ਮਦਰਾਸ ਹਾਈ ਕੋਰਟ ਦੇ ਜੱਜ ਨੂੰ `ਆਰ. ਐੱਸ. ਐੱਸ. ਦਾ ਜੱਜ` ਕਹੇ ਜਾਣ ਤੇ ਹੰਗਾਮਾ

ਮਦਰਾਸ ਹਾਈ ਕੋਰਟ ਦੇ ਜੱਜ ਨੂੰ `ਆਰ. ਐੱਸ. ਐੱਸ. ਦਾ ਜੱਜ` ਕਹੇ ਜਾਣ ਤੇ ਹੰਗਾਮਾ

ਨਵੀਂ ਦਿੱਲੀ, 6 ਦਸੰਬਰ 2025 : ਡੀ. ਐੱਮ. ਕੇ. ( D. M. K.) ਦੇ ਇਕ ਸੀਨੀਅਰ ਨੇਤਾ ਟੀ. ਆਰ. ਬਾਲੂ (T. R. Balu) ਨੇ ਤਾਮਿਲਨਾਡੂ ਦੀ ਇਕ ਦਰਗਾਹ ਨੇੜੇ ਇਕ ਮੰਦਰ `ਚ `ਕਾਰਤੀਗਾਈ ਦੀਪਮ` ਦਾ ਮੁੱਦਾ ਸ਼ੁੱਕਰਵਾਰ ਲੋਕ ਸਭਾ `ਚ ਉਠਾਉਂਦਿਆਂ ਮਦਰਾਸ ਹਾਈ ਕੋਰਟ ਦੇ ਇਕ ਜੱਜ ਨੂੰ `ਆਰ. ਐੱਸ. ਐੱਸ. ਦਾ ਜੱਜ` (`R. S. S. Judge`) ਕਹਿ...

ਭਾਰਤ-ਨੇਪਾਲ ਸਰਹੱਦ `ਤੇ ਕੈਨੇਡਾ ਦਾ ਨਾਗਰਿਕ ਗ੍ਰਿਫ਼ਤਾਰ

ਭਾਰਤ-ਨੇਪਾਲ ਸਰਹੱਦ `ਤੇ ਕੈਨੇਡਾ ਦਾ ਨਾਗਰਿਕ ਗ੍ਰਿਫ਼ਤਾਰ

ਮਹਾਰਾਜਗੰਜ, 6 ਦਸੰਬਰ 2025 : ਉੱਤਰ ਪ੍ਰਦੇਸ਼ `ਚ ਭਾਰਤ-ਨੇਪਾਲ ਸਰਹੱਦ (India-Nepal border) `ਤੇ ਸੋਨੌਲੀ ਇਮੀਗ੍ਰੇਸ਼ਨ ਚੌਕੀ `ਤੇ ਕੈਨੇਡਾ ਦੇ ਇਕ ਨਾਗਰਿਕ ਨੂੰ ਕਥਿਤ ਤੌਰ ਤੇ ਜਾਅਲੀ ਵੀਜ਼ੇ (Fake visas) ਦੀ ਵਰਤੋਂ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਮੁਲਜਮ ਕਰ ਰਿਹਾ ਸੀ ਵਿਮਲ ਡਾਂਸ ਦੇ ਨਾਮ ਦੇ...

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਸਿਆ ਰਾਬਰਟ ਵਾਡਰਾ ਤੇ ਸਿ਼ਕੰਜਾ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਸਿਆ ਰਾਬਰਟ ਵਾਡਰਾ ਤੇ ਸਿ਼ਕੰਜਾ

ਨਵੀਂ ਦਿੱਲੀ, 6 ਦਸੰਬਰ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਯੂ. ਕੇ. ਸਥਿਤ ਹਥਿਆਰ ਡੀਲਰ ਸੰਜੇ ਭੰਡਾਰੀ ਨਾਲ ਸਬੰਧਤ ਮਨੀ ਲਾਂਡਰਿੰਗ (Money laundering) ਮਾਮਲੇ ਵਿੱਚ ਕਾਰੋਬਾਰੀ ਰਾਬਰਟ ਵਾਡਰਾ ਵਿਰੁੱਧ ਚਾਰਜਸ਼ੀਟ ਦਾਇਰ (Chargesheet filed) ਕੀਤੀ ਹੈ । ਦੱਸਣਯੋਗ ਹੈ...

