ਚੰਡੀਗੜ੍ਹ ਦੇ ਸਕੱਤਰੇਤ ‘ਚ ਬੰਬ ਦੀ ਖ਼ਬਰ ਨਾਲ ਪੈ ਗਈਆਂ ਭਾਜੜਾਂ

ਚੰਡੀਗੜ੍ਹ ਦੇ ਸਕੱਤਰੇਤ ‘ਚ ਬੰਬ ਦੀ ਖ਼ਬਰ ਨਾਲ ਪੈ ਗਈਆਂ ਭਾਜੜਾਂ

ਚੰਡੀਗੜ੍ਹ – ਸ਼ਹਿਰ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਸੈਕਟਰ 1 ਸਥਿਤ ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ ਦਾ ਮਾਹੌਲ ਅੱਜ ਅਚਾਨਕ ਉਸ ਵੇਲੇ ਤਣਾਅਪੂਰਨ ਹੋ ਗਿਆ, ਜਦੋਂ ਇੱਕ ਫੋਨ ਕਾਲ ਨੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ। ਦੁਪਹਿਰ ਵੇਲੇ ਰੋਜ਼ਾਨਾ ਵਾਂਗ ਦਫ਼ਤਰੀ ਕੰਮਕਾਜ ਚੱਲ ਰਿਹਾ ਸੀ ਕਿ ਅਚਾਨਕ ਪੁਲਿਸ ਕੰਟਰੋਲ...

ਅੰਮ੍ਰਿਤਸਰ ਦੀ ਇੰਦਰਾ ਕਲੋਨੀ ‘ਚ ਕਿਰਾਏਦਾਰਾਂ ਨੇ ਬਜ਼ੁਰਗ ਮਕਾਨ ਮਾਲਕਣ ਦਾ ਕੀਤਾ ਕਤਲ; ਸੋਨਾ ਤੇ ਪੈਸੇ ਲੁੱਟ ਕੇ ਫਰਾਰ

ਅੰਮ੍ਰਿਤਸਰ ਦੀ ਇੰਦਰਾ ਕਲੋਨੀ ‘ਚ ਕਿਰਾਏਦਾਰਾਂ ਨੇ ਬਜ਼ੁਰਗ ਮਕਾਨ ਮਾਲਕਣ ਦਾ ਕੀਤਾ ਕਤਲ; ਸੋਨਾ ਤੇ ਪੈਸੇ ਲੁੱਟ ਕੇ ਫਰਾਰ

ਅੰਮ੍ਰਿਤਸਰ – ਜ਼ਿਲ੍ਹਾ ਅੰਮ੍ਰਿਤਸਰ ਦੇ ਝਬਾਲ ਰੋਡ 'ਤੇ ਪੈਂਦੀ ਇੰਦਰਾ ਕਲੋਨੀ ਵਿੱਚ ਅੱਜ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਘਰ ਦੇ ਅੰਦਰੋਂ ਇੱਕ ਬਜ਼ੁਰਗ ਮਹਿਲਾ ਦੀ ਖੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ। ਇਹ ਵਾਰਦਾਤ ਰਿਸ਼ਤਿਆਂ ਅਤੇ ਵਿਸ਼ਵਾਸ ਦਾ ਘਾਣ ਕਰਦੀ ਨਜ਼ਰ ਆਈ, ਕਿਉਂਕਿ ਪੁਲਿਸ ਮੁਤਾਬਕ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਕੋਈ ਹੋਰ...

ਅਦਾਲਤ ਨੇ ਦਿੱਤਾ ਸੁਭਾਨ ਰੰਗਰੀਜ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ

ਅਦਾਲਤ ਨੇ ਦਿੱਤਾ ਸੁਭਾਨ ਰੰਗਰੀਜ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ

ਅੰਮ੍ਰਿਤਸਰ, 28 ਜਨਵਰੀ 2026 : ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਪਵਿੱਤਰ ਸਰੋਵਰ ਵਿਚ ਵੁਜ਼ੂ ਕਰਨ ਦੇ ਮਾਮਲੇ ਵਿਚ ਅਦਾਲਤ ਵਿਚ ਪੇਸ਼ ਕੀਤੇ ਗਏ ਸੁਭਾਨ ਰੰਗਰੀਜ਼ ਦਾ ਅਦਾਲਤ ਨੇ ਤਿੰਨ ਦਿਨ ਦਾ ਪੁਲਸ ਰਿਮਾਂਡ (Police remand) ਦਿੱਤਾ ਹੈ । ਕੀ ਸੀ ਮਾਮਲਾ ਸੁਭਾਨ ਰੰਗਰੀਜ (Subhan Rangrij) ਦਿੱਲੀ ਦਾ ਰਹਿਣ...

