ਲਾਲ ਕਿਲੇ ਕੋਲ ਫਰਜ਼ੀ ਐੱਨ. ਆਈ. ਏ. ਅਧਿਕਾਰੀ ਗ੍ਰਿਫ਼ਤਾਰ

ਲਾਲ ਕਿਲੇ ਕੋਲ ਫਰਜ਼ੀ ਐੱਨ. ਆਈ. ਏ. ਅਧਿਕਾਰੀ ਗ੍ਰਿਫ਼ਤਾਰ

ਨਵੀਂ ਦਿੱਲੀ, 20 ਫਰਵਰੀ 2026 : ਦਿੱਲੀ ਵਿਖੇ ਬਣੇ ਲਾਲ ਕਿਲੇ ਦੇ ਨੇੜੇ ਤੋਂ ਦਿੱਲੀ ਪੁਲਸ (Delhi Police) ਵਲੋਂ ਜੰਮੂ-ਕਸ਼ਮੀਰ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਸ ਕਾਰਨ ਕੀਤਾ ਗਿਆ ਹੈ ਵਿਅਕਤੀ ਨੂੰ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਵਲੋਂ ਜੋ ਇਕ ਵਿਅਕਤੀ ਨੂੰ...

ਸੁਪਰੀਮ ਕੋਰਟ ਦੇ ਹੁਕਮ `ਤੇ ਫਿਲਮ ਤੋਂ `ਘੂਸਖੋਰ ਪੰਡਤ` ਦਾ ਨਾਮ ਹਟਾਇਆ

ਸੁਪਰੀਮ ਕੋਰਟ ਦੇ ਹੁਕਮ `ਤੇ ਫਿਲਮ ਤੋਂ `ਘੂਸਖੋਰ ਪੰਡਤ` ਦਾ ਨਾਮ ਹਟਾਇਆ

ਨਵੀਂ ਦਿੱਲੀ, 20 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਦੇ ਹੁਕਮ `ਤੇ ਫਿਲਮ ਤੋਂ `ਘੂਸਖੋਰ ਪੰਡਤ` (Ghuskhor Pandit) ਨਾਂ ਹਟਾ ਦਿੱਤਾ ਗਿਆ ਹੈ । ਸੁਪਰੀਮ ਕੋਰਟ ਨੇ ਕਰ ਦਿੱਤਾ ਪਟੀਸ਼ਨ ਦਾ ਨਿਪਟਾਰਾ ਫਿਲਮ ਨਿਰਮਾਤਾ ਨੀਰਜ ਪਾਂਡੇ (Filmmaker Neeraj...

ਛੱਤੀਸਗੜ੍ਹ `ਚ ਸੈਨ ਸਮਾਜ ਨੇ ਲਿਆ ਇਕ ਅਹਿਮ ਫੈਸਲਾ

ਛੱਤੀਸਗੜ੍ਹ `ਚ ਸੈਨ ਸਮਾਜ ਨੇ ਲਿਆ ਇਕ ਅਹਿਮ ਫੈਸਲਾ

ਬਾਲੋਦ, 20 ਫਰਵਰੀ 2026 : ਭਾਰਤ ਦੇੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਵਿਖੇ ਸਦੀਆਂ ਤੋਂ ਚੱਲੇ ਆ ਰਹੇ ਸੈਨ ਸਮਾਜ ਵਲੋਂ ਇਕ ਬਹੁਤ ਹੀ ਅਹਿਮ ਫ਼ੈੈਸਲਾ ਲਏ ਜਾਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਫ਼ੈਸਲਾ ਕੀਤਾ ਗਿਆ ਹੈ ਸੈਨ ਸਮਾਜ ਵਲੋਂ ਮਿਲੀ ਜਾਣਕਾਰੀ ਮੁਤਾਬਕ ਛੱਤੀਸਗੜ੍ਹ ਵਿਖੇ ਸੈਨ ਸਮਾਜ (San Samaj) ਵਲੋਂ ਜੋ...

ਬੀ. ਐਸ. ਸੀ. ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਬੀ. ਐਸ. ਸੀ. ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਜਲੰਧਰ, 20 ਫਰਵਰੀ 2026 : ਬਾਬਾ ਫਰੀਦ ਯੂਨੀਵਰਸਿਟੀ (Baba Farid University) ਰੀਜ਼ਨਲ ਸੈਂਟਰ ਗੋਇੰਦਵਾਲ ਸਾਹਿਬ ਵਿਖੇ ਬੀ. ਐਸ. ਸੀ. ਨਰਸਿੰਗ ਦੀ ਵਿਦਿਆਰਥਣ ਵਲੋਂ ਖੁਦਕੁਸ਼ੀ ਕਰ ਲਏ ਜਾਣ ਦਾ ਪਤਾ ਚੱਲਿਆ ਹੈ । ਕੌਣ ਹੈ ਇਹ ਵਿਦਿਆਰਥਣ ਮਿਲੀ ਜਾਣਕਾਰੀ ਬਾਬਾ ਫਰੀਦ ਯੂਨੀਵਰਸਿਟੀ ਰੀਜ਼ਨਲ ਸੈਂਟਰ ਗੋਇੰਦਵਾਲ ਸਾਹਿਬ (Regional...

