ਨਵਾਂਸ਼ਹਿਰ, 8 ਅਗਸਤ 2026 : ਪੰਜਾਬ ਦੇ ਸ਼ਹਿਰ ਨਵਾਂਸ਼ਹਿਰ (Nawanshahr) ਵਿਖੇ ਸੀ. ਆਈ. ਏ. ਸਟਾਫ ਵਲੋਂ ਇਕ ਵਿਅਕਤੀ ਕਤਲ ਕਰਨ ਆਏ ਤਿੰਨ ਵਿਚੋਂ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਕੌਣ ਹਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ (C. I. A. Staff)...









