by Moderator | Feb 4, 2026 | Breaking, India, India News, Latest News, News, Politics
ਨਵੀਂ ਦਿੱਲੀ, 4 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਸੰਸਦ ਭਵਨ (Parliament House) ਦੇ ਬਾਹਰ ਅੱਜ ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਵਿਚਕਾਰ ਇਕਦਮ ਹੀ ਤਿੱਖੀ ਬਹਿਸ ਸ਼ੁਰੂ ਹੋ ਗਈ । ਕੀ ਆਖਿਆ ਰਾਹੁਲ ਗਾਂਧੀ ਤੇ ਬਿੱਟੂ ਨੇ ਇਕ ਦੂਸਰੇ ਨੂੰ ਦਿੱਲੀ ਵਿਖੇ ਸੰਸਦ ਭਵਨ ਦੇ ਬਾਹਰ ਹੱਥਾਂ ਵਿਚ ਤਖ਼ਤੀਆਂ ਲੈ ਕੇ...
by Moderator | Feb 4, 2026 | Breaking, International, Latest News, News, Uncategorized
ਮੈਲਬੌਰਨ, 4 ਫਰਵਰੀ 2026 : ਆਸਟ੍ਰੇਲੀਆ (Australia) ਦੇ ਮੈਲਬੋਰਨ ਵਿਖੇ ਇਕ 13 ਸਾਲਾ ਲੜਕੇ ਵਲੋਂ ਸਮੁੰਦਰ (Sea) ਵਿਚ ਫਸ ਗਈਆਂ ਤਿੰਨ ਕੀਮਤੀ ਜਾਨਾਂ (Three precious lives) ਨੂੰ ਹਿੰਮਤ ਸਦਕਾ ਬਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਸੀ ਮਾਮਲਾ ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਪਰਥ ਦਾ ਰਹਿਣ ਵਾਲਾ ਇਕ ਪਰਿਵਾਰ...
by Moderator | Feb 4, 2026 | Breaking, Haryana, Latest News, News, Uncategorized
ਹਰਿਆਣਾ, 4 ਫਰਵਰੀ 2026 : 9ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਡਿਜ਼ੀਟਲ ਸਿੱਖਿਆ (Digital education) ਪ੍ਰਣਾਲੀ ਤਹਿਤ ਹੀ ਸਿੱਖਿਆ ਮਿਲ ਸਕੇ ਦੇ ਚਲਦਿਆਂ ਵੰਡੇ ਗਏ ਟੈਬਲੈਟ ਵਾਪਸ ਲੈ ਲਏ ਗਏ ਹਨ । ਕੀ ਕਾਰਨ ਰਿਹਾ ਵਿਦਿਆਰਥੀਆਂ ਤੋਂ ਟੈਬਲੈਟ ਵਾਪਸ ਲੈਣ ਦਾ ਪ੍ਰਾਪਤ ਜਾਣਕਾਰੀ ਮੁਤਾਬਕ ਹਰਿਆਣਾ ਸਰਕਾਰ (Haryana...
by Moderator | Feb 4, 2026 | Breaking, Latest News, News, Politics, PUNJAB, Punjab News
ਚੰਡੀਗੜ੍ਹ, 4 ਫਰਵਰੀ 2026 : ਸ਼ੋ੍ਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ । ਕੀ ਆਖਿਆ ਮਜੀਠੀਆ ਨੇ ਬਿਕਰਮ ਸਿੰਘ ਮਜੀਠੀਆ (Bikram Singh Majithia) ਜੋ ਕਿ...
by Moderator | Feb 4, 2026 | Breaking, Crime, India, India News, Latest News, News
ਉਤਰ ਪ੍ਰਦੇਸ਼, 4 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਵਿਖੇ ਤਿੰਨ ਸਕੀਆਂ ਭੈਣਾਂ (Three wise sisters) ਵਲੋਂ ਇਕੱਠਿਆਂ ਹੀ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕਿਵੇਂ ਵਾਪਰਿਆ ਹਾਦਸਾ ਗਾਜੀਆਬਾਦ (Ghaziabad) ਵਿਖੇ ਜੋ ਤਿੰਨ ਸਕੀਆਂ ਭੈਣਾਂ ਵਲੋਂ...
by Moderator | Feb 4, 2026 | Breaking, Crime, International, Latest News, News, PUNJAB, Punjab News
ਚੰਡੀਗੜ੍ਹ, 4 ਫਰਵਰੀ 2026 : ਵਿਦੇਸ਼ੀ ਧਰਤੀ ਦੱਖਣੀ ਕੋਰੀਆ (South Korea) ਵਿਖੇ ਇਕ ਪੰਜਾਬੀ ਵਿਅਕਤੀ ਵਲੋਂ ਦੂਸਰੇ ਪੰਜਾਬੀ ਵਿਅਕਤੀ ਦਾ ਕਤਲ (Murder) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਮ੍ਰਿਤਕ ਪੰਜਾਬੀ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਜਿਸ ਪੰਜਾਬੀ ਵਿਅਕਤੀ ਦਾ ਇਕ ਹੋਰ ਪੰਜਾਬੀ ਵਿਅਕਤੀ ਵਲੋਂ ਦੱਖਣੀ...