ਗੁਰਦੁਆਰਾ ਨਿਆਂਇਕ ਕਮਿਸ਼ਨ ਅੱਗੇ ਪੇਸ਼ ਹੋ ਝੀਂਡਾ ਨੇ ਕੀਤਾ ਜਵਾਬ ਪੇਸ਼

ਗੁਰਦੁਆਰਾ ਨਿਆਂਇਕ ਕਮਿਸ਼ਨ ਅੱਗੇ ਪੇਸ਼ ਹੋ ਝੀਂਡਾ ਨੇ ਕੀਤਾ ਜਵਾਬ ਪੇਸ਼

ਹਰਿਆਣਾ, 20 ਫਰਵਰੀ 2026 : ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ (Haryana Gurdwara Management Committee) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਅੱਜ ਗੁਰਦੁਆਰਾ ਨਿਆਂਇਕ ਕਮਿਸ਼ਨ ਅੱਗੇ ਪੇਸ਼ ਹੋ ਕੇ ਆਪਣਾ ਜਵਾਬ ਪੇਸ਼ ਕੀਤਾ ਹੈ । ਕੀ ਆਖਿਆ ਪ੍ਰਧਾਨ ਝੀਂਡਾ ਨੇ ਗੁਰਦੁਆਰਾ ਨਿਆਂਇਕ ਕਮਿਸ਼ਨ (Gurdwara Judicial...

ਲਾਲ ਕਿਲੇ ਕੋਲ ਫਰਜ਼ੀ ਐੱਨ. ਆਈ. ਏ. ਅਧਿਕਾਰੀ ਗ੍ਰਿਫ਼ਤਾਰ

ਰਾਹੁਲ ਗਾਂਧੀ ਸਮੇਤ ਕਾਂਗਰਸ ਸੰਸਦ ਮੈਂਬਰਾਂ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਜੈਪੁਰ, 20 ਫਰਵਰੀ 2026 : ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਅਤੇ ਵਿਰੋਧੀ ਧਿਰ ਦੇ 25 ਹੋਰ ਸੰਸਦ ਮੈਂਬਰਾਂ ਨੂੰ ਗੋਲੀ ਮਾਰਨ ਦੀ ਧਮਕੀ (Threat of shooting) ਦੇਣ ਵਾਲੇ ਵਿਅਕਤੀ ਨੂੰ ਰਾਜਸਥਾਨ ਦੇ ਕੋਟਾ `ਚ ਪੁਲਸ ਨੇ ਹਿਰਾਸਤ (Detention) `ਚ ਲੈ ਲਿਆ । ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ । ਕੀ...

ਪੰਜਾਬ ਦਾ ਮਾਹੌਲ ਵਿਗਾੜਨ ਦੀਆਂ ਕੋਸਿ਼ਸ਼ਾਂ ਵਿਚ ਵਿਦੇਸ਼ੀ ਤਕਨਾਲੋਜੀ ਸ਼ਾਮਲ : ਚੀਮਾ

ਪੰਜਾਬ ਦਾ ਮਾਹੌਲ ਵਿਗਾੜਨ ਦੀਆਂ ਕੋਸਿ਼ਸ਼ਾਂ ਵਿਚ ਵਿਦੇਸ਼ੀ ਤਕਨਾਲੋਜੀ ਸ਼ਾਮਲ : ਚੀਮਾ

ਚੰਡੀਗੜ੍ਹ, 20 ਫਰਵਰੀ 2026 : ਪੰਜਾਬ ਵਿਚ ਫੈਲ ਰਹੀਆਂ ਜਾਅਲੀ ਈਮੇਲਾਂ ਬਾਰੇ ਬੋਲਦਿਆਂ ਵਿੱਤ ਮੰਤਰੀ ਪੰਜਾਬ (Finance Minister Punjab) ਚੀਮਾ ਨੇ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੀਆਂ ਕੋਸਿ਼ਸ਼ਾਂ ਵਿਚ ਵਿਦੇਸ਼ੀ ਤਕਨਾਲੋਜੀ ਸ਼ਾਮਲ ਹੈ । ਕੇਂਦਰ ਸਰਕਾਰ ਨੂੰ ਵਿਦੇਸ਼ੀ ਏਜੰਸੀਆਂ ਨਾਲ ਤਾਲਮੇਲ ਕਰਨ ਦੀ ਲੋੜ : ਵਿੱਤ...

