਦੀ ਬਜਟ ਸੈਸ਼ਨ ਵਾਲੀ ਪਟੀਸ਼ਨ ਤੇ ਸੁਣਵਾਈ

ਹਾਈਕੋਰਟ ‘ਚ ਹੋਈ ਅੰਮ੍ਰਿਤਪਾਲ ਦੀ ਬਜਟ ਸੈਸ਼ਨ ਵਾਲੀ ਪਟੀਸ਼ਨ ਤੇ ਸੁਣਵਾਈ

ਚੰਡੀਗੜ੍ਹ,23 ਜਨਵਰੀ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵਿਚ ਅੱਜ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਬਜਟ ਸੈਸ਼ਨ ਵਿਚ ਸ਼ਾਮਲ ਹੋਣ ਵਾਲੀ ਪਟੀਸ਼ਨ ਤੇ ਸੁਣਵਾਈ ਹੋਈ । ਫੈਸਲਾ ਲੈਣ ਲਈ ਅਦਾਲਤ ਨੇ ਦਿੱਤੇ ਅਥਾਰਿਟੀ ਨੂੰ ਹੁਕਮ ਮੈਂਬਰ ਪਾਰਲੀਮੈਂਟ...

ਮੀਂਹ ਤੇ ਬਰਫਬਾਰੀ ਦੇ ਚਲਦਿਆਂ ਮਾਤਾ ਵੈਸ਼ਨੋ ਦੇਵੀ ਯਾਤਰਾ ਅਸਥਾਈ ਤੌਰ ਤੇ ਮੁਅੱਤਲ

ਮੀਂਹ ਤੇ ਬਰਫਬਾਰੀ ਦੇ ਚਲਦਿਆਂ ਮਾਤਾ ਵੈਸ਼ਨੋ ਦੇਵੀ ਯਾਤਰਾ ਅਸਥਾਈ ਤੌਰ ਤੇ ਮੁਅੱਤਲ

ਜੰਮੂ ਕਸ਼ਮੀਰ, 23 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ (Jammu and Kashmir) ਦੇ ਕੱਟੜਾ ਵਿਖੇ ਬਣੇ ਮਾਤਾ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ (Yatra) ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ ਹੈ । ਕਿਊਂ ਕੀਤਾ ਗਿਆ ਹੈ ਅਜਿਹਾ ਪ੍ਰਾਪਤ ਜਾਣਕਾਰੀ ਅਨੁਸਾਰ ਉਤਰ ਭਾਰਤ ਜਿਥੇ ਵੱਖ-ਵੱਖ ਥਾਵਾਂ ਤੇ ਪੱਛਮੀ ਗੜਬੜੀ ਦੇ...

ਸਿ਼ਮਲਾ ਅਤੇ ਮਨਾਲੀ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਨੇ ਠਾਰੇ ਲੋਕ

ਸਿ਼ਮਲਾ ਅਤੇ ਮਨਾਲੀ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਨੇ ਠਾਰੇ ਲੋਕ

ਚੰਡੀਗੜ੍ਹ, 23 ਜਨਵਰੀ 2026 : ਉਤਰ ਭਾਰਤ ਵਿਚ ਪੱਛਮੀ ਗੜਬੜੀ ਦੇ ਚਲਦਿਆਂ ਸਮੁੱਚੇ ਉਤਰ ਭਾਰਤ (North India) ਦਾ ਮੌਸਮ ਇੱਕੋਦਮ ਬਦਲ ਚੁੱਕਿਆ ਹੈ ਕਿ ਕਿਤੇ ਮੀਂਹ ਤੇ ਕਿਤੇ ਬਰਫਬਾਰੀ ਹੋ ਰਹੀ ਹੈ । ਤੇਜ ਹਵਾਵਾਂ ਤੇ ਮੀਂਹ ਕਾਰਨ ਡਿੱਗਿਆ ਤਾਪਮਾਨ ਪੱਛਮੀ ਗੜਬੜੀ (Western disturbance) ਦੇ ਸਰਗਰਮ ਹੋਣ ਕਾਰਨ ਉੱਤਰੀ ਭਾਰਤ ਵਿੱਚ...