ਫਰਾਂਸ `ਚ ਸੋਸ਼ਲ ਮੀਡੀਆ ਨਹੀਂ ਚਲਾ ਸਕਣਗੇ 15 ਸਾਲ ਤੋਂ ਘੱਟ ਉਮਰ ਦੇ ਬੱਚੇ

ਫਰਾਂਸ `ਚ ਸੋਸ਼ਲ ਮੀਡੀਆ ਨਹੀਂ ਚਲਾ ਸਕਣਗੇ 15 ਸਾਲ ਤੋਂ ਘੱਟ ਉਮਰ ਦੇ ਬੱਚੇ

ਪੈਰਿਸ, 28 ਜਨਵਰੀ 2026 : ਫਰਾਂਸ (France) ਦੇ ਸੰਸਦ ਮੈਂਬਰਾਂ ਨੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ (Social media) `ਤੇ ਪਾਬੰਦੀ ਸੰਬੰਧੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਸਤੰਬਰ ਵਿਚ ਅਗਲੇ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਤੋਂ ਇਸ ਨੂੰ ਲਾਗੂ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ । ਬਿੱਲ ਵਿਚ...

ਯੂਨੀਫਾਰਮ ਸਿਵਲ ਕੋਡ (ਸੋਧ) ਆਰਡੀਨੈਂਸ-2026 ਉੱਤਰਾਖੰਡ `ਚ ਲਾਗੂ

ਯੂਨੀਫਾਰਮ ਸਿਵਲ ਕੋਡ (ਸੋਧ) ਆਰਡੀਨੈਂਸ-2026 ਉੱਤਰਾਖੰਡ `ਚ ਲਾਗੂ

ਦੇਹਰਾਦੂਨ, 28 ਜਨਵਰੀ 2026 : ਉਤਰਾਖੰਡ (Uttarakhand) `ਚ ਯੂਨੀਫਾਰਮ ਸਿਵਲ ਕੋਡ (ਯੂ. ਸੀ. ਸੀ.) ਲਾਗੂ ਹੋਣ ਦੀ ਪਹਿਲੀ ਵਰ੍ਹੇਗੰਢ ਤੋਂ ਸਿਰਫ਼ ਇਕ ਦਿਨ ਪਹਿਲਾਂ ਮੰਗਲਵਾਰ ਇਸ ਸਬੰਧ `ਚ ਇਕ ਆਰਡੀਨੈਂਸ (Ordinance) ਜਾਰੀ ਕੀਤਾ ਗਿਆ । ਪਛਾਣ ਲੁਕਾ ਕੇ ਕੀਤਾ ਗਿਆ ਵਿਆਹ ਹੋ ਸਕਦਾ ਹੈ ਰੱਦ ਇਸ `ਚ ਮੁੱਖ ਨੁਕਤਾ ਇਹ ਹੈ ਕਿ ਜੇ ਵਿਆਹ...

ਨੇਪਾਲੀ ਜੋੜੇ ਨੇ ਕੀਤੀ ਬਿਲਡਰ ਦੇ ਘਰ `ਚ 18 ਕਰੋੜ ਦੀ ਚੋਰੀ

ਨੇਪਾਲੀ ਜੋੜੇ ਨੇ ਕੀਤੀ ਬਿਲਡਰ ਦੇ ਘਰ `ਚ 18 ਕਰੋੜ ਦੀ ਚੋਰੀ

ਬੈਂਗਲੁਰੂ, 28 ਜਨਵਰੀ 2026 : ਬੈਂਗਲੁਰੂ (Bangalore) ਦੇ ਮਰਾਠਾਹੱਲੀ ਸਥਿਤ ਇਕ ਬਿਲਡਰ ਦੀ ਰਿਹਾਇਸ਼ `ਤੇ ਕੰਮ ਕਰਨ ਵਾਲੇ ਨੇਪਾਲੀ ਪਤੀ-ਪਤਨੀ (Nepali couple) ਉੱਥੋਂ ਨਕਦੀ ਸਮੇਤ 18 ਕਰੋੜ ਰੁਪਏ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਚੋਰੀ (Jewelry theft) ਕਰ ਕੇ ਲੈ ਗਏ । ਪੁਲਸ ਨੇ ਦੱਸਿਆ ਕਿ ਜੋੜਾ ਘਰ `ਚ ਘਰੇਲੂ ਸਹਾਇਕ ਵਜੋਂ...