ਪੁੱਤਰ ਨੂੰ ਇਟਲੀ ਮਿਲਣ ਲਈ ਜਾਂਦੇ ਵੇਲੇ ਜਹਾਜ਼ ਵਿਚ ਹੀ ਹੋਈ ਪਿਤਾ ਦੀ ਮੌਤ

ਪੁੱਤਰ ਨੂੰ ਇਟਲੀ ਮਿਲਣ ਲਈ ਜਾਂਦੇ ਵੇਲੇ ਜਹਾਜ਼ ਵਿਚ ਹੀ ਹੋਈ ਪਿਤਾ ਦੀ ਮੌਤ

ਨਵੀਂ ਦਿੱਲੀ, 20 ਫਰਵਰੀ 2026 : ਪੰਜਾਬ ਦੇ ਜਿ਼ਲਾ ਹੁਸਿ਼ਆਰਪੁਰ (District Hoshiarpur) ਦੇ ਵਸਨੀਕ ਪਰਗਨ ਸਿੰਘ ਜੋ ਕਿ ਪਤਨੀ ਸਮੇਤ ਪੁੱਤਰ ਨੂੰ ਮਿਲਣ ਲਈ ਇਟਲੀ ਜਾ ਰਹੇ ਸਨ ਦੀ ਜਹਾਜ਼ ਵਿਚ ਹੀ ਮੌਤ (Death) ਹੋ ਗਈ ਹੈ । ਕੀ ਕਾਰਨ ਰਿਹਾ ਪਰਗਨ ਸਿੰਘ ਦੀ ਮੌਤ ਦਾ ਮਿਲੀ ਜਾਣਕਾਰੀ ਅਨੁਸਾਰ ਪਰਗਨ ਸਿੰਘ ਦਿੱਲੀ ਹਵਾਈ ਅੱਡੇ ਤੋਂ...

ਦੋ ਭਾਈਚਰਿਆਂ ਦੀ ਮਾਮੂਲੀ ਤਕਰਾਰ ਨੇ ਧਾਰਿਆ ਭਿਆਨਕ ਲੜਾਈ ਦਾ ਰੂਪ

ਦੋ ਭਾਈਚਰਿਆਂ ਦੀ ਮਾਮੂਲੀ ਤਕਰਾਰ ਨੇ ਧਾਰਿਆ ਭਿਆਨਕ ਲੜਾਈ ਦਾ ਰੂਪ

ਮੱਧ ਪ੍ਰਦੇਸ਼, 20 ਫਰਵਰੀ 2026 : ਬੀਤੀ ਰਾਤ ਮੱਧ ਪ੍ਰਦੇਸ਼ (Madhya Pradesh) ਦੇ ਜਬਲਪੁਰ ਦੇ ਸਿਹੋਰਾ ਵਿਖੇ ਦੋ ਵੱਖ-ਵੱਖ ਵਰਗਾਂ ਦੇ ਲੋਕਾਂ ਵਿਚਾਰ ਮਾਮੂਲੀ ਹੋਈ ਤਕਰਾਬਾਜੀ ਨੇ ਇਕਦਮ ਭਿਆਨਕ ਲੜਾਈ (Battle) ਦਾ ਰੂਪ ਧਾਰ ਲਿਆ ਸੀ । ਕੀ ਕਾਰਨ ਸੀ ਦੋ ਭਾਈਚਾਰਿਆਂ ਵਿਚ ਲੜਾਈ ਦਾ ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ...

ਸੜਕ ਹਾਦਸਾ ਕਰਨ ਦੇ ਮਾਮਲੇ ਵਿਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

ਸੜਕ ਹਾਦਸਾ ਕਰਨ ਦੇ ਮਾਮਲੇ ਵਿਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

ਅਮਰੀਕਾ, 20 ਫਰਵਰੀ 2026 : ਅਮਰੀਕਾ (America) ਦੇ ਇੰਡੀਆਨਾ ਵਿਖੇ ਇਕ ਪੰਜਾਬੀ ਟਰੱਕ ਡਰਾਈਵਰ (Truck driver) ਨੂੰ ਸੜਕ ਹਾਦਸਾ ਕਰਕੇ ਇਕ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਗ੍ਰਿ਼ਫ਼ਤਾਰ (Arrested) ਕੀਤਾ ਗਿਆ ਹੈ । ਕਦੋਂ ਤੇ ਕਿਥੇ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਇੰਡੀਆਨਾ ਵਿਖੇ ਜਿਸ ਪੰਜਾਬੀ...