ਨਵੀਂ ਦਿੱਲੀ, 21 ਜੁਲਾਈ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਰਾਜੇਂਦਰ ਨਗਰ ਵਿਖੇ ਇਕ ਵਿਦਿਆਰਥੀ ਜਿਸ ਵਲੋਂ ਯੂ. ਪੀ. ਐਸ. ਸੀ. ਦੀ ਤਿਆਰੀ ਕੀਤੀ ਜਾ ਰਹੀ ਸੀ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਮ੍ਰਿਤਕ : ਦਿੱਲੀ ਵਿਖੇ ਖੁਦਕੁਸ਼ੀ (Suicide) ਕਰਨ ਵਾਲੇ ਵਿਦਿਆਰਥੀ ਦੀ ਪਤਾਣ ਤਰੁਣ...