ਕਰਨਾਟਕ ਦੇ ਕਾਲਜ ਵਿਚ ਹਿਜਾਬ ਤੇ ਭਗਵਾ ਸ਼ਾਲ ਨੂੰ ਲੈ ਕੇ ਮੁੜ ਵਿਵਾਦ

ਕਰਨਾਟਕ ਦੇ ਕਾਲਜ ਵਿਚ ਹਿਜਾਬ ਤੇ ਭਗਵਾ ਸ਼ਾਲ ਨੂੰ ਲੈ ਕੇ ਮੁੜ ਵਿਵਾਦ

ਹਾਵੇਰੀ, 6 ਦਸੰਬਰ 2025 : ਕਰਨਾਟਕ (Karnataka) ਦੇ ਹਾਵੇਰੀ ਜਿ਼ਲੇ ਦੇ ਇਕ ਕਾਲਜ ਵਿਚ ਕੁਝ ਵਿਦਿਆਰਥਣਾਂ ਹਿਜਾਬ (Hijab) ਤੇ ਕੁਝ ਵਿਦਿਆਰਥੀ ਭਗਵਾ ਸ਼ਾਲਾਂ (Saffron shawls) ਪਹਿਨ ਕੇ ਪਹੁੰਚੇ ਜਿਸ ਕਾਰਨ ਕੈਂਪਸ `ਚ ਤਣਾਅ ਪੈਦਾ ਹੋ ਗਿਆ । ਵਾਰ-ਵਾਰ ਸਿ਼ਕਾਇਤ ਕਰਨ ਤੇ ਵੀ ਮੁੱਦੇ ਨੂੰ ਹੱਲ ਕਰਨ ਲਈ ਨਹੀਂ ਕੀਤੀ ਗਈ ਕੋਈ...

ਦਿੱਲੀ `ਚ ਮਾਲਜ਼ ਅਤੇ ਮੈਟਰੋ ਸਟੇਸ਼ਨਾਂ `ਤੇ ਵਿਕੇਗੀ ਪ੍ਰੀਮੀਅਮ ਸ਼ਰਾਬ

ਦਿੱਲੀ `ਚ ਮਾਲਜ਼ ਅਤੇ ਮੈਟਰੋ ਸਟੇਸ਼ਨਾਂ `ਤੇ ਵਿਕੇਗੀ ਪ੍ਰੀਮੀਅਮ ਸ਼ਰਾਬ

ਨਵੀਂ ਦਿੱਲੀ, 6 ਦਸੰਬਰ 2025 : ਦੇਸ਼ ਦੀ ਰਾਜਧਾਨੀ `ਚ ਹੁਣ ਸ਼ਰਾਬ ਦੀ ਵਿਕਰੀ (Alcohol sales) ਦੇ ਨਿਯਮ ਬਦਲ ਸਕਦੇ ਹਨ । ਡ੍ਰਾਫਟ ਅਨੁਸਾਰ ਦਿੱਲੀ `ਚ ਸ਼ਰਾਬ (Liquor in Delhi) ਦੀਆਂ ਦੁਕਾਨਾਂ ਦਾ ਲਾਇਸੈਂਸ ਨਿੱਜੀ ਕੰਪਨੀਆਂ ਨੂੰ ਪ੍ਰਚੂਨ ਵਿਕਰੀ ਲਈ ਨਹੀਂ ਦਿੱਤਾ ਜਾਵੇਗਾ । ਸਰਕਾਰੀ ਏਜੰਸੀਆਂ ਖੋਲ੍ਹਣਗੀਆਂ ਦੁਕਾਨਾਂ !...

ਤਾਏ ਨੇ ਭਤੀਜੇ ਦਾ ਕੀਤਾ ਕਤਲ

ਤਾਏ ਨੇ ਭਤੀਜੇ ਦਾ ਕੀਤਾ ਕਤਲ

ਮੋਗਾ, 6 ਦਸੰਬਰ 2025 : ਪੰਜਾਬ ਦੇ ਸ਼ਹਿਰ ਮੋਗਾ (Moga) ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ (Village Machhike) ਵਿੱਚ ਜ਼ਮੀਨੀ ਵਿਵਾਦ ਨੇ ਸ਼ਨੀਵਾਰ ਸਵੇਰੇ ਉਸ ਸਮੇਂ ਭਿਆਨਕ ਰੂਪ ਧਾਰਨ ਕਰ ਲਿਆ ਜਦੋਂ ਖੇਤਾਂ ਵਿੱਚ ਝਗੜੇ ਦੌਰਾਨ ਚਾਚੇ ਨੇ ਆਪਣੇ ਭਤੀਜੇ ਨੂੰ ਗੋਲੀ ਮਾਰ ਕੇ ਕਤਲ (Murder by shooting) ਕਰ ਦਿੱਤਾ । ਚਾਚਾ...

