ਲਖੀਮਪੁਰ ਖੇੜੀ, 1 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ (Lakhimpur Kheri) ਵਿੱਚ ਗੁਰਦੁਆਰੇ ਦੇ ਦੋ ਸੇਵਾਦਾਰਾਂ `ਤੇ ਰਸਤਾ ਮੰਗਣ ਨੂੰ ਲੈ ਕੇ ਵਧੀ ਗੱਲ ਦੇ ਚਲਦਿਆਂ ਕਈ ਵਿਅਕਤੀਆਂ ਨੇ ਹਮਲਾ (Attack) ਕਰ ਦਿੱਤਾ । ਦੱਸਣਯੋਗ ਹੈ ਕਿ ਉਕਤ ਘਟਨਾ ਨਿਘਾਸਨ ਥਾਣਾ ਖੇਤਰ ਦੇ ਅਧੀਨ ਆਉਂਦੇ ਲੁਧੌਰੀ ਪਿੰਡ ਵਿਚ ਵਾਪਰੀ । ਇਸ...