ਐਸ. ਐਸ. ਪੀ. ਮੋਹਾਲੀ ਦੇ ਦਫ਼ਤਰ ਦੇ ਬਾਹਰ ਸਰੇਆਮ ਕੀਤਾ ਨੌਜਵਾਨ ਦਾ ਕਤਲ

ਐਸ. ਐਸ. ਪੀ. ਮੋਹਾਲੀ ਦੇ ਦਫ਼ਤਰ ਦੇ ਬਾਹਰ ਸਰੇਆਮ ਕੀਤਾ ਨੌਜਵਾਨ ਦਾ ਕਤਲ

ਮੋਹਾਲੀ, 28 ਜਨਵਰੀ 2026 : ਪੰਜਾਬ ਦੇ ਜਿ਼ਲਾ ਮੋਹਾਲੀ (District Mohali) ਦੇ ਐਸ. ਐਸ. ਪੀ. ਦਫ਼ਤਰ ਦੇ ਬਾਹਰ ਕੁੱਝ ਵਿਅਕਤੀਆਂ ਨੇ ਇਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ ਹੈ । ਕੌਣ ਹੈ ਜਿਸਨੂੰ ਉਤਾਰਿਆ ਗਿਆ ਹੈ ਮੌਤ ਦੇ ਘਾਟ ਪੰਜਾਬ ਦੇ ਮੋਹਾਲੀ ਸ਼ਹਿਰ ਦੇ ਐਸ. ਐਸ. ਪੀ. ਆਫਿਸ (S. S. P. Office) ਦੇ...

ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿਚ ਵੁਜ਼ੂ ਕਰਨ ਵਾਲੇ ਨੂੰ ਪੁਲਸ ਨੇ ਲਿਆਂਦਾ ਅੰਮ੍ਰਿਤਸਰ

ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿਚ ਵੁਜ਼ੂ ਕਰਨ ਵਾਲੇ ਨੂੰ ਪੁਲਸ ਨੇ ਲਿਆਂਦਾ ਅੰਮ੍ਰਿਤਸਰ

ਅੰਮ੍ਰਿਤਸਰ, 28 ਜਨਵਰੀ 2026 : ਅੰਮ੍ਰਿਤਸਰ (Amritsar) ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਣੇ ਪਵਿੱਤਰ ਸਰੋਵਰ ਵਿਚ ਵੁਜ਼ੂ ਕਰਨ ਵਾਲੇ ਦਿੱਲੀ ਵਾਸੀ ਸੁਭਾਨ ਰੰਗਰੀਜ ਨੂੰ ਪੰਜਾਬ ਪੁਲਸ (Punjab Police) ਨੇ ਅੰਮ੍ਰਿਤਸਰ ਲਿਆਂਦਾ ਹੈ । ਕੀ ਕਾਰਨ ਸੀ ਰੰਗਰੀਜ ਨੂੰ ਅੰਮ੍ਰਿਤਸਰ ਲਿਆਉਣ ਦਾ ਪੰਜਾਬ ਪੁਲਸ ਨੇ ਜਿਸ ਸੁਭਾਨ ਰੰਗਰੀਜ...

ਪੁਲਸ ਕਮਿਸ਼ਨਰ ਵਿਰੁੱਧ ਅਦਾਲਤ ਨੇ ਕੀਤੇ ਵਾਰੰਟ ਜਾਰੀ

ਪੁਲਸ ਕਮਿਸ਼ਨਰ ਵਿਰੁੱਧ ਅਦਾਲਤ ਨੇ ਕੀਤੇ ਵਾਰੰਟ ਜਾਰੀ

ਜਲੰਧਰ, 28 ਜਨਵਰੀ 2026 : ਮਾਨਯੋਗ ਅਦਾਲਤ (Court)ਨੇ ਇਕ ਦੋ ਕਿਲੋ ਅਫੀਮ ਜਬਤ ਕਰਨ ਦੇ ਮਾਮਲੇ ਵਿਚ ਪੁਲਸ ਕਮਿਸ਼ਨਰ (Police Commissioner) ਧਨਪ੍ਰੀਤ ਕੌਰ ਵਿਰੱਧ ਜ਼ਮਾਨਤੀ ਵਾਰੰਟ (Bail warrant) ਜਾਰੀ ਕੀਤੇ ਹਨ । ਅਦਾਲਤ ਨੇ ਕਮਿਸ਼ਨਰ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣ ਅਤੇ 5,000 ਰੁਪਏ ਦੀ ਜ਼ਮਾਨਤ ਰਾਸ਼ੀ...

ਕਾਰ ਸੜਕ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਹੋਈ ਮੌਤ ਇਕ ਜ਼ਖ਼ਮੀ

ਕਾਰ ਸੜਕ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਹੋਈ ਮੌਤ ਇਕ ਜ਼ਖ਼ਮੀ

ਹਰਿਆਣਾ, 28 ਜਨਵਰੀ 2026 : ਹਰਿਆਣਾ ਦੇ ਜਿ਼ਲਾ ਕੈਥਲ (District Kaithal) ਦੇ ਕੁਰੂਕਸ਼ੇਤਰ ਰੋਡ ਤੇ ਵਾਪਰੇ ਇਕ ਕਾਰ ਸੜਕ ਹਾਦਸੇ (Road accidents) ਵਿਚ ਤਿੰਨ ਵਿਅਕਤੀਆਂ ਦੀ ਮੌਤ ਤੇ ਇਕ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ । ਕੌਣ ਹੈ ਜੋ ਹਾਦਸੇ ਵਿਚ ਉਤਰ ਗਿਆ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਵਿਅਕਤੀ ਸ਼ਾਹਬਾਦ...