ਪਟਨਾ ਦਾ ਖ਼ਤਰਨਾਕ ਇਨਾਮੀ ਕਾਤਲ ਲੁਧਿਆਣਾ ਤੋਂ ਗ੍ਰਿਫਤਾਰ

ਪਟਨਾ ਦਾ ਖ਼ਤਰਨਾਕ ਇਨਾਮੀ ਕਾਤਲ ਲੁਧਿਆਣਾ ਤੋਂ ਗ੍ਰਿਫਤਾਰ

ਲੁਧਿਆਣਾ, 6 ਦਸੰਬਰ 2025 : ਚਾਰ ਕਤਲਾਂ (Four murders) ਦੇ ਮਾਮਲਿਆਂ ਵਿਚ ਲੋੜੀਂਦਾ ਅਤੇ 25 ਹਜ਼ਾਰ ਰੁਪਏ ਦਾ ਇਨਾਮੀ ਖਤਰਨਾਕ ਅਪਰਾਧੀ ਸੁਬੋਧ ਰਾਏ (Subodh Roy) ਆਖਿਰਕਾਰ ਪੁਲਸ ਦੇ ਹੱਥੇ ਚੜ੍ਹ ਗਿਆ । ਪਟਨਾ ਪੁਲਸ ਨੇ ਵੀਰਵਾਰ ਰਾਤ ਲੁਧਿਆਣਾ ਦੇ ਟਿੱਬਾ ਰੋਡ ਇਲਾਕੇ ਦੇ ਰਮੇਸ਼ ਨਗਰ ਤੋਂ ਦਬੋਚ (Debauchery) ਲਿਆ । 4 ਕਤਲਾਂ...

ਅੰਮ੍ਰਿਤਪਾਲ ਮਹਿਰੋ ਤੇ ਸਾਥੀ ਨੂੰ ਬਠਿੰਡਾ ਕੋਰਟ ਨੇ ਐਲਾਨਿਆਂ ਅਪਰਾਧੀ

ਅੰਮ੍ਰਿਤਪਾਲ ਮਹਿਰੋ ਤੇ ਸਾਥੀ ਨੂੰ ਬਠਿੰਡਾ ਕੋਰਟ ਨੇ ਐਲਾਨਿਆਂ ਅਪਰਾਧੀ

ਬਠਿੰਡਾ, 6 ਦਸੰਬਰ 2025 : ਮਾਨਯੋਗ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ (Amritpal Singh Mehron) ਜੋ ਯੂ. ਏ. ਈ. ਵਿਚ ਲੁਕਿਆ ਹੋਇਆ ਹੈ ਅਤੇ ਉਸ ਦੇ ਸਾਥੀ ਰਣਜੀਤ ਸਿੰਘ ਨੂੰ ਅਦਾਲਤੀ ਕਾਰਵਾਈ ਤੋਂ ਭੱਜਣ ਤੋਂ ਬਾਅਦ ਅਪਰਾਧੀ ਐਲਾਨ (Criminal declaration) ਦਿੱਤਾ ਹੈ । ਅਦਾਲਤ ਵੱਲੋਂ ਇਹ ਕਾਰਵਾਈ ਸੋਸ਼ਲ ਮੀਡੀਆ ਇਨਫਲੂਐਂਸਰ...

ਆਨ-ਲਾਈਨ ਨਿਵੇਸ਼ ਦੇ ਨਾਮ ਤੇ ਬਜ਼ੁਰਗ ਨਾਲ ਹੋਈ ਸਾਈਬਰ ਠੱਗੀ

ਆਨ-ਲਾਈਨ ਨਿਵੇਸ਼ ਦੇ ਨਾਮ ਤੇ ਬਜ਼ੁਰਗ ਨਾਲ ਹੋਈ ਸਾਈਬਰ ਠੱਗੀ

ਮਹਾਰਾਸ਼ਟਰ, 6 ਦਸੰਬਰ 2025 : ਮਹਾਰਾਸ਼ਟਰ ਦੇ ਠਾਣੇ ਸ਼ਹਿਰ (Thane city) ਵਿੱਚ 78 ਸਾਲ ਦੀ ਉਮਰ ਦੇ ਬਜ਼ੁਰਗ ਵਿਅਕਤੀ (Elderly person) ਨੂੰ ਆਨ-ਲਾਈਨ ਨਿਵੇਸ਼ (Online investment)  ਕਰਵਾਉਣ ਦੇ ਨਾਮ ਹੇਠ ਸਾਈਬਰ ਠੱਗੀ (Cyber ​​fraud) ਕਰ ਲਈ ਗਈ । ਦੱਸਣਯੋਗ ਹੈ ਕਿ ਨਿਵੇਸ਼ ਕਰਵਾਉਣ ਵਾਲਿਆਂ ਵਲੋਂ ਬਜ਼ੁਰਗ ਨੂੰ ਨਿਵੇਸ਼...

ਈ. ਡੀ. ਨੇ ਮਨੀ ਲਾਂਡਰਿੰਗ ਮਾਮਲੇ `ਚ ਮੁੜ ਕਸਿਆ ਸਿ਼ਕੰਜਾ

ਈ. ਡੀ. ਨੇ ਮਨੀ ਲਾਂਡਰਿੰਗ ਮਾਮਲੇ `ਚ ਮੁੜ ਕਸਿਆ ਸਿ਼ਕੰਜਾ

ਨਵੀਂ ਦਿੱਲੀ, 6 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨਾਲ ਸਬੰਧਤ ਕੰਪਨੀਆਂ ਵਿਰੁੱਧ ਮਨੀ ਲਾਂਡਰਿੰਗ (Money laundering) ਦੀ ਆਪਣੀ ਜਾਂਚ ਦੇ ਹਿੱਸੇ ਵਜੋਂ 1,120 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ । 18 ਜਾਇਦਾਦਾਂ...