ਅੰਮ੍ਰਿਤਸਰ, 10 ਫਰਵਰੀ 2026 : ਪੰਜਾਬ ਦੇ ਖੁਫ਼ੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਦੇਰ ਰਾਤ ਪਾਕਿਸਤਾਨ (Pakistan) ਨੂੰ ਭਾਰਤੀ ਸੈਨਾ (Indian Army) ਦੀਆਂ ਗੁਪਤ ਜਾਣਕਾਰੀਆਂ ਭੇਜਣ ਵਾਲੇ ਜਾਸੂਸ (Detective) ਹਰਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ । ਮੁਲਜ਼ਮ ਨੂੰ ਅਦਾਲਤ ਦੇ ਹੁਕਮਾਂ `ਤੇ ਜਾਂਚ ਲਈ ਪੁਲਸ ਰਿਮਾਂਡ...









